• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Baaghi - The Revenge 0300

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Baaghi - The Revenge 0300, а также перевод песни и видео или клип.
    Desi Crew Desi Crew
    ਹੋ ਲੋਕਾਂ ਦੀਆਂ ਗੱਲਾਂ ਚ ਨਾ ਆਜੀ ਮਿੱਠੀਏ
    ਲੱਗੀ ਨੀ ਕਿਸੇ ਦੀ ਦੱਸ ਕੌਣ ਜ਼ਰਦਾ
    ਗੱਡ ਦਾ ਟਿਕਾਣੇ ਸਦਾ Tag ਗੱਡ ਵੇ
    ਗਬਰੂ ਨੀ ਕਚੀ ਪਿੱਲੀ ਗੱਲ ਕਰਦਾ
    ਗੱਡ ਦਾ ਟਿਕਾਣੇ ਸਦਾ Tag ਗੱਡ ਵੇ
    ਗਬਰੂ ਨੀ ਕਚੀ ਪਿੱਲੀ ਗੱਲ ਕਰਦਾ
    ਚਕਮਾ ਏ ਜੋੜ ਚੋਬਾਰਾਂ ਦੇ ਗੁਟ ਦਾ
    ਹੋ ਪਿਛੋ ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਹੋ ਲਗਦੇ ਆ ਸਿਰੇ ਵੇਲਿਆਂ ਦੇ ਜੈਕ ਨੀ
    0300 ਤੇ ਜਾ ਕੇ ਕਰੀ check ਨੀ
    ਹੋ ਕਰਦੇ ਸੀ ਮਾਨ ਵੱਡੇ ਵੱਡੇ ਚਾੜ ਤੇ
    Bullet Proof ਜੇ ਵਿਚਾਲੋਂ ਪਾੜ ਤੇ
    ਕਰਦੇ ਸੀ ਮਾਨ ਵੱਡੇ ਵੱਡੇ ਚਾੜ ਤੇ
    Bullet Proof ਜੇ ਵਿਚਾਲੋਂ ਪਾੜ ਤੇ
    ਬੰਨੀਆਂ ਨੀ ਸਾਡਾ ਬੰਦਾ ਕੀਤੇ ਛੁਟ ਦਾ
    ਹੋ ਪਿਛੋ ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    Full ਕਰਕੇ ਰਖ Mauser Dashboard ਤੇ
    Fortuner ਰਕਾਨੇ ਘੂਮਦੀ ਆ Road ਤੇ
    19 21 ਝੱਲੀਏ ਨਾ ਕਿਸੇ ਖੱਬੀ ਖਾਨ ਦੀ
    ਬਾਜ਼ੀ ਯਾਰੀ ਪਿਛੇ ਲਾਈ ਦੀ ਜਿੰਦ ਜਾਂ ਦੀ
    19 21 ਝੱਲੀਏ ਨਾ ਕਿਸੇ ਖੱਬੀ ਖਾਨ ਦੀ
    ਬਾਜ਼ੀ ਯਾਰੀ ਪਿਛੇ ਲਾਈ ਦੀ ਜਿੰਦ ਜਾਂ ਦੀ
    ਪਵੇ ਝੜਕਾ Canada ਯਾਰਾਂ ਦੇ group ਦਾ
    ਹੋ ਪਿਛੋ ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਭੋਰ ਦੇ ਗਰਾਰੀਆਂ ਨੀ ਜੱਟ ਬੜੀਆਂ
    ਬੇਠੇ ਬੈਰਕਾਂ ਚ ਗਬਰੂ ਪੁਗਾਉਣ ਅੜੀਆਂ
    ਜਿੰਨੀ ਕਟਨੀ ਆ ਕਟਨੀ ਬੜਕ ਨਾਲ ਨੀ
    ਬੰਦਾ ਸਿਰੇ ਦਾ ਆ ਵੇਲੀ ਵਿਕੀ ਧਾਲੀਵਾਲ ਨੀ
    ਜਿੰਨੀ ਕਟਨੀ ਆ ਕਟਨੀ ਬੜਕ ਨਾਲ ਨੀ
    ਬੰਦਾ ਸਿਰੇ ਦਾ ਆ ਵੇਲੀ ਵਿਕੀ ਧਾਲੀਵਾਲ ਨੀ
    Baaghi ਚੱਲੇ ਹੋਏ ਕਾਰਤੂਸ ਕੌਣ ਪੁਛਦਾ
    ਹੋ ਪਿਛੋ ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ
    ਚੈਂਬਰਾਂ ਚ ਫਿਰੇਂਗੀ ਵਕੀਲ ਕਰਦੀ
    ਛੱਡ ਬਿੱਲੋ ਖੇਡਾ ਵੇਲਿਆਂ ਦੇ ਪੁੱਤ ਦਾ

    Desi Crew Desi Crew
    Если добродетель людей
    Тот, кто посетил кого -то, кто ходил
    Сангс из Gambed Forever Tag Dodze Way
    Габарру Ни Киши говорит разговоры
    Сангс из Gambed Forever Tag Dodze Way
    Габарру Ни Киши говорит разговоры
    Из какпи комбинация холстов
    Если в камерах есть мебель
    Оставляет сына Белла играть игроков
    Камеры в камерах делают адвоката
    Оставляет сына Белла играть игроков
    Время, глядя на время
    Переход к 0300 curry check ni
    Был бы Манн на большом верхнем ударе
    ੋ Гралесное доказательство, если на руке
    Мы должны были сделать на большом верхнем ударе
    ੋ Гралесное доказательство, если на руке
    Границы наших людей
    Если в камерах есть мебель
    Оставляет сына Белла играть игроков
    Камеры в камерах делают адвоката
    Оставляет сына Белла играть игроков
    На приборной панели Mauser Mauser
    Удовлетворитель ранжирует вращения
    19 21 Грудное вскармливание не левое хан
    Ставка или ставка опережает среду обитания позади
    19 21 Грудное вскармливание не левое хан
    Ставка или ставка опережает среду обитания позади
    Следующая группа канадского чувака
    Если в камерах есть мебель
    Оставляет сына Белла играть игроков
    Камеры в камерах делают адвоката
    Оставляет сына Белла играть игроков
    Успокаивающая одежда ne jotten
    Гембрюж интенсивные ожоги в рейтингах казарм
    Столько же, сколько сотрясение со взломом
    Человек приходит из концов, Вили Вики Дхаливал нах
    Столько же, сколько сотрясение со взломом
    Человек приходит из концов, Вили Вики Дхаливал нах
    Кто бы спросил обернутые патроны Бааги
    Если в камерах есть мебель
    Оставляет сына Белла играть игроков
    Камеры в камерах делают адвоката
    Оставляет сына Белла играть игроков

    Опрос: Верный ли текст песни?
    Да Нет