• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Ekam Chanoli feat. Shipra Goyal, Gill Raunta - Manke

    Просмотров: 2
    0 чел. считают текст песни верным
    0 чел. считают текст песни неверным
    На этой странице находится текст песни Ekam Chanoli feat. Shipra Goyal, Gill Raunta - Manke, а также перевод песни и видео или клип.
    ਲਾਲੀ ਮਾਰੇ ਲਿਸ਼ਕੋਰਾ ਤੇਰੇ ਗੋਰੇ ਚਿੱਟੇ ਰੰਗ ਚੋ
    ਮਿਤਰਾਂ ਨੂ ਹਨ ਦਿੱਸੇ ਥੋਡੀ ਥੋਡੀ ਸੰਗ ਚੋ
    ਲਾਡੀ ਗਿੱਲ!
    ਲਾਲੀ ਮਾਰੇ ਲਿਸ਼ਕੋਰਾ ਤੇਰੇ ਗੋਰੇ ਚਿੱਟੇ ਰੰਗ ਚੋ
    ਮਿਤਰਾਂ ਨੂ ਹਨ ਦਿੱਸੇ ਥੋਡੀ ਥੋਡੀ ਸੰਗ ਚੋ
    ਸਾਨੂ ਮੌਤ ਦੇ alarm ਸੁਣੌਂਦੀ ਆ ਮੌਤ ਦੇ alarm ਸੁਣੌਂਦੀ ਆ
    ਨੀ ਵਗ ਵੀਣੀ ਵਿਚ ਛੰਨ ਕੇ
    ਨੀ ਤੂ ਵਜਗੀ ਕਾਲਜੇ ਮੇਰੇ ਨੀ LG ਦਾ ਰੌਂਦ ਬਣਕੇ
    ਨੀ ਤੂ ਵਜਗੀ ਕਾਲਜੇ ਮੇਰੇ ਨੀ LG ਦਾ ਰੌਂਦ ਬਣਕੇ
    ਹਨ ਤੌਰ ਮੇਰੀ ਫਿਰਦੀ ਤਭਾਈ ਨਿੱਤ ਠਾਲਦੀ
    ਅੱਖ ਮੇਰੀ ਰਿਹੰਦੀ ਆ ਸ਼ਿਕਾਰ ਨਵਾ ਭਾਲਦੀ
    ਹਾਏ ਹਨ ਤੌਰ ਮੇਰੀ ਫਿਰਦੀ ਤਭਾਈ ਨਿੱਤ ਠਾਲਦੀ
    ਅੱਖ ਮੇਰੀ ਰਿਹੰਦੀ ਆ ਸ਼ਿਕਾਰ ਨਵਾ ਭਾਲਦੀ
    ਫੁੱਲ ਚਰਚਾ ਮੰਡੀਰ ਉੱਤੇ ਦਬਕਾ ਰਿਹਿੰਦੇ ਨੇ ਮੈਨੂ ਰਾਹ ਛੱਡ ਦੇ
    ਮੇਰੀ ਹਿਕ਼ ਤੇ ਖਨਕਦੇ ਮਨਕੇ ਵੇ ਆਸ਼ਿਕ਼ਾ ਦੀ ਜਾਂ ਕਢ ਦੇ
    ਮੇਰੀ ਹਿਕ਼ ਤੇ ਖਨਕਦੇ ਮਨਕੇ ਵੇ ਆਸ਼ਿਕ਼ਾ ਦੀ ਜਾਂ ਕਢ ਦੇ
    ਸਿੰਘ ਫਸ੍ਗਯ ਮੰਡੀਰ ਵਿਚ ਰੌਲਾ ਤੇਰੀ ਤੌਰ ਦਾ
    ਤੂ ਜੇ ਹੱਲਾ ਸੀਰੀ ਦੇਵੇ ਫਿਰ ਸਿੰਘ ਦੇਖੀ ਭੋਰਦਾ
    ਸਿੰਘ ਫਸ੍ਗਯ ਮੰਡੀਰ ਵਿਚ ਰੌਲਾ ਤੇਰੀ ਤੌਰ ਦਾ
    ਤੂ ਜੇ ਹੱਲਾ ਸੀਰੀ ਦੇਵੇ ਫਿਰ ਸਿੰਘ ਦੇਖੀ ਭੋਰਦਾ
    ਓ ਹੋਗਾ ਸੁਨਿਹਰੀ ਰੰਗ ਤੇਰਾ ਹੋਗਾ ਸੁਨਿਹਰੀ ਰੰਗ ਤੇਰਾ
    ਵੈਸ਼ਾਖ ਦੀਏ ਕਨਕੇ
    ਨੀ ਤੂ ਵਜਗੀ ਕਾਲਜੇ ਮੇਰੇ ਨੀ LG ਦਾ ਰੌਂਦ ਬਣਕੇ
    ਨੀ ਤੂ ਵਜਗੀ ਕਾਲਜੇ ਮੇਰੇ ਨੀ LG ਦਾ ਰੌਂਦ ਬਣਕੇ
    ਰੌੰਟੇ ਵਾਲਾ ਗਿੱਲ ਵੀ ਜੱਟੀ ਤੇ ਫੁੱਲ ਮਰਦਾ
    ਰੂਪ ਮੇਰਾ ਜੇਲਸੀ create ਬਡੀ ਕਰਦਾ
    ਹਾਏ ਰੌੰਟੇ ਵਾਲਾ ਗਿੱਲ ਵੀ ਜੱਟੀ ਤੇ ਫੁੱਲ ਮਰਦਾ
    ਰੂਪ ਮੇਰਾ ਜੇਲਸੀ create ਬਡੀ ਕਰਦਾ
    ਮੇਰੇ ਮਸਲੇ ਕਰੋਂਦੇ ਨਿੱਤ ਖੱਦਕੇ ਵੇ ਰੌਲੇ ਵੇ ਰੇਤੇ ਆਲੀ ਖੱਡ ਦੇ
    ਮੇਰੀ ਹਿਕ਼ ਤੇ ਖਨਕਦੇ ਮਨਕੇ ਵੇ ਆਸ਼ਿਕ਼ਾ ਦੀ ਜਾਂ ਕਢ ਦੇ
    ਮੇਰੀ ਹਿਕ਼ ਤੇ ਖਨਕਦੇ ਮਨਕੇ ਵੇ ਆਸ਼ਿਕ਼ਾ ਦੀ ਜਾਂ ਕਢ ਦੇ

    Лискура убил твой белый
    Удачи - твоя птица Бии Бий
    Дамы жаберя!
    Лискура убил твой белый
    Удачи - твоя птица Бии Бий
    Сану приходит, чтобы услышать раздражение смерти
    Крошечный в чистом ингредиенте
    Известно задним моему Нейт
    Известно задним моему Нейт
    Как моя серебряная табе
    Глаз приходит моя живая нова
    Hy thbati процветает как мое серебро
    Глаз приходит моя живая нова
    Маркетолог для обсуждения цветов был выпущен Dabka Dabka
    Пути к поступкам для моего и моего
    Пути к поступкам для моего и моего
    Шум в Singh Telegare Mardir
    Если урожай даст Singh Seeker
    Шум в Singh Telegare Mardir
    Если урожай даст Singh Seeker
    О, окрасьте свой цвет золотистого цвета твоя
    Вочачана Канка
    Известно задним моему Нейт
    Известно задним моему Нейт
    Роуминг порывы также умирают на берегу и цветах
    Сформируйте мои злодея
    Привет, Ронти Гилл, также умирает на борту и цветах
    Сформируйте мои злодея
    С моим собственным вопросом, шумовые рубашки шумного песка
    Пути к поступкам для моего и моего
    Пути к поступкам для моего и моего

    Опрос: Верный ли текст песни?
    Да Нет