Текст песни Afsana Khan - Black Night
0 чел. считают текст песни верным
0 чел. считают текст песни неверным
ਜੱਟਾ ਮੇਰੀ ਗੱਲ ਦਾ ਜਵਾਬ ਦਈ ਵੇ ਤੇਰੀ life ਵਿੱਚ ਦਸ ਮੇਰਾ role ਵੇ ਮੇਰੇ ਨਾਲ ਜਿਆਦਾ ਤੇਰੇ ਕੋਲ ਹੁੰਦੀ ਆ ਜਿਹੜੀ ਡੱਬ ਵਿਚ ਰੱਖੇ ਕਾਲੀ ਪਸਤੌਲ ਵੇ ਬੜੀ ਹੋਕੇ ਦਿਨ ਰਾਤ ਕੱਟਦੀ News ਵੇਖਾ ਤੇਰਾ ਹੀ ਫਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ ਰੱਬ ਤੈਨੂੰ ਮੈਥੋਂ ਯਾਰਾਂ ਖੋ ਨਾ ਲਵੇ ਇਸੇ ਗੱਲ ਪਿੱਛੋਂ ਮੇਰਾ ਦਿਲ ਡਰਦਾ ਉਹ ਰੱਬ ਤੈਨੂੰ ਮੈਥੋਂ ਯਾਰਾਂ ਖੋ ਨਾ ਲਵੇ ਇਸੇ ਗੱਲ ਪਿੱਛੋਂ ਮੇਰਾ ਦਿਲ ਡਰਦਾ ਉਹ ਇਸੇ ਗੱਲ ਦਾ ਵੀ ਮਾਣ ਹੁੰਦਾ ਹੈ ਪੇਂਡੂ ਤੂੰ ਕੋਈ ਨਾ ਨਸ਼ਾ ਪਤਾ ਕਰਦਾ Romance ਵਾਲੀ ਜ਼ਿੰਦਗੀ ਚ ਆਉਣਾ ਚਾਉਂਦੀ ਮੈ ਤੇਰਾ ਹੱਥ ਸਦਾ gun ਦਾ trigger ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ black night ਵੇਲੇ ਤੇਰੀ ਚਿੱਟੀ ਗੱਡੀ ਤੇ police ਕਾਟੋ ਸੋਹਣੇਆਂ ਪਿੱਛੇ ਰਹਿੰਦੀ ਹੈ ਉਹ black night ਵੇਲੇ ਤੇਰੀ ਚਿੱਟੀ ਗੱਡੀ ਤੇ police ਕਾਟੋ ਸੋਹਣੇਆਂ ਪਿੱਛੇ ਰਹਿੰਦੀ ਹੈ ਜਿਥੇ ਬੜੇ ਮੰਤਰੀ ਦੇ ਬੋਲਦੇ ਨਾ link ਤੇਰੀ ਗੱਲ ਦਾ ਜਵਾਬ ਤੇਰੀ ਮੁੱਛ ਦਿੰਦੀ ਹੈ ਨਾਲ ਆਪਣੇ ਤੂੰ ਰੱਖ ਮੈ ਰਹਿਣਾ ਚਾਉਂਦੀ ਹਾਂ ਗੁੱਸਾ ਇਹ cute ਜਿਹੇ face ਤੇ ਨਾ ਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ Смотрите также:Все тексты Afsana Khan >>> |
|
Джатта ответьте на мой путь
Десять моя роль в вашей жизни
Большинство вы приходите к вам
Черный палатичный способ помещен в даб
Маленький день и ночь
Посмотреть новости беспокойство
Пусть он будет городом, когда большой стук
Третьи на вершине упоминаются
Пусть он будет городом, когда большой стук
Третьи на вершине упоминаются
Эти Бог не знает семьи от меня
Мое сердце боится после этого
Эти Бог не знает семьи от меня
Мое сердце боится после этого
Это также гордится тем же
Рейн, ты не знаешь никакой зависимости
Приходя в жизнь с романтикой
Ваша рука всегда напускает пистолет
Пусть он будет городом, когда большой стук
Третьи на вершине упоминаются
Пусть он будет городом, когда большой стук
Третьи на вершине упоминаются
Они едят ваш белый автомобиль в черную ночь
Полиция длится за красивым красивым
Они едят ваш белый автомобиль в черную ночь
Полиция длится за красивым красивым
Ссылка не говорить на министру
Ответ на ваш разговор дает вам усы
Сделайте свое миловое вино, чтобы удержать вас
Гнев не делает этого на милом, как милый
Пусть он будет городом, когда большой стук
Третьи на вершине упоминаются
Пусть он будет городом, когда большой стук
Третьи на вершине упоминаются
Пусть он будет городом, когда большой стук
Третьи на вершине упоминаются
Пусть он будет городом, когда большой стук
Третьи на вершине упоминаются