Текст песни AiSh - Shy
0 чел. считают текст песни верным
0 чел. считают текст песни неверным
ਜੱਟੀ ਥੋਡੀ shy ਸੋਣੇਯਾ ਤੂ ਨਾ ਕਰੇ reply ਸੋਣੇਯਾ ਮੇਤੋਂ ਮੁਹ ਉੱਤੇ ਕਿਹ ਨਾ ਹੋਵੇ ਗਲ ਦਿਲ ਵਿਚ ਆਯੀ ਸੋਣੇਯਾ ਦੇ ਦੇ ਇਕ chance ਵੇ ਆਜਾ ਕਰੀਏ romance ਵੇ ਛਡ ਚੰਡੀਗੜ੍ਹ ਨੂ ਆਜਾ ਚਲੀਏ France ਵੇ ਵੇ ਤੂ ਨਜ਼ਰਾਂ ਮਿਲੌਂਦਾ ਨਈ ਰੋਜ਼ ਕਰਦੀ try ਸੋਣੇਯਾ ਮੇਤੋਂ ਮੁਹ ਉੱਤੇ ਕਿਹ ਨਾ ਹੋਵੇ ਗਲ ਦਿਲ ਵਿਚ ਆਯੀ ਸੋਣੇਯਾ ਜੱਟੀ ਥੋਡੀ shy ਸੋਣੇਯਾ ਤੂ ਨਾ ਕਰੇ reply ਸੋਣੇਯਾ ਮੇਤੋਂ ਮੁਹ ਉੱਤੇ ਕਿਹ ਨਾ ਹੋਵੇ ਗਲ ਦਿਲ ਵਿਚ ਆਯੀ ਸੋਣੇਯਾ ਹਾਂ ਰਹਾਂ ਜ਼ੁਲਫਾ ਸ੍ਵਾਰਦੀ ਕੇ ਤੂ ਹੋਜੇ impress ਵੇ ਮੇਰਾ ਸਾਰਾ ਹੇ glean ਤੋਂ ਦੂਰ ਹੋਜੇ stress ਵੇ ਹਾਏ ਜਿਹੜੀ ਵੀ ਤੂ ਕਹੇਂਗਾ ਓਹੀ ਪਾ ਲੁੰਗੀ dress ਵੇ Weekend pick ਕਰਲੀ ਨੋਟ ਕਰ adress ਵੇ ਤੇਰੇ ਉੱਤੋਂ ਦੀ ਲੁਟਾ ਦੂੰਗੀ ਸਾਰੀ week ਦੀ ਕਮਾਈ ਸੋਣੇਯਾ ਮੇਤੋਂ ਮੁਹ ਉੱਤੇ ਕਿਹ ਨਾ ਹੋਵੇ ਗਲ ਦਿਲ ਵਿਚ ਆਯੀ ਸੋਣੇਯਾ ਜੱਟੀ ਥੋਡੀ shy ਸੋਣੇਯਾ ਤੂ ਨਾ ਕਰੇ reply ਸੋਣੇਯਾ ਮੇਤੋਂ ਮੁਹ ਉੱਤੇ ਕਿਹ ਨਾ ਹੋਵੇ ਗਲ ਦਿਲ ਵਿਚ ਆਯੀ ਸੋਣੇਯਾ ਹਾਂ Смотрите также:Все тексты AiSh >>> |
|
Путешествие застенчивая социально
Не отвечайте синус
Ты не можешь быть с пути меня
Соли в сердце сердце
Один из шансов
Давайте приедем романтический путь
Ведущий Чандигарх Ню
Aja Galley France Way
Как вы оплакиваете
Ry Sogiah
Ты не можешь быть с пути меня
Соли в сердце сердце
Путешествие застенчивая социально
Не отвечайте синус
Ты не можешь быть с пути меня
Соли в сердце сердце
Да
Быть Зульфом Филвером
Впечатлять путь
От всех моих зачищений
Стресс в стороне
Хелис, который скажет
Эй, положи платье Ланги
Выберите кудрявые
Обратите внимание, что Adress Way
Крыло кольцо от тебя
Кличная покупка всю неделю
Ты не можешь быть с пути меня
Соли в сердце сердце
Путешествие застенчивая социально
Не отвечайте синус
Ты не можешь быть с пути меня
Соли в сердце сердце
Да