Текст песни Akhil - Zindagi
0 чел. считают текст песни верным
0 чел. считают текст песни неверным
|
ਮੋਹੱਬਤ ਤੈਨੂ ਵੀ ਮੇਰੇ ਨਾਲ ਓੰਨੀ ਏ ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ ਜਾਨ ਤੂ ਹੱਸ ਕੇ ਨੀ ਵਾਰਤੀ ਮੇਰੇ ਤੋਂ ਹੱਦ ਤੋਂ ਵਧ ਮੈਂ ਵੀ ਤਾਂ ਤੇਰੇ ਤੇ ਮਰਦਾ ਹਾਂ ਦੋਹਾਂ ਦੇ ਇੱਕੋ ਜਹੇ ਨੇ ਹਾਲ ਦੋਹਾਂ ਦੇ ਇੱਕੋ ਜਹੇ ਨੇ ਹਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਲਗਦਾ ਏ ਚੰਗਾ ਮੈਨੂ ਮੇਰਾ ਨਸੀਬ ਏ ਖਾਬ’ਆਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ ਪ੍ਯਾਰ ਜਦੋਂ ਨਾਲ ਹੋਵੇ ਸਮਾ ਰੁਕ ਜਾਂਦਾ ਏ ਸਜ੍ਣਾ ਵੇ ਦੂਰੀਆਂ ਦਾ ਖਿਆਲ ਮੂਕ ਜਾਂਦਾ ਏ ਮੇਰਾ ਪਲ ਪਲ ਬਣਿਆ ਕਮਾਲ ਮੇਰਾ ਪਲ ਪਲ ਬਣਿਆ ਕਮਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਸੋਚਿਆ ਸੀ ਜਿੰਨਾ ਮੈਂ ਉਤੋਂ ਵਧ ਪਾਯਾ ਏ ਚਾਵਾਂ ਨਾਲ ਅਪਣਾ ਮਹਲ ਬਣਾਯਾ ਏ ਰਖੇਯਾ ਬਚਾ ਕੇ ਸਦਾ ਨਜ਼ਰਾਂ ਤੋਂ ਜਗ ਦੀ ਤੇਰੇ ਨਾਲ ਰਿਹਨਾ ਲੱਗੇ ਰਿਹਿਮਤ ਏ ਰੱਬ ਦੀ ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜ਼ਾਦਾ ਏ ਖੁਸ਼ੀਆਂ ਦਵਾਂਗਾ ਤੈਨੂ ਤੇਰੇ ਨਾਲ ਵਾਦਾ ਏ ਤੂ ਹੀ ਸੀ, ਤੂ ਹੀ ਏ, ਤੂ ਹੀ ਰਹੇਂਗੀ ਫਰਕ ਨੀ ਪਿਹਿੰਦਾ ਕਮਲਾ ਦੁਨੀਆਂ ਕਹੇਗੀ ਦਿਲ Kailey ਦਾ ਏ ਰਖੇਯਾ ਸੰਭਾਲ ਦਿਲ Kailey ਦਾ ਏ ਰਖੇਯਾ ਸੰਭਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ ਕਿੰਜ ਲੰਗਦੀ ਪਈ ਐ ਤੇਰੇ ਨਾਲ Смотрите также:Все тексты Akhil >>> |
|
Я тоже люблю тебя так же сильно, как и тебя. Моя любовь, ты не смеешься надо мной. Я тоже умру за тебя. Мы оба в одинаковой ситуации. Мы оба в одинаковой ситуации. Я не знаю, как жизнь продолжается. Как я увлекся тобой. Я не знаю, как жизнь продолжается. Как я увлекся тобой. Мне приятно, что моя судьба здесь. Королева мечты близко к моему сердцу. Когда любовь со мной, время останавливается. Мысль о расстоянии затихает. Мой момент становится идеальным. Мой момент становится идеальным. Я не знаю, как жизнь продолжается. Как я увлекся тобой. Я не знаю, как жизнь продолжается. Как я увлекся тобой. Я думал, что достиг большего, чем на самом деле. Я построил свой собственный дворец из своих мечтаний. Я сохранил его и хранил вечно. С точки зрения всего мира
Это Божья милость – быть с тобой
Не спрашивай влюбленных об их здоровье
Не спрашивай влюбленных об их здоровье
Я не знаю, как жизнь продолжается
Как ты можешь быть привязана ко мне
Я не знаю, как жизнь продолжается
Как ты можешь быть привязана ко мне
Твои права надо мной больше моих
Я подарю тебе счастье, я обещаю тебе
Ты была, ты есть, ты останешься
Это не имеет значения, скажет безумный мир
Сердце Кейли защищено
Сердце Кейли защищено
Я не знаю, как жизнь продолжается
Как ты можешь быть привязана ко мне
Я не знаю, как жизнь продолжается
Как ты можешь быть привязана ко мне
