Текст песни Akull, DJ Suketu - Bahana
0 чел. считают текст песни верным
0 чел. считают текст песни неверным
ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ ਤੇਰੇ ਬਿਨਾ ਕੀ ਕਰਾਂ ਮੈਂ? ਕੀ ਕਰਾਂ ਮੈਂ? ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ) ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ) ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ) ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ) ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ Photo gallery 'ਚ ਕਰਕੇ ਮੈਂ lock ਨੀ ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ ਰੋਤੇ-ਰੋਤੇ ਬਣਾਈ Tik-Tok ਵੀ ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ Photo gallery 'ਚ ਕਰਕੇ ਮੈਂ lock ਨੀ ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ ਰੋਤੇ-ਰੋਤੇ ਬਣਾਈ Tik-Tok ਵੀ ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ) ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ) ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ) ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ) Смотрите также:Все тексты Akull, DJ Suketu >>> |
|
Ой, я не сплю, не в мир
Каждый момент вашей памяти, вспоминая стебли
Ой, я не сплю, не в мир
Что мне делать без тебя? Что мне делать?
Если оправдания, у нас нет великих элементов, миллионы (военные
Я, я пасмурно, ночной ни, египетский, чили Махиот
Если оправдания, у нас нет великих элементов, миллионы (военные
Я, я пасмурно, ночной ни, египетский, чили Махиот
Ваша память заботится о
В фотогалерее я вхожу в систему нуждаться в n
Верно в гуру, красивый
Рот-Роттер тоже сформировал тик-ток
Ваша память заботится о
В фотогалерее я вхожу в систему нуждаться в n
Верно в гуру, красивый
Рот-Роттер тоже сформировал тик-ток
Ночи указывают на длительное крещение
Люди, которых мы едим, забыть держаться подальше от
Оправдания, что у нас есть египтичность, военные
Я, я пасмурно, ночной ни, египетский, чили Махиот
Если оправдания, у нас нет великих элементов, миллионы (военные
Я, я пасмурно, ночной ни, египетский, чили Махиот