Текст песни Amar Sehmbi, Gurlez Akhtar - Jatt Ohi Ae
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Amar Sehmbi, Gurlez Akhtar - Jatt Ohi Ae, а также перевод песни и видео или клип.
|
Gur Sidhu Music ਹੋ ਆਸੇ ਪਾਸੇ ਆ ਮੰਡੀਰ ਤੇਰੇ ਖ਼ਾਸੀ ਵੇ ਲੈਂਦਾ ਅੰਖਾਂ ਨਾਲ ਫਿਰਦਾ ਤਾਲਾਸ਼ੀ ਵੇ ਤੂੰ ਗੱਡੀ ਪਿੱਛੇ ਲਿਖਵਾਇਆ ਸਰਦਾਰੀ ਆ ਮੈਂ ਤਾਂ ਦੇਖਿਆ ਹੀ ਤੈਨੂੰ ਪਹਿਲੀ ਵਾਰੀ ਆ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਹਾਏ ਵੇ ਕੌਣ ਐ ਤੂੰ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਹਾਏ ਵੇ ਕੌਣ ਐ ਤੂੰ ਦੱਸ ਕੌਣ ਐ ਤੂੰ ਜਿਹੜਾ ਤੜਕੇ ਸ਼ੋਕੀਨੀ ਲਾਕੇ ਨਿਕਲਦਾ ਐ ਜਿਹੜਾ ਹਰ ਰੰਗ ਵਿਚ ਪੂਰਾ ਨਿਖਰਦਾ ਐ ਜਿਹੜਾ Fan ਆ ਨੀਂ ਜੱਟੀਏ ਜਿਉਣੇ ਦਾ ਜਿੱਦੇ ਗੁੱਟ ਵਿਚ ਕੜਾ ਚਿੱਟੇ ਸੋਨੇ ਦਾ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਤੇਰੇ ਕਾਲਜੇ ਚ ਵੱਜੂ ਜੱਟਾ ਥਾ ਕਰਕੇ ਪੰਝ ਫੁਟ ਪੰਜ ਇੰਚ ਦੀ ਮਜ਼ੇਲ ਵਰਗੀ ਪਾਇਆ ਸੂਰਮੇ ਦਾ ਨੈਣਾ ਚ Truck ਜੱਟੀ ਨੇ ਮੇਰੀ ਚੜ ਦੀ ਜਵਾਨੀ ਐ ਸ਼ਨਾਇਲ ਵਰਗੀ ਸੋਂਹ ਤੇਰੇ ਉੱਤੇ ਢਾਈ ਵੇ ਮੈਂ ਮਰਦੀ ਨੀਂ Like ਕਰਾ Reply ਜੱਟਾ ਕਰਦੀ ਨੀਂ ਉਹ ਤੇਰੇ ਵਰਗੇ ਤੇ 40 ਨਿੱਤ ਚਾਰਾ ਵੇ ਕਾਤੋਂ ਫਿਰੇ ਲਿਸ਼ਕਾਰੇ ਐਵੇਂ ਕਾਰਾ ਵੇ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਹਾਏ ਵੇ ਕੌਣ ਐ ਤੂੰ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ ਹਾਏ ਵੇ ਕੌਣ ਐ ਤੂੰ ਦੱਸ ਕੌਣ ਐ ਤੂੰ ਸਾਡੀ ਜਿੰਨ੍ਹਾਂ ਨਾਲ ਸਾਂਝ ਝੱਪੀ ਆਲੀ ਸਾਂਝ ਐ ਕੋਈ Hello ਹਾਏ ਆਲਾ ਯਾਰ ਕੋਈ ਰੱਖਿਆ ਨੀਂ Unknown Call ਕਰਦਾ ਨੀਂ Pick ਪਤਲੋ Known ਬੰਦਿਆਂ ਦਾ ਫੋਨ ਅਕਦੇ ਕਟਿਆ ਨੀਂ ਸਾਡੀ ਜਿੰਨ੍ਹਾਂ ਨਾਲ ਸਾਂਝ ਝੱਪੀ ਆਲੀ ਸਾਂਝ ਐ ਕੋਈ Hello ਹਾਏ ਆਲਾ ਯਾਰ ਕੋਈ ਰੱਖਿਆ ਨੀਂ Unknown Call ਕਰਦਾ ਨੀਂ Pick ਪਤਲੋ Known ਬੰਦਿਆਂ ਦਾ ਫੋਨ ਅਕਦੇ ਕਟਿਆ ਨੀਂ ਜਿਹੜੇ ਟੰਗਦੇ ਸੀ ਬਾਂਹ ਬੜੇ ਟੰਗੇ ਆ ਨੀ Bathinda ਆ ਮਸ਼ਹੂਰ ਜਿਵੇੰ Bombay ਆ ਸਾਡੀ ਲੰਘਦੀ ਨੀ ਸ਼ਾਮ ਬਿਨਾਂ ਜਾਮ ਮਿੱਠੀਏ ਨੀਂ ਜਿੰਨੂ ਕਹਿੰਦੇ Kaptaan Kaptaan ਮਿੱਠੀਏ ਨੀਂ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ ਜੱਟ ਓਹੀ ਐ |
|
