Текст песни Amar Sehmbi, Kavvy Riyaaz - Tattoo
0 чел. считают текст песни верным
0 чел. считают текст песни неверным
Bravo Music ਹੁੰਦਾ ਜੇ ਮੈਂ ਲਿਖਿਆ ਵੇ ਗਾਨੀ ਵਿਚ ਮੜ੍ਹ ਕੇ ਢੱਕ ਲੈਂਦੀ muffler ਦਾ ਓਹਲਾ ਉਹਲਾ ਕਰਕੇ ਹੁੰਦਾ ਜੇ ਮੈਂ ਲਿਖਿਆ ਵੇ ਗਾਨੀ ਵਿਚ ਮੜ੍ਹ ਕੇ ਢੱਕ ਲੈਂਦੀ muffler ਦਾ ਓਹਲਾ ਉਹਲਾ ਕਰਕੇ ਲਿਖ ਲਿਖ ਭਰੇ ਹੁੰਦੇ ਪੰਨੇ ਜੇ ਕਿਤਾਬਾਂ ਦੇ ਪਾੜ ਦਿੰਦੇ ਓਹਨੇ ‘ਕ ਕਿਤਾਬਾਂ ਚੋਂ ਮੈਂ ਵਰਕੇ ਜੱਗ ਜਾਹਿਰ ਹੋਇਆ ਮਸਲਾ ਸੀ ਖਮਾਖਾ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ ਪਛਤਾਉਣੀ ਆ ਬਣਾ ਕੇ ਵੇ ਮੈਂ tattoo ਤੇਰੇ ਨਾ ਦਾ ਰੋਵੇ ਮੱਥੇ ਉੱਤੇ ਮੁੜਕਾਂ ਵੇ ਸੋਚ ਕੇ ਅੱਗਾ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ ਪਛਤਾਉਣੀ ਆ ਬਣਾ ਕੇ ਜੱਟਾ ਪਛਤਾਉਣੀ ਆ ਬਣਾ ਕੇ ਜੱਟਾ ਮੇਰੀ ਸਹੇਲੀਆਂ ਚ ਤੇਰੇ ਬੇਲਿਆਂ ਚ ਚੰਨਾ ਗੱਲ ਉੱਡ ਗਈ ਚੰਨਾ ਗੱਲ ਉੱਡ ਗਈ ਪਹਿਲਾਂ ਨੀਂਦ ਦਿੰਨੇ ਵੀ ਆਉਂਦੀ ਸੀ ਚੰਨਾ ਕਲ ਉੱਡ ਗਈ ਉਹ ਕਲ ਉੱਡ ਗਈ ਤੂੰ ਤੇ ਸੌਖਾ ਕਹਿ ਦਿੰਨਾ ਕੇ ਚੱਲ ਉੱਡ ਗਈ ਤਾਂ ਚੱਲ ਉੱਡ ਗਈ ਤੂੰ ਤੇ ਸੌਖਾ ਕਹਿ ਦਿੰਨਾ ਕੇ ਚੱਲ ਉੱਡ ਗਈ ਤਾਂ ਚੱਲ ਉੱਡ ਗਈ ਸਦ ਦੇ ਆ ਸਾਰੇ ਮੈਨੂੰ ਤੇਰਾ ਹੀ ਨਾ ਲੈਕੇ ਮੇਰਾ ਨਾਮ ਰਹਿ ਗਿਆ ਵੇ ਲਿਖਿਆ ਹੀ Profile’ਆਂ ਤੇ ਬੜੇ ਆਸ਼ਿਕ਼ ਲਿਖਾ ਗਏ ਸੰਗ ਮਰਾ ਮਰਾ ਉੱਤੇ ਮੇਰੀ ਵਾਰੀ ਜਰਦੇ ਨੀਂ ਲੋਕੀ ਚੰਦਰ Smile’ਆਂ ਤੇ ਖਾ ਗਏ ਸਦਮਾ ਵੀ ਕਈ ਤੈਨੂੰ ਕਿੱਤੀ ਮੇਰੀ ਹਾਂ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ ਪਛਤਾਉਣੀ ਆ ਬਣਾ ਕੇ ਵੇ ਮੈਂ tattoo ਤੇਰੇ ਨਾ ਦਾ ਰੋਵੇ ਮੱਥੇ ਉੱਤੇ ਮੁੜਕਾਂ ਵੇ ਸੋਚ ਕੇ ਅੱਗਾ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ ਪਛਤਾਉਣੀ ਆ ਬਣਾ ਕੇ ਜੱਟਾ ਪਛਤਾਉਣੀ ਆ ਬਣਾ ਕੇ ਜੱਟਾ ਹਾਂ ਕੱਚੀ ਉਮਰੇ ਲਾਕੇ ਪੱਕੀਆਂ ਜਾਨ ਨੂੰ ਕਜੀਆਂ ਪਾ ਬੈਠੀ ਸ਼ੋਸ਼ੇ ਬਾਜ਼ੀ ਵਿਚ ਆਕੇ ਉੱਤੋਂ ਵੀਡੀਓ ਵੀ ਮੈਂ ਪਾ ਬੈਠੀ ਹਾਂ ਕੱਚੀ ਉਮਰੇ ਲਾਕੇ ਪੱਕੀਆਂ ਜਾਨ ਨੂੰ ਕਜੀਆਂ ਪਾ ਬੈਠੀ ਸ਼ੋਸ਼ੇ ਬਾਜ਼ੀ ਵਿਚ ਆਕੇ ਉੱਤੋਂ ਵੀਡੀਓ ਵੀ ਮੈਂ ਪਾ ਬੈਠੀ ਕਿਸੇ ਲੁਕਵੀ ਜਗਹ ਤੇ ਬਣਵਾ ਲੈਂਦੀ ਭਾਵੈਂ ਬੇਸਮਝੀ ਚ ਬਹਿ ਗਈ ਬਣਵਾ ਕੇ ਸ਼ਰੇਆਮ ਜਾਉ ਸ਼ਿਵੇਯਾ ਦੇ ਤੱਕ ਹੁਣ ਮਿੱਟਣਾ ਨੀਂ ਏਹੇ ਲਿਖਵਾਇਆ ਜੋ ਮੈਂ Kavvy Riyaaz ਤੇਰਾ ਨਾਮ ਹੋ ਸੀਨੇਂ ਕੰਚ ਵਾਂਗੂ ਚੁੱਭ ਗਿਆ ਤਾਨਾ ਮੇਰੀ ਮਾਂ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ ਪਛਤਾਉਣੀ ਆ ਬਣਾ ਕੇ ਵੇ ਮੈਂ tattoo ਤੇਰੇ ਨਾ ਦਾ ਰੋਵੇ ਮੱਥੇ ਉੱਤੇ ਮੁੜਕਾਂ ਵੇ ਸੋਚ ਕੇ ਅੱਗਾ ਦਾ ਪਛਤਾਉਣੀ ਆ ਬਣਾ ਕੇ ਜੱਟਾ tattoo ਤੇਰੇ ਨਾ ਦਾ Смотрите также:Все тексты Amar Sehmbi, Kavvy Riyaaz >>> |
|
Bravo Music
Был бы, если бы я написал
В азартных играх
Удаление глушителя
Скрывать
Был бы, если бы я написал
В азартных играх
Удаление глушителя
Скрывать
Написание проверено
Страницы, если книги
Головокружение
Из книг, я Верн
Кувшин был выражен
Проблема была хайма
Сожаляя
Способ не к тебе
Сожаляя
Способ у меня нет татуировки
Вернуться, чтобы бросить лоб
Джадга
Сожаляя
Способ не к тебе
Джуттар сожалеет сожалеть
Джуттар сожалеет сожалеть
В моих подругах, в твоих благословения
Пение улетело
Также сон также был
Чанна полетела завтра он полетел завтра
Сказав вам и легче
Сбежать, затем ходьба пролетела
Сказав вам и легче
Сбежать, затем ходьба пролетела
Проверка все меня
Не берите свой
Нам ушел
Как бы осторожно
Держа
Пел Мара над Марой
Я мое поворотное тело
На лунной улыбке '
Sedook Shocks слишком много
Ты мое призвание
Сожаляя
Способ не к тебе
Сожаляя
Способ у меня нет татуировки
Вернуться, чтобы бросить лоб
Джадга
Сожаляя
Способ не к тебе
Джуттар сожалеет сожалеть
Джуттар сожалеет сожалеть
Да Raw Umare Lake Paves
Сидя к Джону
Шокен в ставке
Видео из видео из того же
Да Raw Umare Lake Paves
Сидя к Джону
Шокен в ставке
Видео из видео из того же
На скрытом месте
Означает
Воскресение в невежестве
Фарамы построены
Пойдите в Шиву
Теперь митий
Написание я Кавви
Ваше имя на Riaaz
Хо, как сыр канч
Пошел Тана, моя мама
Сожаляя
Способ не к тебе
Сожаляя
Способ у меня нет татуировки
Вернуться, чтобы бросить лоб
Джадга
Сожаляя
Способ не к тебе