Текст песни Amar Sehmbi feat. Gurlez Akhtar - Naa Chalda
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Amar Sehmbi feat. Gurlez Akhtar - Naa Chalda, а также перевод песни и видео или клип.
|
Desi Crew ਹੁੰਦੀਆ ਸਲਾਮਾਂ ਜਿਹੜੇ ਰਾਹ ਚੋ ਲੰਘੀਏ ਡਰ ਰੱਬ ਕੋਲੋ ਨਹਿਯੋ ਬਦਮਸ਼ੀ ਚੰਗੀ ਆਏ ਮੇਰੇ ਯਾਰਾਂ ਦੀ support ਰੱਬ ਵਰਗੀ ਤੇਰੇ ਵੈਰਿਯਾਨ ਦੀ ਮਖਣਾ list ਲੰਬੀ ਆਏ ਰੋਹਬ ਯਾਰ ਦਾ ਰਕਾਨੇ ਦੇਖ ਲ (ਅੱਛਾ ਜੀ ) ਰੋਹਬ ਯਾਰ ਦਾ ਰਕਾਨੇ ਦੇਖ ਲ ( ਬਹੁਤ ਜਾਦਾ ਹੈ ) ਵੈਰੀ ਵੱਡੇ ਵੱਡੇ ਥੱਲਦਾ ਕੇ ਨਹੀ ਵੈਰ 36 ਤਾਂ ਤੇ ਪਾਲੀ ਫਿਰਦਾ ਹਨ 36 ਤਾਂ ਤੇ ਪਾਲੀ ਫਿਰਦਾ ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਸਾਡਾ ਨਾਮ ਦੱਸ ਚਲਦਾ ਕੇ ਨਹੀ ਸਾਕ ਸਿਰੇ ਦਿਆ ਕੁੜੀਆਂ ਦੇ ਯਾਰ ਮੋਡ ਦਾ ਵੇ ਚੰਨਾ ਨਾਮ ਤੇਰਾ ਮੇਰੇਯਾਨ ਸਾਹਾਂ ਚ ਦੌੜਦਾ ਗੱਡੀ ਕਰਦੀ ਹਵਾ ਨਾਲ ਫਿਰੇ talk ਜੱਟ ਦੀ ਅਛਾ ਤੂ ਹੀ ਆ ਜੋ road range ਨਾਲ ਤੋੜਦਾ ਜੱਗ ਜਾਂਦਾ stand ਯਾਰ ਦਾ ਜੱਗ ਜਾਂਦਾ stand ਯਾਰ ਦਾ ਜਿਥੇ ਖੜ ਗੇਯਾ ਹੱਲਦਾ ਕੇ ਨ੍ਹੀ ਵੈਰ 36 ਤਾਂ ਤੇ ਪਾਲੀ ਫਿਰਦਾ ਹਨ 36 ਤਾਂ ਤੇ ਪਾਲੀ ਫਿਰਦਾ ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਸਾਡਾ ਨਾਮ ਦੱਸ ਚਲਦਾ ਕੇ ਨਹੀ Group college anti ਨਾ ਕੋਈ ਮੂਹਰੇ ਬੁੱਕਦਾ ਪਰਧਾਨ ਨਾਲੋ ਜ਼ਯਾਦਾ ਰੋਹਬ ਤੇਰੀ ਮੁਚ ਦਾ ਕਿਤੋ ਤਕ range ਸਾਡੀ ਕੋਈ ਸੋਚ ਨਾ ਸਕੇ ਕੱਮ ਤੇਰਾ ਤਾਂ ਕੋਈ ਚਾਨਣਾ ਬਾਹਰ ਵੀ ਨੀ ਰੁੱਕਦਾ ਆਹ ਹੀ ਸੋਚ ਪੂਰਾ chill ਕਰੀਏ ਆਹ ਹੀ ਸੋਚ ਪੂਰਾ chill ਕਰੀਏ ਪਤਾ ਜਦੋ ਕਲ ਦਾ ਕੇ ਨੀ ਵੈਰ 36 ਤਾਂ ਤੇ ਪਾਲੀ ਫਿਰਦਾ ਹਨ 36 ਤਾਂ ਤੇ ਪਾਲੀ ਫਿਰਦਾ ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਸਾਡਾ ਨਾਮ ਦੱਸ ਚਲਦਾ ਕੇ ਨਹੀ ਉਹ ਮੈ ਕਿਹਾ ਮੰਡੀ ਹੈਂ ਉਹ ਸਾਡੀ ਸਾਡੀ ਯਾਰੀ ਦੀ ਮਿਸਾਲ ਦਿੰਦੇ ਲੋਕ ਨੀ ਨਸ਼ਾ ਕੀਤਾ ਨੀ ਕਰਾਰਾ ਭਾਵੇ ਬਿੱਲੋ dope ਹੈ ਉਹ ਵੈਰ ਲੜਾਈਆਂ ਵਾਲੇ case ਇੱਕ ਪਾਸੇ ਹੈ ਇਹ ਮੈ ਦਿਲ ਲੁੱਟਣੇ ਦਾ ਤੇਰੇ ਤੇ ਆਰੋਪ ਹੈ ਨੀ ਗੀਤ ਸੇਂਪਲ ਆਲੇ ਦਾ ਦੱਸ ਦੇ ਗੀਤ ਸੇਂਪਲ ਆਲੇ ਦਾ ਦੱਸ ਦੇ ਤਾਂ ਦਿਲ’ਆਂ ਵਿਚ ਮਾਲਦਾ ਕੇ ਨਈ ਵੈਰ 36 ਤਾਂ ਤੇ ਪਾਲੀ ਫਿਰਦਾ ਹਨ 36 ਤਾਂ ਤੇ ਪਾਲੀ ਫਿਰਦਾ ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਗੱਲਾਂ ਬਾਕੀ ਦਿਯਨ ਛੱਡ ਗੋਰੀਏ ਸਾਡਾ ਨਾਮ ਦੱਸ ਚਲਦਾ ਕੇ ਨਹੀ |
|
