Текст песни Amrinder Gill - Doongiyan Baatan
0 чел. считают текст песни верным
0 чел. считают текст песни неверным
ਨਜਰਾਂ ਚ ਬੜਾ ਕੁੱਝ ਪੜਨੋ ਪਿਆ ਏ ਗਹਿਣਾ ਅਜੇ ਇਸ਼ਕੇ ਦਾ ਘੜਨੋ ਪਿਆ ਏ ਨੇੜੇ ਤੇਰੇ ਮੌਕਾ ਕੀਤੇ ਮਿਲ ਜੇ ਆਉਣ ਦਾ ਸ਼ਾਮਾਂ ਤੇ ਪਤੰਗਾ ਅਜੇ ਸੜਨੋ ਪਿਆ ਏ ਇੰਨਾ ਦਿਲੋਂ ਚਾਹਵਾਂ ਰੁਕਦੀਆਂ ਸਾਹਵਾਂ ਗੱਲ ਹੋਵੇ ਹਾਰ ਤੇਰੀਆਂ ਹੀ ਬਾਹਵਾਂ ਅਨਮੋਲ ਸੁਗਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ ਮੱਖਣਾਂ ਦੇ ਨਾਲ ਪੁੱਤ ਮਾਂ ਨੇ ਪਾਲਿਆ ਹਿੰਮਤ ਨੀ ਹਾਰੀ ਚਾਹੇ ਫਿਕਰਾਂ ਖਾ ਲਿਆ ਹੱਥਾਂ ਉੱਤੇ ਤੁਰ ਪਿਆ ਵੌਹਨ ਲਕੀਰਾਂ ਪੱਥਰਾਂ ਦੇ ਨਾਲ ਤਾਹੀ ਮੱਥਾ ਲਾ ਲਿਆ ਆ ਰੱਬ ਦੀਆਂ ਦਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ ਗਬਰੂ ਦਾ ਦਿਲ ਕੋਹਿਨੂਰ ਜਿਹਾ ਏ ਮੁਖੜੇ ਤੇ ਵੱਖਰਾ ਸਰੂਰ ਜਿਹਾ ਏ ਪਾਰੇ ਵਾਂਗੂ ਹੱਡੀ ਰੱਚ ਜਾਣਾ ਏ ਨੀ ਅਜੇ ਚਾਹੇ ਖੜਾ ਤੈਥੋਂ ਦੂਰ ਜੇਹਾ ਏ ਦਿਲ ਦੀਆਂ ਗੱਲਾਂ ਜਿਵੇ ਸਾਗਰ ਚ ਛੱਲਾਂ ਮੂਹੋ ਦਸ ਵੀ ਨਾ ਹੋਵੇ ਤੇਰੀ ਦੂਰੀ ਕਿਵੇਂ ਝੱਲਾਂ ਘੇਰਿਆ ਆ ਹਾਲਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ ਅਜੇ ਤਾਂ ਸ਼ੁਰੂਅਤਾਂ ਨੇ ਡੂੰਘੀਆਂ ਬਾਤਾਂ ਨੇ Смотрите также:
Все тексты Amrinder Gill >>> |
|
Скажите что -нибудь в коренных жителях,
Жемчужина по -прежнему подсказка
У вас есть более близкая привилегия, если придет
Вечер Тинга все еще ротин
Подобность остановки в сердце
Это верно единственным рукам
Драгоценные подарки
Итак, инициативы сделали
Глубокие Бабс
Итак, инициативы сделали
Глубокие Бабс
Мать, воспитанная с маслом
Мужественно съел фиккеры
Рука ходила по Волнсу
Повернули проливные с камнями
Дары Божьи
Итак, инициативы сделали
Глубокие Бабс
Итак, инициативы сделали
Глубокие Бабс
Сердце Гберру кохинур как
Другое закупилось на лице.
Пойти на кобылу как ни ni
Хотя от вас стоит стоящий далеко от вас
Слова сердца пропускают в океане
Даже не будь хвостом.
Окружающие обстоятельства
Итак, инициативы сделали
Глубокие Бабс
Итак, инициативы сделали
Глубокие Бабс