Текст песни Amrinder Gill - Soorjan Wale
0 чел. считают текст песни верным
0 чел. считают текст песни неверным
|
ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆ ਨੇ ਵਹਈਆ ਸਰਕਾਰ ਦੀਆ ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆ ਨੇ ਵਹਈਆ ਸਰਕਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਓਹਦੀ ਡਿਗ੍ਰੀ ਟ੍ਰੰਕ ਵਿਚ ਰੁੱਲਦੀ ਤੇ ਮੰਡੀਆ ਚ ਰੁਲਦਾ ਆਪ ਨੀ ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ ਤੇ ਹੁਣ ਰਹਿੰਦਾ ਚੁਪ-ਚਾਪ ਨੀ ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ ਤੇ ਹੁਣ ਰਹਿੰਦਾ ਚੁਪ-ਚਾਪ ਨੀ ਉੱਤੋਂ ਖਬਰਾਂ ਵੀ ਬਹੁਤ ਹੀ ਸਤਾਉਦੀਆ ਨੇ ਭੈੜੀ ਅਖਬਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਜੀਨ ਜੋਗੜੇ ਦੀ ਜੁੱਤੀ ਪੈਰੀ ਘਸਕੇ ਗਰੀਬੀ ਦਾ ਮਜ਼ਾਕ ਕਰਦੀ ਰਿਹ ਗਏ ਕਾਲਜਾਂ ਦੇ ਸੁਪਨੇ ਦਿਓਰ ਦੇ ਤੇ ਮੋਮ ਉੱਤੇ ਅੱਗ ਵੱਰਦੀ ਰਿਹ ਗਏ ਕਾਲਜਾਂ ਦੇ ਸੁਪਨੇ ਦਿਓਰ ਦੇ ਤੇ ਮੋਮ ਉੱਤੇ ਅੱਗ ਵੱਰਦੀ ਓਹਦੀ ਚੁਪ ਚੋ ਆਵਾਜ਼ਾਂ ਜੋ ਮੈਂ ਸੁਣਿਆ ਓ ਸੀਨੇ ਡੰਗ ਮਾਰਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਕਾਲੀ ਬਦਲੀ ਹਨੇਰੀ ਜਿਹੀ ਰਾਤ ਏ ਨੀ ਫਿੱਕੀ ਪੈਂਦੀ ਦੀਵਿਆਂ ਦੀ ਲੋ ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ ਤੂੰ ਐਂਵੇ ਬਿੱਟੂ ਚੀਮਿਆ ਨਾ ਰੋ ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ ਤੂੰ ਐਂਵੇ ਬਿੱਟੂ ਚੀਮਿਆ ਨਾ ਰੋ ਸਾਡੀ ਰਖ ਲਾਉਗਾ ਪੱਤ ਜੀਨੂ ਫਿਕਰਾਂ ਨੇ ਕੁਲ ਸੰਸਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ Смотрите также:
Все тексты Amrinder Gill >>> |
|
Наша молодежь тоже ела обувь правительства
Наша молодежь тоже ела обувь правительства
Тюрбаны не носили те, кто был у моего вождя
Тюрбаны не носили те, кто был у моего вождя
Его диплом валял в багажнике, и он сам не носил его на рынках
Он был джатом, который заставлял людей смеяться, плача, а теперь он живет в тишине
Он был джатом, который заставлял людей смеяться, плача, а теперь он живет в тишине
Вот почему новости из плохих газет были очень болезненными
Тюрбаны не носили те, кто был у моего вождя
Тюрбаны не носили те, кто был у моего вождя
Тюрбаны не носили те, кто был у моего вождя
Тюрбаны не носили те, кто был у моего вождя
Мечты колледжей продолжали гореть на воске зятя
Мечты колледжей продолжали гореть на воске зятя Дождь
Голоса, которые я слышал в тишине, пронзали мою грудь
Тюрбаны бы не сорвать с головы моего сардара
Тюрбаны не сорвались бы с головы моего сардара
Ночь темна и облачна, свет ламп угасает
Иногда наступят солнечные дни, и ты не будешь плакать, как Битту Чимья
Иногда наступят солнечные дни, и ты не будешь плакать, как Битту Чимья
Я защищу тебя, листья мира не будут сорваны с головы моего сардара
Тюрбаны не сорвались бы с головы моего сардара
Тюрбаны не сорвались бы с головы моего сардара