Текст песни Anmol Gagan Maan - Kundi Muchh
0 чел. считают текст песни верным
0 чел. считают текст песни неверным
ਹੋ ਪੋਂਚੇਯਾ ਤੋ ਤੰਗ ਸਲਵਾਰ ਫਿਟ ਸੂਟ ਫੈਸ਼ਨ ਆ ਦੀ ਪੱਟੀ ਦੇ ਹਾਏ ਜਾਣ ਦਾ ਏ ਜੱਗ ਸ਼ੌਂਕ ਅਥਰੇ ਨੇ ਸ਼ੁਰੂ ਤੋ ਸ਼ੋਕੀਂ ਜੱਟੀ ਦੇ ਹੋ ਪੋਂਚੇਯਾ ਤੋ ਤੰਗ ਸਲਵਾਰ ਫਿਟ ਸੂਟ ਫੈਸ਼ਨ ਆ ਦੀ ਪੱਟੀ ਦੇ ਹਾਏ ਜਾਣ ਦਾ ਏ ਜੱਗ ਸ਼ੌਂਕ ਅਥਰੇ ਨੇ ਸ਼ੁਰੂ ਤੋ ਸ਼ੋਕੀਂ ਜੱਟੀ ਦੇ ਹਨ ਅੱਖੀਯਾ ਵੀ ਸੁਰਮੇ ਨਾ ਰਿਹਨ ਡੱਕੀਯਾ ਹਨ ਨਖਰਾ ਕਰੌਂਦਾ ਪੂਰੀ ਅੱਤ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਤੇਰੇ ਕਰਕੇ ਪਵਾਯੀ ਮੈਂ ਤਾ ਮੋਰਨੀ ਵੇ ਕੂੜ੍ਤੀ ਤੇ ਹਰੇ ਰੰਗ ਦੀ ਕਿਹੰਦਾ ਸੂਟ ਪਾ ਕੇ ਬਾਹਲੀ ਸੋਹਣੀ ਲਗਦੀ ਏ ਜਾਨ ਸਾਡੀ ਸੂਲੀ ਟੰਗਦੀ ਤੇਰੇ ਕਰਕੇ ਪਵਾਯੀ ਮੈਂ ਤਾ ਮੋਰਨੀ ਵੇ ਕੂੜ੍ਤੀ ਤੇ ਹਰੇ ਰੰਗ ਦੀ ਕਿਹੰਦਾ ਸੂਟ ਪਾ ਕੇ ਬਾਹਲੀ ਸੋਹਣੀ ਲਗਦੀ ਏ ਜਾਨ ਸਾਡੀ ਸੂਲੀ ਟੰਗਦੀ ਹੋ ਜਿੰਦ ਕਡ ਲੇ ਜਾਵੇ ਤੂ ਸੋਨੇਯਾ ਜਦੋਂ ਬੰਨੇ ਪਟਿਆਲਾ ਸ਼ਾਹੀ ਪਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੋ ਮੇਰੀ ਕੁੜੀਯਾ ਦੇ ਵਿਚ ਟੌਰ ਵਖਰੀ ਤੂ ਪੂਰੀ ਸਰਦਾਰੀ ਰਖੀ ਆ ਹੋ ਤੈਨੂੰ ਸ਼ੇਰਦੀਲ ਜੱਟ ਸਾਰੇ ਆਖਦੇ ਤਾਹਿ ਤਾ ਸਾਡੀ ਯਾਰੀ ਪੱਕੀ ਆ ਹੋ ਮੇਰੀ ਕੁੜੀਯਾ ਦੇ ਵਿਚ ਟੌਰ ਵਖਰੀ ਤੂ ਪੂਰੀ ਸਰਦਾਰੀ ਰਖੀ ਆ ਹੋ ਤੈਨੂੰ ਸ਼ੇਰਦੀਲ ਜੱਟ ਸਾਰੇ ਆਖਦੇ ਤਾਹਿ ਤਾ ਸਾਡੀ ਯਾਰੀ ਪੱਕੀ ਆ ਹੋ ਕਾਲੀ ਘੋੜੀ ਰਖ ਕੰਨੀ ਪਾਵੇ ਨੱਤੀਯਾਂ ਕੀਤੇ ਨਜ਼ਰ ਨਾ ਜਾਵੇ ਤੈਨੂ ਲਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੋਜੇ ਮਾਨ-ਮਾਨ ਤੇਰੀ ਪਾਵਾਂ ਝਾਂਜਰਾਂ ਤੇ ਮੁੰਡੇ ਕਿਹਨ ਜਾਂਦੀ ਮੋਰਨੀ ਵੇਖ ਤੁਰਦਾ ਏ ਕਲਿਹਿਰੀ ਮੋਰ ਬਣਕੇ ਨਾ ਤੇਰੇ ਜਿਹਾ ਹੋਣਾ ਹੋਰ ਨੀ ਹੋਜੇ ਮਾਨ-ਮਾਨ ਤੇਰੀ ਪਾਵਾਂ ਝਾਂਜਰਾਂ ਤੇ ਮੁੰਡੇ ਕਿਹਨ ਜਾਂਦੀ ਮੋਰਨੀ ਵੇਖ ਤੁਰਦਾ ਏ ਕਲਿਹਿਰੀ ਮੋਰ ਬਣਕੇ ਨਾ ਤੇਰੇ ਜਿਹਾ ਹੋਣਾ ਹੋਰ ਨੀ ਹੋ ਕਿ ਮੈਂ ਸਿਫਤ ਕਰਾਂ ਹੋ ਮੇਘੋਵਾਲੀਆ ਗੁੱਡੀ ਚੜੀ ਅਸਮਾਨੀ ਜਾਣੇ ਜਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ |
|
От пончая до обтягивающих костюмов-сальваров мода всегда сопровождается ремнем.
Этот мир скорби был источником скорби с самого начала.
От пончая до обтягивающих костюмов-сальваров мода всегда сопровождается ремнем.
Этот мир скорби был источником скорби с самого начала.
Даже глаза не красные, они остаются темными.
Они очень непослушные мальчики.
Приветствую красавицу Джати.
О, твои усы горят, как огонь, мальчик.
Приветствую красавицу Джати.
О, твои усы горят, как огонь, мальчик.
Благодаря тебе я стал как павлин, зеленый и красивый.
Какой красивый костюм на тебе.
Наша жизнь висит на кресте.
Благодаря тебе я стал как павлин, зеленый и красивый.
Какой красивый костюм на тебе.
Наша жизнь висит на кресте.
Как долго ты проживешь, моя дорогая?
Когда родился мопс Патиала Шахи Мундейя
Приветствую красавицу Джати.
О, твои усы горят, как огонь, мальчик.
Приветствую красавицу Джати.
О, твои усы горят, как огонь, мальчик.
Ты тот, кто имеет полную власть над моими дочерьми.
Все зовут тебя Шердил Джатт, так что наша дружба крепка.
Ты тот, кто имеет полную власть над моими дочерьми.
Все зовут тебя Шердил Джатт, так что наша дружба крепка.
Эй, оставь себе черного коня, надень серьги, не позволяй хвосту затмевать твои глаза, ты выглядишь как мальчишка.
Пусть огонь твоего огня сожжет твои усы, о сын огня,
Пусть огонь твоего огня сожжет твои усы, о сын огня,
Если бы мне пришлось петь тебе хвалу, я бы пел мальчикам, как павлин.
Смотри, я хожу как павлин, я больше не могу быть таким, как ты.
Если бы мне пришлось петь тебе хвалу, я бы пел мальчикам, как павлин.
Смотри, я хожу как павлин, я больше не могу быть таким, как ты.
Да восхвалю я тебя, Мегховали, прекрасную девушку, вознесшуюся на небо, да узнает тебя мир, сын мой.
Пусть огонь твоего огня сожжет твои усы, о сын огня,
Пусть огонь твоего огня сожжет твои усы, о сын огня,