Текст песни Babbal Rai - Tere Layi
0 чел. считают текст песни верным
0 чел. считают текст песни неверным
ਸੱਜਣਾ ਤੇਰੇ ਨਾਲੋ ਪਿਆਰਾ ਕੋਈ ਨਾ ਤੇਰੇ ਬਿਨ ਜ਼ਿੰਦਗੀ ਦਾ ਪਲ ਵੀ ਗਵਾਰਾ ਕੋਈ ਨਾ ਵੇ ਮੇਰੀਆ ਵਫਾਵਾ ਤੇਰੇ ਲਾਈ ਚਲਨ ਏਹ ਸਾਹਾ ਤੇਰੇ ਲਾਈ ਵੇ ਮੇਰੀਆ ਵਫਾਵਾ ਤੇਰੇ ਲਾਈ ਚਲਨ ਏਹ ਸਾਹਾ ਤੇਰੇ ਲਾਈ ਵੇ ਦਿਲ ਦੇ ਮੁਹੱਲੇ ਸਦਾ ਗੂੰਜੇ ਤੇਰਾ ਨਾ ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ ਮੁਦਤਾ ਤੋਂ ਸੰਭਿਆ ਏ ਦਿਲ ਵਿਚ ਇਹ ਪਿਆਰ ਤੇਰੇ ਲਾਈ ਜੋਬਨ ਦੀ ਸਾੜੀ ਏਹ ਜੋ ਰੰਗਲੀ ਬਹਾਰ ਤੇਰੇ ਲਾਈ ਮੁਦਤਾ ਤੋਂ ਸੰਭਿਆ ਏ ਦਿਲ ਵਿਚ ਇਹ ਪਿਆਰ ਤੇਰੇ ਲਾਈ ਜੋਬਨ ਦੀ ਸਾੜੀ ਏਹ ਜੋ ਰੰਗਲੀ ਬਹਾਰ ਤੇਰੇ ਲਾਈ ਏਹ ਨਖਰੇ ਅਦਾਵਾ ਤੇਰੇ ਲਾਈ ਮੈਂ ਖੁਦ ਨੂੰ ਸਜਾਵਾ ਤੇਰੇ ਲਾਈ ਏਹ ਨਖਰੇ ਅਦਾਵਾ ਤੇਰੇ ਲਾਈ ਮੈਂ ਖੁਦ ਨੂੰ ਸਜਾਵਾ ਤੇਰੇ ਲਾਈ ਮੈ ਚਾਹੁਣੀ ਆ ਕੀ ਮੈ ਹੀ ਤੈਨੁ ਦਿਸਾ ਹਰਿ ਥਾ ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ ਵੇ ਪਤਾ ਮੈਨੂ ਅਜ ਦੀਆ ਆਸ਼ਿਕਾ ਦੇ ਹਾਲ ਵੇ ਮੈਂ ਇੰਨਾ ਪਰ ਕਰਦੀ ਆ ਵਾਦਾ ਤੇਰੇ ਨਾਲ ਵੇ ਵੇ ਪਤਾ ਮੈਨੂ ਅਜ ਦੀਆ ਆਸ਼ਿਕਾ ਦੇ ਹਾਲ ਵੇ ਮੈਂ ਇੰਨਾ ਪਰ ਕਰਦੀ ਆ ਵਾਦਾ ਤੇਰੇ ਨਾਲ ਵੇ ਕੀ ਲਗੀਆ ਨਿਭਉਗੀ ਯਾਰਾ ਮੈਂ ਚੜ੍ਹ ਕੇ ਨਾ ਜਾਯੁਗੀ ਯਾਰਾ ਕੀ ਲਗੀਆ ਨਿਭਉਗੀ ਯਾਰਾ ਮੈਂ ਚੜ੍ਹ ਕੇ ਨਾ ਜਾਯੁਗੀ ਯਾਰਾ ਮੈਂ ਰੱਬ ਵੀ ਨੀ ਆਂਉੰਦੀ ਸਦਾ ਦਰਮਿਆਨ ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ ਕਮਲੀ ਨੂ ਨਾਮ ਤੇਰੇ ਦਾ ਯਾਰਾ ਜੋਗ ਲਗਿਆ ਹੋਗੀ ਆ ਜੇ ਓਹਦੀ ਮੈਂ ਜਾਦੋ ਦਾ ਇਹ ਰੋਗ ਲੱਗ ਗਿਆ ਕਮਲੀ ਨੂ ਨਾਮ ਤੇਰੇ ਦਾ ਯਾਰਾ ਜੋਗ ਲਗਿਆ ਹੋਗੀ ਆ ਜੇ ਓਹਦੀ ਮੈਂ ਜਾਦੋ ਦਾ ਇਹ ਰੋਗ ਲੱਗ ਗਿਆ ਵੇ ਅਖੀਆਂ ਨੂੰ ਲਗਿਆ ਨਸਾ ਤੇਰਾ ਪਤਾ ਨੀ ਕੀ ਬਣਨਾ ਮੇਰਾ ਵੇ ਅਖੀਆਂ ਨੂੰ ਲਗਿਆ ਨਸਾ ਤੇਰਾ ਪਤਾ ਨੀ ਕੀ ਬਣਨਾ ਮੇਰਾ ਵੇ ਮੁਕਦੀ ਏ ਗਲ ਰਾਏ ਤੂ ਏ ਤਾ ਮੈਂ ਹਾ ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ Смотрите также:Все тексты Babbal Rai >>> |
|
Ночной с тобой прекрасно
Момент жизни жизни никто
Путь Мерия Вавава Ли
Будет лгать лих
Путь Мерия Вавава Ли
Будет лгать лих
Сердцы навсегда не решаются не твои
Sajna прекрасно с вами любимым человеком
Конечно из урегулирования
Эта любовь в сердце подняла тебя
Сари Джойна красочно
Расцвел тебя
Конечно из урегулирования
Эта любовь в сердце подняла тебя
Сари Джойна красочно
Расцвел тебя
Эх Нахра Пава лежит
Я люблю себя
Эх Нахра Пава лежит
Я люблю себя
Я хочу, чтобы я загорелся, посмотри на загар
Sajna прекрасно с вами любимым человеком
Способ обращения в меню Way Way
Я так похож на тебя
Способ обращения в меню Way Way
Я так похож на тебя
Что хорошо, Яра
Я не поднимаюсь и не пойду тебя
Что хорошо, Яра
Я не поднимаюсь и не пойду тебя
Я навсегда среди Бога.
Sajna прекрасно с вами любимым человеком
Камани ню - Яра Жанг Твоя
Давайте приедем к Of Ohdi, у меня была эта болезнь Джадо
Камани ню - Яра Жанг Твоя
Давайте приедем к Of Ohdi, у меня была эта болезнь Джадо
Путь должен носовым носовым носом
Знать, что будет моим
Путь должен носовым носовым носом
Знать, что будет моим
БЕСПЛАТНО, ты должен быть
Sajna прекрасно с вами любимым человеком
Sajna прекрасно с вами любимым человеком