• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Bagge Saroud - Doze Girl

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Bagge Saroud - Doze Girl, а также перевод песни и видео или клип.
    ਉਹ ਰੱਬ ਦੀ ਸੌਹਂ ਲੱਗੇ ਸਾਰੇ ਤੋੜਦਾ ਦੇਂਦੀ ਦੁੱਖ
    ਜਦੋਂ ਮਰਜਾਣੀ ਆ ਕੇ ਉਹ ਨਾਲ ਬਹਿੰਦੀ ਐ
    ਉਹ ਰੱਬ ਦੀ ਸੌਹਂ ਲੱਗੇ ਸਾਰੇ ਤੋੜਦਾ ਦੇਂਦੀ ਦੁੱਖ
    ਜਦੋਂ ਮਰਜਾਣੀ ਆ ਕੇ ਉਹ ਨਾਲ ਬਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ , ਸਮੇਂਕ ਨਾ ਕਰੇ ,
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ , ਸਮੇਂਕ ਨਾ ਕਰੇ ,
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਯਾਰੀ ਜਦੋਂ ਦੀ ਹੈ ਲਈ , ਵੈਲ ਸਾਰੇ ਛੱਡ ਦਿਤੇ
    ਜਿਹੜੇ ਰੱਖਦੇ ਸੀ ਵਹਿਮ , ਮੈਂ ਪੁਲੇਖੇ ਕੱਡ ਦਿਤੇ
    ਯਾਰੀ ਜਦੋਂ ਦੀ ਹੈ ਲਈ , ਵੈਲ ਸਾਰੇ ਛੱਡ ਦਿਤੇ
    ਜਿਹੜੇ ਰੱਖਦੇ ਸੀ ਵਹਿਮ , ਮੈਂ ਪੁਲੇਖੇ ਕੱਡ ਦਿਤੇ
    ਓਹਦੀ ਯਾਰੀ ਦਾ ਸਰੂਰ , ਰਹਿੰਦਾ ਏਨਾ ਕਾ ਜਰੂਰ
    ਬਿਨਾਂ ਨਸ਼ੇ ਕੀਤੇ ਅੱਖ ਹੁਣ , ਲਾਲ ਰਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਜੇ ਉਹ ਨਖਰਿਆ ਪੱਟੀ , ਘੱਟ ਮੈਂ ਵੀ ਨਾ ਕਹਾਵਆਂ
    ਭਾਵੈਂ ਦੇਸੀ ਲੁਕ ਰਾਖਾਣ , ਪਰ ਸਿਰਾਂ ਹੀ ਕਰੈਵਨ
    ਜੇ ਉਹ ਨਖਰਿਆ ਪੱਟੀ , ਘੱਟ ਮੈਂ ਵੀ ਨਾ ਕਹਾਵਆਂ
    ਭਾਵੈਂ ਦੇਸੀ ਲੁਕ ਰਾਖਾਣ , ਪਰ ਸਿਰਾਂ ਹੀ ਕਰੈਵਨ
    ਜਿੰਦ ਮੈਂ ਵੀ ਸੀ ਪੁਗਾਯੀ , ਯਾਰੀ ਓਹਦੇ ਨਾਲ ਲਈ
    ਹੁਣ ਪਲ ਦਾ ਨਾ ਚੰਦਰੀ , ਵਿਛੋੜਾ ਸਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ , ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ , ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਹਦੇ ਨਾਲ ਰਹਿੰਦੀ ਐ
    ਨਿਤ ਮੰਗਦੀ ਐ ਖ਼ੈਰਾਨ , ਖੁਸ਼ ਵੱਸੇ ਮੇਰਾ ਯਾਰ
    ਨਾਲ਼ੇ ਕਰਦੀ ਦੁਵਾਵਾਂ , ਪੂਰ ਹੋਜੇ ਸਾਡਾ ਪਿਆਰ
    ਨਿਤ ਮੰਗਦੀ ਐ ਖ਼ੈਰਾਨ , ਖੁਸ਼ ਵੱਸੇ ਮੇਰਾ ਯਾਰ
    ਨਾਲ਼ੇ ਕਰਦੀ ਦੁਵਾਵਾਂ , ਪੂਰ ਹੋਜੇ ਸਾਡਾ ਪਿਆਰ
    ਗੱਲ ਸਚੀ ਕਹੇ ਮਾਨ , ਉਹ ਤਾਂ ਸਿਰੇ ਦੀ ਰਕਾਨ
    ਘਰ ਬੱਗੇ ਨਾਲ ਸਰੋਦ ਚ , ਵਸਉਣਾ ਚਾਉਂਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਦੇ ਨਾਲ ਰਹਿੰਦੀ ਐ
    ਉਸ ਗੱਬਰੂ ਨੂੰ ਨਸ਼ਾ ਵੀ ਸਮੇਂਕ ਨਾ ਕਰੇ
    ਚਿੱਟੇ ਵਰਗੀ ਰਕਾਨ , ਜਿਦੇ ਨਾਲ ਰਹਿੰਦੀ ਐ

    Она клянется Богом, она преодолевает все страдания
    Когда Марджани приходит и садится рядом с ней
    Она клянется Богом, она преодолевает все страдания
    Когда Марджани приходит и садится рядом с ней
    Даже если этот парень напьется, воздержись от этого на некоторое время,
    Белый, как член семьи, с которым она живет
    Даже если этот парень напьется, воздержись от этого на некоторое время,
    Белый, как член семьи, с которым она живет
    Пока у тебя есть друг, я оставила всех позади
    Те, у кого раньше были сомнения, я стерла шрамы
    Пока у тебя есть друг, я оставила всех позади
    Те, у кого раньше были сомнения, я стерла шрамы
    Суть их дружбы остается неизменной
    Без опьянения ее глаза теперь остаются красными
    Даже если этот парень напьется, воздержись от этого на некоторое время
    Белый, как член семьи, с которым она живет
    Этот парень напивается Время не создает белого, как член семьи, с которым она жизни, даже если эта неокрашенная полоска, меня бы даже не назвали Любовью
    Говори правду, дорогая, она — опора головы
    Она хочет жить в доме с сумкой, на сароде
    Даже наркотики не могут навредить этому человеку
    Она живет с белой, как столб
    Даже наркотики не могут навредить этому человеку
    Она живет с белой, как столб

    Опрос: Верный ли текст песни?
    Да Нет