Текст песни Balkar Ankhila, Manjinder Gulshan - Chaska Laggda Janda
0 чел. считают текст песни верным
0 чел. считают текст песни неверным
ਓਹ ਮੈਂ ਜੱਟੀਏ ਤੇਰੇ ਖਾਦਾਂ ਸਿਰਹਾਣੇ ਹਾਏ ਮੈਂ ਮਾਰ ਗਈ ਤੂੰ ਮਿੱਤਰਾ ਜਾਨ ਤਲ੍ਹੀ ਤੇ ਧਾਰ ਆ ਗਿਆ ਮੈਂ ਪੁੱਛਦੀ ਹਾਂ ਕਿਊ ਮਿੱਤਰਾ ਜਾਨ ਤਲ੍ਹੀ ਤੇ ਧਾਰ ਆ ਗਿਆ ਮੈਂ ਪੁੱਛਦੀ ਹਾਂ ਕਿਊ ਮਿੱਤਰਾ ਓਹ ਕਿ ਕਰਦਾ ਜਦ ਇਸ਼ਕ ਤੇਰਾ ਮੈਨੂੰ ਵਾਦ ਵਾਦ ਕੇ ਸੀ ਖੰਡਹ ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ ਵੀਰ "ਆਂ ਨੂੰ ਸ਼ੱਕ ਪਾਈ ਗਿਆ ਤੇਰੇ ਤੇ ਓਹ ਲੱਗਦਾ ਛਾਂ ਚੜਾ ਬਿਹੀਨ ਗੇ ਤਿੱਖੇ ਕਰਦੇ ਰਹਿਣ ਗੰਦਸੇ ਓਹ ਹਿੱਕ ਵਿਚ ਗੋਲੀ ਖਾ ਬਹਿਣ ਗੇ ਤਿੱਖੇ ਕਰਦੇ ਰਹਿਣ ਗੰਦਸੇ ਓਹ ਹਿੱਕ ਵਿਚ ਗੋਲੀ ਖਾ ਬਹਿਣ ਗੇ ਯਾਰੀ ਛੱਡ ਯਾ ਫਿਰ ਮੈਨੂੰ ਵਿਆਹ ਲਈ ਤੂੰ ਦਿਲਦਾਰਾ ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ ਓਹ ਇਕ ਵੀਰ ਤੇਰਾ ਗਿਆ ਸ਼ਹਿਰ ਨੂੰ ਕਿੰਨੀਆਂ ਖ਼ਬਰ "ਨ ਰੱਖਦਾ ਤੂੰ ਦੂਜਾ ਦਾ ਅੱਜ ਖੂ ਤੇ ਡੇਰਾ ਤਾਹੀਓਂ ਫਿਰਦਾ ਹੱਸਦਾ ਤੂੰ ਦੂਜਾ ਦਾ ਅੱਜ ਖੂ ਤੇ ਡੇਰਾ ਤਾਹੀਓਂ ਫਿਰਦਾ ਹੱਸਦਾ ਤੂੰ ਓਹ ਅੱਖ "ਇਨ ਵੇਖਿਆ ਬਾਪਪੂ ਤੇਰਾ ਮੈਂ ਸੀ ਖੇਤ ਨੂੰ ਜਾਂਦਾ ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ ਨਿੱਤ ਦਾ ਮਿਲਣਾ ਚ ਚੜਾ ਦਾਉ ਤੂੰ ਇਹਨਾਂ ਵੀ ਡਰਦੀ ਕਿਊ ਪਿੰਡ ਵਿਚ ਫਿਰਦੇ ਚੁਗਲ ਬਥੇਰੇ ਹਾਏ ਛੱਡ ਦੇ ਪਿਆਰ ਫਿਰ ਕਰਦੀ ਕਿਊ ਤੂੰ ਵੀ ਜਾਣੇ ਹੁੰਦਾ ਪਿਆਰ ਦਾ ਵੈਰੀ ਜੱਗ ਸਾਰਾ ਪਿੰਡ ਵਿਚ ਫਿਰਦੇ ਚੁਗਲ ਬਥੇਰੇ ਹਾਏ ਛੱਡ ਦੇ ਪਿਆਰ ਫਿਰ ਕਰਦੀ ਕਿਊ ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ ਹਾਏ ਗੋਰਿਆਂ ਬਾਹਾਂ ਗੱਲ ਵਿਚ ਪਾ ਦੇ ਨਾ ਵੇ ਨਾ ਵਾਂਗ ਖੜਕੂ ਗੀ ਉੱਠ ਫਿਰ ਕਿੱਧਰੇ ਚੱਲ ਸੋਹਣੀਏ ਪੈਰੀ ਝਾਂਜਰ ਚੰਕੂ ਗੀ ਹਾਏ ਹਿੱਕ ਮੇਰੀ ਤੇ ਲੜ ਜਾਵੇ ਨਾ ਫਨੀਅੜ੍ਹ ਨੱਗ ਪਰੰਡਾ ਹਾਏ ਹਿੱਕ ਮੇਰੀ ਤੇ ਲੜ ਜਾਵੇ ਨਾ ਫਨੀਅੜ੍ਹ ਨੱਗ ਪਰੰਡਾ ਤੈਨੂੰ ਰੋਜ਼ ਮਿਲਣ ਦਾ ਵੀ ਸੋਹਣੀਆਂ ਚਸਕਾ ਲੱਗਦਾ ਜਾਂਦਾ ਤੈਨੂੰ ਰੋਜ਼ ਮਿਲਣ ਦਾ ਵੀ ਸੋਹਣੀਆਂ ਚਸਕਾ ਲੱਗਦਾ ਜਾਂਦਾ ਦਿਲ ਦੀ ਧੜਕਣ ਵੱਧ ਦੀ ਜਾਂਦੀ ਹਾਏ ਲੱਗਦਾ ਇਹ ਹੱਲ ਕਰਨੀ ਪਾਉ ਤੇਰੇ ਬਿਨਾਂ ਕੁਲਵੰਤ ਮੈਂ ਮਾਰਜੋ ਭਾਭੀ ਨਾਲ ਗੱਲ ਕਰਨੀ ਪਾਉ ਤੇਰੀ ਲਈ ਮੈਂ ਰੱਖਿਆ ਸਾਂਭ ਕੇ ਸੱਜਣਾ ਹੁਸਨ ਕੁਵਾਰਾ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ ਤੈਨੂੰ ਰੋਜ਼ ਮਿਲਣ ਦਾ ਵੈਰੀਆਂ ਚਸਕਾ ਲੱਗਦਾ ਜਾਂਦਾ ਤੈਨੂੰ ਰੋਜ਼ ਮਿਲਣ ਦਾ ਵੈਰੀਆਂ ਚਸਕਾ ਲੱਗਦਾ ਜਾਂਦਾ |
|
О, я джат, твоя любимая подушка.
Увы, я убил тебя, мой друг.
Моя жизнь под угрозой.
Я спрашиваю почему, друг.
Моя жизнь под угрозой.
Я спрашиваю почему, друг.
Что он делал, когда твоя любовь разрывала меня на части ссорой?
Каждый день, когда я встречаю тебя, я чувствую прекрасную улыбку.
Каждый день, когда я встречаю тебя, я чувствую прекрасную улыбку.
Братья заподозрили тебя.
Похоже, он будет бестеневым.
Продолжайте точить ножи.
Они будут сидеть в углу и их будут расстреливать.
Продолжайте точить ножи.
Они будут сидеть в углу и их будут расстреливать.
Оставь меня в покое, иначе ты женишься на мне.
На ум приходит прекрасное зрелище кражи после поедания Гуру.
На ум приходит прекрасное зрелище кражи после поедания Гуру.
Что один из твоих братьев отправился в город.
Сколько новостей вы храните?
Второй сегодня в Ху и Дера.
Вот почему ты ходишь и смеешься.
Второй сегодня в Ху и Дера.
Вот почему ты ходишь и смеешься.
О, мои глаза, «Я видел твоего отца, я шел в поле».
Каждый день, когда я встречаю тебя, я чувствую прекрасную улыбку.
Каждый день, когда я встречаю тебя, я чувствую прекрасную улыбку.
Ежедневная встреча — дело с высокими ставками.
Почему вы тоже их боитесь?
В деревне ходит много сплетен.
О, почему ты снова любишь меня после того, как бросил?
Тебе тоже следовало бы знать, что весь мир — враг любви.
В деревне ходит много сплетен.
О, почему ты снова любишь меня после того, как бросил?
На ум приходит прекрасное зрелище кражи после поедания Гуру.
На ум приходит прекрасное зрелище кражи после поедания Гуру.
О, включайте свои белые руки в разговор.
Это прозвучало как «ни в коем случае нет».
Вставай, куда ты идёшь, Сохни?
Раздался звонкий звон колоколов.
О, пусть хитрая, хитрая птица сражается со мной.
О, пусть хитрая, хитрая птица сражается со мной.
Я чувствую прекрасную улыбку, даже когда вижу тебя каждый день.
Я чувствую прекрасную улыбку, даже когда вижу тебя каждый день.
Частота сердечных сокращений увеличивается.
Надеюсь, эту проблему можно решить.
Без тебя, Кулвант, я умру.
Поговорите со своей невесткой.
Я берегла и защищала для тебя этого красивого, обаятельного холостяка.
Зрелище кражи после поедания Гуру очень красивое.
Мне не хватает встреч с тобой каждый день.
Мне не хватает встреч с тобой каждый день.