• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Benny Dhaliwal - Ghora 2

    Просмотров: 4
    0 чел. считают текст песни верным
    0 чел. считают текст песни неверным
    На этой странице находится текст песни Benny Dhaliwal - Ghora 2, а также перевод песни и видео или клип.
    ਕਿੱਵੇਂ ਤੇਰੇ ਵਲ ਤੱਤੀ ਹਵਾ ਲੰਗ ਜੁ
    ਨੀ ਮੂਰੇ ਖੜਾ ਮੈਂ ਦੀਵਾਰ ਬਣਕੇ
    ਵੇਖੀ ਖੜਕ ਦਿਆਂ ਚ ਹਾਥ ਛੱਡੀ ਨਾ
    ਨੀ ਕੋਲੇ ਖੜ ਜੀ ਪ੍ਯਾਰ ਬਣਕੇ
    ਅੱਜ ਵੇਖੀ ਕਿੱਵੇ ਸੂਰਤਾ ਭੁਲੌਂਦਾ ਨੀ
    ਉੱਤੋ ਹਾਥ ਮੇਰਾ ਥੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਸੋਹਣੀਏ ਯਾਰ ਤੇਰਾ ਘੋੜੇ ਵਰਗਾ
    ਸਾਰੇ ਚੰਡੀਗ੍ਹੜ ਵਿਚੋ ਤੂ ਹੈ ਸੋਹਣੀ
    ਨਾ ਤੇਰੇ ਜਹੀ ਹੋਰ ਕੋਈ ਨਾ
    ਤੈਨੂੰ ਲੇਖਾ ਵਿਚ ਰੱਬ ਕੋਲੋ ਲਾਖਾ ਲਿਆ
    ਨੀ ਬਿੱਲੋਹੁਣ ਸ਼ੋਰ ਕੋਈ ਨਾ
    ਤੈਨੂੰ ਲੇਖਾ ਵਿਚ ਰੱਬ ਕੋਲੋ ਲਾਖਾ ਲਿਆ
    ਨੀ ਬਿੱਲੋ ਹੁਣ ਸ਼ੋਰ ਕੋਈ ਨਾ
    ਰਾਹ ਕਰਦਾ ਮੈਂ ਦੇਖੀ ਕਿੱਵੇਂ ਪੰਦਰਾਂ
    ਰਾਹ ਕਰਦਾ ਮੈਂ ਦੇਖੀ ਕਿੱਵੇਂ ਪੰਦਰਾਂ
    ਹਾਏ ਆੜੂ ਕੇਹੜਾ ਰੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ, ਉੱਤੋ ਯਾਰ ਤੇਰਾ ਘੋੜੇ ਵਰਗਾ
    ਨੀ ਕੁੜੀਏ ਯਾਰ ਤੇਰਾ ਘੋੜੇ ਵਰਗਾ
    ਤੇਰੇ ਪਿੰਡ ਵਿਚੋ ਯਾਰਾਂ ਨੇ ਹਾਏ ਨਗਣਾ
    ਮੰਡੀਰ ਦਾ ਨੀ ਜੀਜਾ ਬਣਕੇ
    ਜਿੰਨੇ ਜੱਟ ਨਾਲ ਦੋ ਦੋ ਹਾਥ ਵੇਖਣੇ
    ਤੂ ਵੇਖ ਲਈ ਨਤੀਜਾ ਖੜ ਕੇ
    ਜਿੰਨੇ ਜੱਟ ਨਾਲ ਦੋ ਦੋ ਹਾਥ ਵੇਖਣੇ
    ਤੂ ਵੇਖ ਲਈ ਨਤੀਜਾ ਖੜ ਕੇ
    ਤੇਰੀ ਮਾਂ ਸਾਨੂ ਸਾਸ ਜਹੀ ਜਾਪਦੀ
    ਤੇਰੀ ਮਾਂ ਸਾਨੂ ਸਾਸ ਜਹੀ ਜਾਪਦੀ
    ਡੈਡੀ ਤੇਰਾ ਸੋਹਰੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਹਾਏ ਹਾਏ ਯਾਰ ਤੇਰਾ ਘੋੜੇ ਵਰਗਾ
    ਵੇਖੀ ਪੀਠ ਨਾ ਲਵਾਂ ਦੀ ਬਿੱਲੋ ਰਾਣੀਏ ਤੂੰ ਪਿੰਡ ਮਾਂਗੋਵਾਲ ਵਾਲੇ ਦੀ
    ਹਿਕ ਠੋਕ ਕੇ ਤੂ ਕਿਹ ਦੇ ਮਰਜਾਣੀ ਏ
    ਤੂ ਨੱਡੀ Benny ਧਾਲੀਵਾਲ ਦੀ
    ਹਿੱਕ ਠੋਕ ਕੇ ਤੂ ਕਿਹ ਦੇ ਮਰਜਾਣੀ ਏ
    ਤੂ ਨੱਡੀ Benny ਧਾਲੀਵਾਲ ਦੀ
    ਕਿੱਤੇ ਡਰ ਕੇ ਨਾ ਤੂ ਦੇਜੀ ਜਵਾਬ ਨੀ
    ਕਿੱਤੇ ਡਰ ਕੇ ਨਾ ਤੂ ਦੇਜੀ ਜਵਾਬ ਨੀ
    ਜਵਾਬ ਕਿੱਤੇ ਕੋਰੇ ਵਰਗਾ
    ਡੱਬ ਵਿਚ ਘੋੜਾ ਰਖ ਦਾ, ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
    ਨੀ ਕੁੜੀਏ ਯਾਰ ਤੇਰਾ ਘੋੜੇ ਵਰਗਾ

    Смотрите также:

    Все тексты Benny Dhaliwal >>>

    Опрос: Верный ли текст песни?
    Да Нет