Текст песни Bik Malhi - Mirza
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Bik Malhi - Mirza, а также перевод песни и видео или клип.
|
ਹੋ ਜਾਵੇ ਬੇਸ਼ੱਕ ਸਾਹਿਬਾ ਵੀਰਾਂ ਵੱਲ ਦੀ ਹੋ ਵੇਖੀ ਕਿਵੇਂ ਤਾੜ ਤਾੜ ਗੋਲੀ ਚਾਲ ਦੀ ਹੋ ਜਾਵੇ ਬੇਸ਼ੱਕ ਸਾਹਿਬਾ ਵੀਰਾਂ ਵੱਲ ਦੀ ਹੋ ਵੇਖੀ ਕਿਵੇਂ ਤਾੜ ਤਾੜ ਗੋਲੀ ਚਾਲ ਦੀ ਓ ਐਤਕੀਂ ਤਾਂ ਤੀਰ ਨਹੀਓ ਟੁੱਟਣੇ ਓ ਕੋਲ ਹਥਿਆਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਜਿਹੜੇ ਆਉਣਗੇ ਰੇਸ਼ਮੀ ਉਦਾਰ ਬਣ ਕੇ ਵੇਖੀ ਠੋਕਕਣੇ ਮੈਂ ਸਾਰੇ ਹੀ ਕਤਾਰ ਬੰਨ ਕੇ ਓ ਜਿਹੜੇ ਆਉਣਗੇ ਰੇਸ਼ਮੀ ਉਦਾਰ ਬਣ ਕੇ ਵੇਖੀ ਠੋਕਕਣੇ ਮੈਂ ਸਾਰੇ ਹੀ ਕਤਾਰ ਬਣ ਕੇ ਓਹਨਾ ਦੇ ਘੜੇ ਦੇ ਵਾਂਗੂ ਭੰਨਣੇ ਓ ਪਾ ਲਏ ਹੰਕਾਂਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਹੈਨੀ ਪੱਕੀ ਪੁਕੀ bullet black ਰੱਖਿਆ ਨੀ ਯਾਰੀ ਦੋਸਤੀ ਚ ਹੱਥ ਨਹੀਓ ਟੇਟ ਰੱਖਿਆ ਹੈਨੀ ਪੱਕੀ ਪੁਕੀ bullet black ਰੱਖਿਆ ਨੀ ਯਾਰੀ ਦੋਸਤੀ ਚ ਹੱਥ ਨਹੀਓ ਟੇਟ ਰੱਖਿਆ ਫੋਕੀਆਂ ਫੜਾ ਨੀ ਕੁੜੇ ਮਾਰਦਾ ਸਾਚੇ ਦਿਲ ਦਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਕਿੱਸਿਆਂ ਬਣ ਜਾਏ ਨਾਂ ਖ਼ਬਰ ਏਹ ਜ਼ਰੂਰ ਆਉਣੀ ਆ ਓ ਨੀ ਜਦੋਂ ਕਾਬਲ ਰੰਧਾਵੇ ਲੱਗਿਆਨ ਪੁਗਾਉਣੀਆਂ ਓ ਕਿੱਸਿਆਂ ਬਣ ਜਾਏ ਨਾਂ ਖ਼ਬਰ ਏਹ ਜ਼ਰੂਰ ਆਉਣੀ ਆ ਓ ਨੀ ਜਦੋਂ ਕਾਬਲ ਰੰਧਾਵੇ ਲੱਗਿਆਨ ਪੁਗਾਉਣੀਆਂ ਓ ਵੇਖੀ ਕਿੱਦਾਂ ਪਾਉਂਦੇ ਬਿੱਲੋ ਗੁਚੀਆਂ ਓ ਸਾਰੇ ਕਲਾਕਾਰ ਬਣੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ ਓ ਇਸ ਵਾਰ ਮਿਰਜ਼ਾ ਨਹੀਂ ਮੱਰ ਦਾ ਹੋ ਮਿੱਤਰਾਂ ਦੇ ਯਾਰ ਬੜੇ ਨੇ |
|
