Текст песни Davy, Gur Sidhu, Simar Kaur - Dekhya Kite
0 чел. считают текст песни верным
0 чел. считают текст песни неверным
|
Gur Sidhu Music! ਮੈਂ ਥੋਨੂੰ ਪਹਿਲਾ ਦੇਖਿਆ ਕੀਤੇ ਮੈਂ ਵੀ ਦੇਖਿਆ ਕੀਤੇ ਪਰ ਚੰਗੀ ਤਰਹ ਯਾਦ ਜਾ ਨਾ ਆਵੇ ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ Coffee Shop ਤੇ ਮਿਲੇ ਸੀ ਮੁਟਿਆਰੇ ਮੈਂ Order Hazelnuts ਕਿੱਤੀ ਤੁਸੀ ਵੀ ਸੀ Caffè ਮੋਚਾ ਪਿੱਤੀ ਮੈਂ ਤਾਂ ਜਮਾ ਨੀਂ ਮੀਠਾ ਪਾਇਆ ਚਾਰ Pouch ਤੁਸੀ Sugar ਲੈਤੀ ਅੱਖਾਂ ਦਾ ਰੰਗ ਲਾਲ ਸੀ ਥੋਡੇ ਲੱਗਦਾ ਖੜਿਆ ਮਾਲ ਸੀ ਥੋਡੇ Round Shape ਸੀ ਮੁਛ ਸੀ ਤੁਹਾਡੀ ਕੱਪੜੇ ਬੜੇ ਕਮਾਲ ਸੀ ਥੋਡੇ ਕੁੜਤੇ ਵਿਚ Swag ਹੈ ਨਹੀਂ ਤਾਂ , ਨਹੀਂ ਤਾਂ , ਨਹੀਂ ਤਾਂ ਪੈਂਟ ਆਂ ਸ਼ਰਟ ਆਂ ਪਾਉਂਦੇ ਆ ਜੀ ਸਾਰੇ ਮੈਂ ਥੋਨੂੰ ਪਹਿਲਾ ਦੇਖਿਆ ਕੀਤੇ ਮੈਂ ਵੀ ਦੇਖਿਆ ਕੀਤੇ ਪਰ ਚੰਗੀ ਤਰਹ ਯਾਦ ਜਾ ਨਾ ਆਵੇ ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ Coffee Shop ਤੇ ਮਿਲੇ ਸੀ ਮੁਟਿਆਰੇ ਮੇਰੇ ਯਾਰ ਸੀ ਮੇਰੇ ਨਾਲ ਤੇ ਥੋਡੇ ਨਾਲ ਥੋਡੀ ਸਹੇਲੀ ਸੀ ਇੱਧਰ ਵੀ ਸੀ ਵੈਲਾ ਉਹ ਤੇ ਉਹਵੀ ਜੰਮਾ ਹੀ ਵੈਲੀ ਸੀ ਓਹਨੂੰ ਦੇਖ ਕੇ ਉਹਵੀ ਸੀ ਬੋਚ ਕੇ ਜੇ ਅੰਖ ਮਾਰ ਗਈ ਇੱਧਰ ਵੀ ਸੀ ਕਰਕੇ ਗੋਲ ਗੋਲੀ ਜਿਹੀ ਅੰਦਰ ਮਾਰ ਲਈ ਮੇਰਾ ਯਾਰ ਅੰਖ ਨਾ ਝੱਪਕੇ ਥੋਡੀ ਸਹੇਲੀ ਰਹੀ ਨਾ ਬਚਕੇ ਆਪੇ ਰਹੇ ਆਪਸ ਵਿਚ ਦੇਖਦੇ ਉਹ ਤਾਂ ਗੱਡੀਆਂ ਵੀ ਪਾ ਗਏ ਮੇਰੇ ਸਾਲੇ ਮੈਂ ਥੋਨੂੰ ਪਹਿਲਾ ਦੇਖਿਆ ਕੀਤੇ ਮੈਂ ਵੀ ਦੇਖਿਆ ਕੀਤੇ ਪਰ ਚੰਗੀ ਤਰਹ ਯਾਦ ਜਾ ਨਾ ਆਵੇ ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ Coffee Shop ਤੇ ਮਿਲੇ ਸੀ ਮੁਟਿਆਰੇ ਮੈਂ ਆਂ Chandigarh ਤੋਂ ਹਾਂ ਪਤਾ ਲੱਗਦਾ ਠੋਡੀ ਘੂਰ ਤੋਂ Davy ਆਂ ਨਾਮ ਮੇਰਾ ਤੇ ਯਾਰ ਹੋਣੀ ਸੰਗਰੂਰ ਤੋਂ ਵੈਸੇ ਦਿਲ ਦੀ ਗੱਲ ਦੱਸਾਂ ਮੇਰਾ ਦਿਲ ਥੋਡੇ ਤੇ ਆਇਆ ਬੜਾ ਰੋਕਿਆ ਕਿਥੋਂ ਟਲਦਾ ਸਮਝੇ ਨਾ ਸਮਝਾਇਆ ਮੇਰੇ ਵੱਲੋਂ ਤਾਂ ਸੀਧਾ ਮੈਂ Rich ਹੁਣ ਗੱਲ ਥੋਡੇ ਤੇ ਖੜੀ ਆਂ ਸਰਕਾਰੇ ਮੈਂ ਥੋਨੂੰ ਪਹਿਲਾ ਦੇਖਿਆ ਕੀਤੇ ਮੈਂ ਵੀ ਦੇਖਿਆ ਕੀਤੇ ਪਰ ਚੰਗੀ ਤਰਹ ਯਾਦ ਜਾ ਨਾ ਆਵੇ ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ Coffee Shop ਤੇ ਮਿਲੇ ਸੀ ਮੁਟਿਆਰੇ |
|
Музыка Гур Сидху!
Я вас раньше видел.
Я тоже вас видел.
Но я плохо помню.
Может быть, я вас раньше встречал.
Я встретил вас в кофейне, юная леди.
Я заказал фундук, сколько вас там было?
У тебя также был мокко-пити.
Я даже не почувствовала сладкого вкуса.
Ты принесла четыре пакетика сахара.
Твои глаза были немного покрасневшими.
Ты выглядела так, будто у тебя была небольшая борода.
Твои усы были круглой формы.
Твоя одежда была просто потрясающей.
Твоя курта выглядела очень стильно.
В остальном, в остальном, в остальном, в остальном все носят брюки и рубашки.
Я тебя раньше видела.
Я тоже тебя видела.
Но я плохо помню.
Может быть, я тебя раньше встречала.
Я тебя раньше встречала.
Я встретила тебя в кофейне, молодая леди.
Со мной была моя подруга.
И со мной была маленькая подружка.
Она тоже была здесь.
Она тоже родилась и выросла здесь.
Посмотри на нее. Вот и все.
Если ты это скажешь, это тебя заденет.
Это было и здесь.
Это тебя заденет, как пуля.
Моя подруга даже глазом не моргнула.
Это не осталось маленькой подружкой.
Они продолжали смотреть друг на друга.
Они даже сели в машины, мой зять.
Я тебя видела. раньше
Я тоже вас видел
Но я плохо помню
Может быть, мы встречались раньше, встречали вас
Мы встретились в кофейне, молодая леди
Я из Чандигарха
Да, я знаю по выражению моего подбородка
Меня зовут Дэви, и
Мой друг, должно быть, из Сангрура
Позвольте мне рассказать вам о моем сердце
Мое сердце немного сжалось
Я остановился, куда оно делось? Я не понял и не объяснил
Со своей стороны, я Рич
Теперь дело немного
Стою, сэр
Я тоже вас видел
Я тоже вас видел
Но я плохо помню
Может быть, мы встречались раньше, встречали вас
Мы встретились в кофейне, молодая леди
