• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Deep Karan - Main Ki Karaan

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Deep Karan - Main Ki Karaan, а также перевод песни и видео или клип.
    Hello ਯਾਰ ਮਨ ਜਾ ਯਾਰ ਹੁਣ ਤਾ ਯਾਰ
    ਯਾਰ ਬੋਤੇਲ ਪਈ ਆ ਸਾਮਨੇ ਓਹਦੇ ਚੋ ਵੀ ਤੂ ਦਿਸਰੀਆ
    ਮੈਂ ਕਿਹਾ ਬੋਤਲ ਚ ਦਿਸਦੀ ਐ ਤੂੰ
    ਕਹਿੰਦੀ ਫੇਰ ਮੈਂ ਕੀ ਕਰਾਂ
    ਜੇ ਪਾਵੇ ਛੱਲਾ ਮੇਰਾ ਉੰਗਲ ਚ ਤੂੰ
    ਨੀ ਫੇਰ ਤੇਰਾ ਪਾਣੀ ਵੀ ਭਰਾਂ
    Baby in love with you
    ਹਰ ਪਾਸੇ ਦਿਸੇ ਤੂੰ ਨੀ
    ਕਹਿੰਦੀ ਫੇਰ ਮੈਂ ਕੀ ਕਰਾਂ
    ਮੈਂ ਕਿਹਾ ਬੋਤਲ ਚ ਦਿਸਦੀ ਆਂ ਤੂੰ
    ਓ ਕਹਿੰਦੀ ਫੇਰ ਮੈਂ ਕੀ ਕਰਾ
    ਜੇ ਪਾਵੇ ਛੱਲਾ ਮੇਰਾ ਉੰਗਲ ਚ ਤੂੰ
    ਨੀ ਫੇਰ ਤੇਰਾ ਪਾਣੀ ਵੀ ਭਰਾ
    ਮੰਨ ਜਾ ਮੰਨ ਜਾ ਕਾਹਤੋਂ ਕਰੇ ਅੜੀਆ
    ਕਹਿੰਦੀ ਮੈ ਤਾਂ ਗੱਲਾਂ ਕਰੂੰ ਮੂੰਹ ਤੇ ਖਰੀਆ
    ਜਦੋਂ ਰੰਗਿਆ ਢਲਿਆ ਤੋਂ ਭੁੱਲਣੀਆ ਨੇ
    ਜੋ ਮਿੱਠੀਆਂ ਮਿੱਠੀਆਂ ਗੱਲਾਂ ਤੂੰ ਨੀ ਕਰੀਆ
    ਤੇਰੇ ਉੱਤੇ ਫੁੱਲ ਸੈਂਟੀ ਜੱਟ ਤੇ ਵਿੱਚੋਂ ਵਿਚ ਮਰੇ ਤੂੰ ਵੀ
    ਓ ਕਹਿੰਦੀ ਫੇਰ ਮੈਂ ਕੀ ਕਰਾਂ
    ਮੈਂ ਕਿਹਾ ਬੋਤਲ ਚੋਂ ਦਿਸਦੀ ਐ ਤੂੰ
    ਉਹ ਕਹਿੰਦੀ ਫੇਰ ਮੈਂ ਕੀ ਕਰਾਂ
    ਜੇ ਪਾਵੇ ਛੱਲਾ ਮੇਰਾ ਉਂਗਲ ਚ ਤੂ
    ਨੀ ਫੇਰ ਤੇਰਾ ਪਾਣੀ ਵੀ ਭਰਾ
    ਦੇਖ ਲੈ ਦੇਖ ਲੈ ਹੋ ਜੂ ਮਾੜੀ ਗੱਲ ਨੀ
    ਕਹਿੰਦੀ ਐਨੀ ਅੜੀ ਵੀ ਤਾ ਚੰਗੀ ਗੱਲ ਨੀ
    ਤੈਨੂੰ ਹੋਰ ਚੰਗੀ ਕੋਈ ਮਿਲ ਜਾਉਗੀ
    ਮੇਰੇ ਪਿੱਛੇ ਪਿਆ ਮੈਂ ਕੋਈ ਪਰੀ ਤਾਂ ਨਹੀ
    ਪੰਜਾਬੀ ਵਿਚ ਕਹਿੰਦੇ ਆ ਪਿਆਰ ਤੇ ਅੰਗਰੇਜ਼ੀ ਵਿਚ love ਨੀ
    ਕਹਿੰਦੀ ਫੇਰ ਮੈਂ ਕੀ ਕਰੀਂ
    ਮੈਂ ਕਿਹਾ ਬੋਤਲ ਚੋਂ ਦਿਸਦੀ ਐ ਤੂੰ
    ਉਹ ਕਹਿੰਦੀ ਫੇਰ ਮੈਂ ਕੀ ਕਰਾਂ
    ਜੇ ਪਾਵੇ ਛੱਲਾ ਮੇਰਾ ਉਂਗਲ ਚ ਤੂੰ
    ਨੀ ਫੇਰ ਤੇਰਾ ਪਾਣੀ ਵੀ ਭਰਾ
    ਬੋਤੇਲ ਪਈ ਆ ਸਾਮਨੇ ਓਹਦੇ ਚੋ ਵੀ ਤੂ ਦਿਸਰੀਆ
    ਓਹਦੇ ਚੋ ਵੀ ਤੂ ਦਿਸਰੀਆ
    ਲੈਜੂ ਗਾ ਲੈਜੂ ਗਾ ਪਟਿਆਲੇ ਵਾਲਾ ਨੀ
    ਹਨੀਮੂਨ ਉਤੇ ਤੈਨੂੰ ਰੋਮ ਵੱਲ ਨੀ
    ਕਹਿੰਦੀ ਹਾਏ ਐਨਾ ਵੀ ਨਾ ਕਰ ਅੜਿਆ
    ਚਲ ਮੇਰੀ ਹਾਂ ਜੇ ਤੂੰ ਐਨਾ ਕਰਿਆ
    ਇਕੋ ਗੱਲੋਂ ਦੀਪ ਡਰੇ ਜਿਹੜਾ ਹਰ ਗੱਲ ਉੱਤੇ ਲੜੇ ਤੂੰ ਨੀ
    ਕਹਿੰਦੀ ਫੇਰ ਮੈਂ ਕੀ ਕਰਾਂ
    ਮੈਂ ਕਿਹਾ ਬੋਤਲ ਚੋਂ ਦਿਸਦੀ ਐ ਤੂੰ
    ਉਹ ਕਹਿੰਦੀ ਫੇਰ ਮੈਂ ਕੀ ਕਰਾਂ
    ਜੇ ਪਾਵੇ ਛੱਲਾ ਮੇਰਾ ਉਂਗਲ ਚ ਤੂੰ
    ਨੀ ਫੇਰ ਤੇਰਾ ਪਾਣੀ ਵੀ ਭਰਾ

    Привет, мой друг, мой друг, теперь мой друг, мой друг, бутылка передо мной, ты тоже можешь ее оттуда увидеть, я сказал, тебя видно в бутылке, она говорит, что мне делать, если ты наденешь кольцо на мой палец, то я тоже наполню твою воду, малыш, влюбленный в тебя, тебя можно увидеть везде, она говорит, что мне делать, я сказал, тебя видно в бутылке, она говорит, что мне делать, если ты наденешь кольцо на мой палец, то я тоже наполню твою воду, брат, поверь мне, почему ты возражаешь, я говорю, я поговорю с тобой, я забуду тебя из краски, сладкие милые вещи, которые ты сделал, ты не умрешь в середине цветка, ты тоже умрешь, она говорит, что мне делать, я сказал, тебя видно из бутылки, она говорит, что мне делать, если ты наденешь кольцо на мой палец, то я тоже наполню твою воду, брат, смотри, смотри Хо, не говори плохих вещей, даже если ты такой упрямый, это не будет хорошо. Ты найдешь кого-то лучше. Я не фея, которая следует за мной. На пенджаби мы говорим «любовь», а на английском «любовь». Она говорит, тогда что мне делать? Я говорю, тебя видно из бутылки. Она говорит, тогда что мне делать? Если ты наденешь кольцо мне на палец, ты не увидишь свою воду. Бутылка передо мной, тебя и оттуда видно. Тебя и оттуда видно. Возьми, возьми, возьми, Патиала. Я возьму тебя в Рим в свое свадебное путешествие. Она говорит, не будь таким упрямым. Пойдем, я моя. Если ты так много сделала? Дипак боится только одного, который борется за все, ты не скажешь, тогда что мне делать? Я говорю, тебя видно из бутылки. Она говорит, тогда что мне делать? Если ты наденешь кольцо мне на палец, ты не увидишь свою воду.

    Опрос: Верный ли текст песни?
    Да Нет