Текст песни Deep Money, Isabelle Kaif - Mashallah
0 чел. считают текст песни верным
0 чел. считают текст песни неверным
ਗੱਲਾਂ ਵਾਲੀ ਗੱਲ ਦੇਖ ਕਿੰਨੀ ਵੱਖਰੀ ਕੁੜੀਆਂ ਬਥੇਰੀਆਂ ਤੂ ਨੀਰੀ ਅੱਤ ਨੀ ਸਿਖਰਾਂ ਤੇ ਰੂਪ ਚੜ੍ਹਿਆ ਏ ਕਹਿਰ ਦਾ ਲੁਕ ਲੁਕ ਵੇਖਾ ਤੈਨੂ ਕੋਈ ਸ਼ਕ਼ ਨੀ ਤੇਰੇ ਨੀ ਖਿਆਲ ਨਾਲ ਵਿਗੜ ਦੇ ਹਾਲ ਜਦੋਂ ਸ਼ੋ ਕੇ ਸਾਡੇ ਹੱਥਾਂ ਨੂ ਹੈ ਨਿਕਲਦੇ ਵਾਲ ਦੇਣਾ ਤੈਨੂ ਦਿਲ ਪਰਾ ਹੋਕੇ ਕਿੱਤੇ ਮਿਲ ਗੱਲ ਮੇਰੇ ਬਿੱਲੋ ਹੁਣ ਹੋਈ ਵੱਸੋਂ ਬਾਹਰ ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ ਤੇਰੇ ਤਾਂ ਦੀਵਾਨੇ ਚਾਰੇ ਪੈਸੇ ਫੈਲੇ ਨੀ India ਤੋਂ ਆਯੀ ਪਿਛੇ ਲਾ ਤਾ LA ਨੀ ਜਿਹੜੀ ਤੈਨੂ ਚੌਹਾਨ ਵਾਲੀ list ਬਣੀ ਸਾਡਾ ਨਾਮ ਔਂਦਾ ਉੱਤੇ ਪਹਿਲੇ ਪਹਿਲੇ ਨੀ ਕਾਲੀ ਕਰ ਬੈਠੇ ਅੱਖਾਂ ਰਾਤਾਂ ਨੂ ਨਾ ਸੋਏ ਸੋਏ ਖੇਡ ਦੀ ਬਣਾਕੇ ਸਾਡੇ ਦਿਲ ਨੂ ਤੂ ਟੋਏ ਟੋਏ ਕਾਲੀ ਕਰ ਬੈਠੇ ਅੱਖਾਂ ਰਾਤਾਂ ਨੂ ਨਾ ਸੋਏ ਸੋਏ ਖੇਡ ਦੀ ਬਣਾਕੇ ਸਾਡੇ ਦਿਲ ਨੂ ਤੂ ਟੋਏ ਟੋਏ ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ ਦੱਸ ਕਿਹੜੀ ਚੀਜ ਦੇਕੇ ਪ੍ਯਾਰ ਜਾਹਿਰ ਕਰਾ ਲਗੇ ਤੈਨੂ ਵੀ ਪਤਾ ਕੀ Admire ਕਰਾ ਲਾਕੇ cash ਮੈਂ ਬ੍ਰੈਂਡਾ ਵਾਲੀ ਰੇਲ ਲਵਾਂ ਨੀ ਯਾ ਲਿਖ ਲਿਖ ਖੁਦ ਨੂ ਮੈਂ ਸ਼ਾਇਰ ਕਰਾ Deep ਤੇਰੀ ਗੇੜੀ ਲਾਵੇ ਬਣ Employee ਓਏ ਤਰਸ ਜਾ ਖਾਕੇ ਬਿੱਲੋ ਕਿਹੰਦੀ ਅੱਗੋ Oh Boy Deep ਤੇਰੀ ਗੇੜੀ ਲਾਵੇ ਬਣ Employee ਓਏ ਤਰਸ ਜਾ ਖਾਕੇ ਬਿੱਲੋ ਕਿਹੰਦੀ ਅੱਗੋ Oh Boy ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ ਕੱਲਾ ਕੱਲਾ ਕੱਲਾ ਕੱਲਾ |
|
Посмотрите, как отличается
Девочки получили The Neri Terrori
Форма лазания на сверстников ярость
Смотри скрытый загар, не шак
Твой твои девяти, мыслить залы
Когда шоу у нас руками счастливчики
Предоставление преподаваемой оккупации
Точка выхода из тела сейчас
Эй, говоря, Маха Аллах спасибо Кану
Облако преуспевает парень фанат ОА
Эй, говоря, Маха Аллах спасибо Кану
Облако преуспевает парень фанат ОА
Твое, все четыре деньги распространяются
Организовано из Индии
Который является списком с коричневыми четверками
Наше имя первый первый север на первом
Черные глаза нет соевого сою сою
Создать воспроизведение наше сердце, чтобы принять на себя яму
Черные глаза нет соевого сою сою
Создать воспроизведение наше сердце, чтобы принять на себя яму
Эй, говоря, Маха Аллах спасибо Кану
Облако преуспевает парень фанат ОА
Эй, говоря, Маха Аллах спасибо Кану
Облако преуспевает парень фанат ОА
Дайте нам знать, что появится процесс
См. Также адрес Танга
Озеро наличные я низкий полет Бренда
Или напишу себя, я бегаю
Глубокий становится сотрудником, о
Соответствующие кусочки суки -удара связаны
Глубокий становится сотрудником, о
Соответствующие кусочки суки -удара связаны
Эй, говоря, Маха Аллах спасибо Кану
Облако преуспевает парень фанат ОА
Эй, говоря, Маха Аллах спасибо Кану
Extqual Cluster