Текст песни Diljit Dosanjh - Luna
0 чел. считают текст песни верным
0 чел. считают текст песни неверным
ਤੂ ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ ਸਵਾ ਸਵਾ ਲੱਖ ਨੂ ਹੈ ਕਚ ਵਿਕਦਾ ਜਿੱਥੇ ਜਿੱਥੇ ਪੈਰ ਧਰਦੀ ਏ ਤੂ ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ ਲੱਕ ਦਾ ਪਹਾੜਾ ਤੇਰਾ ਸਾਬ ਚ ਨੀ ਔਂਦਾ ਬਿਲੋ ਮੁੰਡਾ ਰਹੇ ਬੋਟੇਆਂ ਤੇ ਗਿਣ ਦਾ ਕਜਰੇ ਬਨਉ ਕੇਹੰਦਾ ਲੇਕੇ ਮੇਚਾ ਗੁਟ ਦਾ ਜੋ ਵੈਰੀਆੰ ਦੀ ਹਿੱਕ ਰਿਹਾ ਮਿਣਦਾ ਨਾਗਨੇ ਤੂ ਕੇਹਰ ਕਰੇ ਗੁੱਗਾ ਪੀਰ ਖੈਰ ਕਰੇ ਹਾਏ ਡਾਂਗ ਤੇਰਾ ਗਇਆ ਸਾਨੁ ਛੁ ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ ਆਟੇ ਦੀ ਕੜਾਹ ਜੇਹਾ ਗਭਰੂ smoky ਬਿਲੋ ਰੰਗ ਤੇਰਾ ਦੁਧ ਪੱਤੀ ਨਾਲ ਦਾ ਹਰਿ ਥਾਣੇ ਲਾਗੇ ਵੇਖ Mugshot ਮੇਰੇ ਤੇਰੀ ਫੋਟੋ ਹਰ magazine ਪਾਲ ਦਾ ਹਾਏ ਮਸਲਾ ਨੀ ਚੌਰ ਦਾ ਮੁੰਡਾ ਏ ਬਧੌਡ ਦਾ ਪੱਟੁ ਤੈਨੁ ਪੱਕਾ ਨੀ clue ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ ਜੇ ਮੈਂ ਅੱਖਾਂ ਚੰਨ ਵਰਗੀ ਐਂ ਤੂ Смотрите также:
Все тексты Diljit Dosanjh >>> |
|
Такие, как наклоны запахи топлива
Посмотрите на часы
Потрясающие запахи, такие как сон
Посмотрите на часы
Есть миллион, продаваемых там, где
Где нога
Луна - Гурур мой год
Никогда, если я скажу луну, как
Луна - Гурур мой год
Никогда, если я скажу луну, как
Ваш холм талии
Сабх Ни Биллоу
Рассчитывать на боттисов мальчика
Баннульфарская грудь
Озеро Мачача из Мачачи
Вериарные меры
Кошачья турс должен
Бегга Пирс заботится
Привет, пара Dong Sanu Holiduses
Луна - Гурур мой год
Никогда, если я скажу луну, как
Луна - Гурур мой год
Никогда, если я скажу луну, как
Кара Кра
Изумрудный дымный счет
Цвет со своим молочным листом
Смотрите возле полицейского участка
Mugshot My Your
Фотография каждой политики журнала
Эй, выпуск Наур из Чура
Мальчик - остановка
Подсказка для подсказки Потхау -Тан
Луна - Гурур мой год
Никогда, если я скажу луну, как
Луна - Гурур мой год
Урожденная, если я глаза как луна