Текст песни Falak Shabir, Alizeh Shah - Yaadan
0 чел. считают текст песни верным
0 чел. считают текст песни неверным
ਉਹ ਸਾਮਣੇ ਤੇ ਮੈਂ ਸੀ ਤੇਰੇ ਦਿਲ ਚ ਕੋਈ ਹੋਰ ਸੀ ਪਹਿਲੇ ਨਾ ਪਤਾ ਸੀ ਤੇਰੇ ਦਿਲ ਵਿਚ ਚੋਰ ਸੀ ਸਾਮਣੇ ਤੇ ਮੈਂ ਸੀ ਤੇਰੇ ਦਿਲ ਚ ਕੋਈ ਹੋਰ ਸੀ ਪਹਿਲੇ ਨਾ ਪਤਾ ਸੀ ਤੇਰੇ ਦਿਲ ਵਿਚ ਚੋਰ ਸੀ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਇਕ ਵਾਰ ਜੇ ਦਿਲ ਟੁੱਟ ਜਾਵੇ ਫੇਰ ਪਿਆਰ ਦੁਬਾਰਾ ਨੀ ਹੁੰਦਾ ਮੈਨੂੰ ਲਈ ਜਾਓ ਐਸੀ ਜਗਾਹ ਜਿੱਥੇ ਆਉਣ ਨਾ ਓਹਦੀਆਂ ਯਾਦਾਂ ਹਰ ਰਾਤ ਐ ਸੀਨੇਂ ਅੱਗ ਬਲਦੀ ਵਿਚ ਸੜਦੀਣ ਤੇਰੀਆਂ ਬਾਤਾਂ ਮੈਨੂੰ ਲਈ ਜਾਓ ਐਸੀ ਜਗਾਹ ਜਿੱਥੇ ਆਉਣ ਨਾ ਓਹਦੀਆਂ ਯਾਦਾਂ ਪਿਆਰ ਵਾਲੇ ਦੁੱਖ ਆਸ਼ਿਕ਼ਆਨ ਦੇ ਹਿੱਸੇ ਆਏ ਨੇ ਇਹੋ ਗੱਲ ਬੇਵਫਾ ਉਹ ਸਮਝ ਨਾ ਪਏ ਨੇ ਨਵੇਂ ਨਵੇਂ ਯਾਰਾਂ ਨਾਲ ਪਿਆਰ ਨਾਇਯੋ ਨਿਬਦੇ ਦਿਲ ਤੋੜ ਦੇਣ ਵਾਲੇ ਇਹੋ ਨਾਇਯੋ ਸਿੱਖਦੇ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਇਕ ਵਾਰ ਜੇ ਦਿਲ ਟੁੱਟ ਜਾਵੇ ਫੇਰ ਪਿਆਰ ਦੁਬਾਰਾ ਨੀ ਹੁੰਦਾ ਮੈਨੂੰ ਲਈ ਜਾਓ ਐਸੀ ਜਗਾਹ ਜਿੱਥੇ ਆਉਣ ਨਾ ਓਹਦੀਆਂ ਯਾਦਾਂ ਹਰ ਰਾਤ ਅਸੀਂ ਵਿਚ ਸਰਦ ਕਾਲੀਆ ਬਾੰਟਾ ਮੇਨੂ ਲੈ ਜਾਓ ਯਾਰੋ ਅਸੀਂ ਜਗਾਹ ਜਿਥੇ ਆਉਣ ਉਦੀਆਂ ਯਾਦਾਂ ਸਾਡੀਆਂ ਤੇ ਹਰਜੱਈਆਂ ਕਦਰਾਂ ਨਾ ਜਾਣਿਆਨ ਤੇਰੇ ਲਈ ਰੋਂਦੀਆਂ ਨੇ ਅੱਖਾਂ ਮਾਰਜਾਣੀਆਂ ਕਿਸ ਨੂੰ ਇਹੁ ਦਿਲ ਦੀਆਂ ਦਰਦਾਂ ਸੁਣਨੀਆਂ ਪਿਆਰ ਦੀਆਂ ਗੱਲਾਂ ਲੱਗੇ ਹੋ ਗਈਆਂ ਪੁਰਾਣੀਆਂ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਤੂੰ ਖੇਡ ਖਿਡਾਈ ਪਿਆਰ ਦੀ ਐ ਗੱਲ ਐ ਬੱਸ ਐਤਬਾਰ ਦੀ ਇਕ ਵਾਰ ਜੇ ਦਿਲ ਟੁੱਟ ਜਾਵੇ ਫੇਰ ਪਿਆਰ ਦੁਬਾਰਾ ਨੀ ਹੁੰਦਾ ਮੈਨੂੰ ਲਈ ਜਾਓ ਐਸੀ ਜਗਾਹ ਜਿੱਥੇ ਆਉਣ ਨਾ ਓਹਦੀਆਂ ਯਾਦਾਂ ਹਰ ਰਾਤ ਅਸੀਂ ਅੱਗ ਬਲਦੀ ਵਿਚ ਸਰਦੀਆਂ ਤੇਰੀਆਂ ਬਾਤਾਂ ਮੈਨੂੰ ਲਈ ਜਾਓ ਐਸੀ ਜਗਾਹ ਜਿੱਥੇ ਆਉਣ ਨਾ ਓਹਦੀਆਂ ਯਾਦਾਂ |
|
Он был передо мной, в твоем сердце был кто-то другой
Я раньше не знал, что в твоём сердце сидит вор
Я был впереди, в твоем сердце был кто-то другой
Я раньше не знал, что в твоём сердце сидит вор
Ты играешь в игру любви
Речь идет как раз об Атбаре
Ты играешь в игру любви
Речь идет как раз об Атбаре
Однажды сердце разобьется
Тогда любви снова не будет
я хожу в такое место
Воспоминания о том, куда они не приходят
Каждую ночь в этом сундуке горит огонь
Твои слова сгорят
я хожу в такое место
Воспоминания о том, куда они не приходят
Нежная печаль пришла в голову Ашикаана.
Они не поняли этого неверно
Влюбляйся в новых друзей
Те, кто разбивает сердца, узнают такие истории
Ты играешь в игру любви
Речь идет как раз об Атбаре
Ты играешь в игру любви
Речь идет как раз об Атбаре
Однажды сердце разобьется
Тогда любви снова не будет
я хожу в такое место
Воспоминания о том, куда они не приходят
Каждую ночь мы на холоде Калия Банта
Ребята, возьмите меню, мы здесь.
Воспоминания о том, откуда они родом
Не знаю наших ценностей
Те, кто плачут по тебе, закроют глаза
Кто будет слушать эти душевные страдания?
Разговоры о любви устарели
Ты играешь в игру любви
Речь идет как раз об Атбаре
Ты играешь в игру любви
Речь идет как раз об Атбаре
Однажды сердце разобьется
Тогда любви снова не будет
я хожу в такое место
Воспоминания о том, куда они не приходят
Каждую ночь мы сжигаем зимой твои слова
я хожу в такое место
Воспоминания о том, куда они не приходят