Текст песни Fouji - After You
0 чел. считают текст песни верным
0 чел. считают текст песни неверным
ਹੋਵੇ ਕੱਲਾ ਕੀਤੇ ਬੈਠਾ ਬੜੀ ਯਾਦ ਤੇਰੀ ਆਵੇ ਚੇਤਾ ਆਵੇ ਤੇਰਾ ਚੇਰਾ ਫਿਰ ਅੱਖਾਂ ਭਾਰ ਲਾ ਫਿਰ ਹਿੰਮਤ ਨੀ ਹੁੰਦੀਆਂ ਤੈਨੂੰ ਫ਼ੋਨ ਕਰਲਾ ਖਾਦਾਂ ਜ਼ਿੰਦਗੀ ਚੋਂ ਗਿਆ ਯਾਰਾ ਜ਼ਿੰਦਗੀ ਗਵਾਈ ਕਹਿ ਕੇ ਜਾਨ ਜਾਨ ਸਾਡੀ ਫਿਕਰਾ ਚ ਪਾਈ ਔਖੇ ਲਗਦੇ ਨੇ ਦਿਨ ਚੱਲੀ ਜਾਂਦੀ ਨੀ ਜੁਦਾਈ ਪਰ ਤੈਨੂੰ ਕਿ ਫਰਕ ਜਿਹਨੂੰ ਯਾਦ ਵੀ ਨੀ ਆਯੀ ਪਰ ਤੈਨੂੰ ਕਿ ਫਰਕ ਜਿਹਨੂੰ ਯਾਦ ਵੀ ਨੀ ਆਯੀ ਸੁਣਨਾ ਪੈ ਗਿਆ ਬਗੈਚਾ ਨਹੀਂ ਫੁਲ ਖਿੜੀਆਂ ਗਈ ਛੱਡ ਕੇ ਜਦੋ ਦਾ ਨੀ ਸਕੂਨ ਮਿਲਯਿਆ ਤੇਰੇ ਬੱਜੋ ਦਿਨ ਕੱਟੇ ਕਿਦਾ ਮਾਰ ਮਾਰ ਕੇ ਮੈਂ ਲਿਖੇ ਤੇਰੇ ਦੋਖੇ ਅੱਜ ਸਾਰੇ ਅੱਖਾਂ ਭਾਰ ਕੇ ਤੂੰ ਆ ਕੇ ਜ਼ਿੰਦਗੀ ਚ ਬੜਾ ਦਿਲ ਨੂੰ ਰਵਾਇਆ ਸਾਨੂ ਸਿੱਦੇ ਤੁਰਿਆਨ ਨੂੰ ਰਾਹਾਂ ਔਖੀਆਂ ਚ ਪਾਇਆ ਚੰਗੀ ਭਲੀ ਜ਼ਿੰਦਗੀ ਨੂੰ ਰੋਗ ਉਮਰਾਂ ਦਾ ਲਾਇਆ ਚੱਲ ਛੱਡ ਗੱਲ ਦਸਦੇ ਸਵਾਦ ਕਿੰਨਾ ਆਇਆ ਚੱਲ ਛੱਡ ਗੱਲ ਦਸਦੇ ਸਵਾਦ ਕਿੰਨਾ ਆਇਆ ਕਰਨੀ ਨਾ ਚਾਵਾਂ ਗੱਲ ਫੇਰ ਵੀ ਕਰਾ , ਤੈਨੂੰ ਲੱਗਜੇ ਨਾ ਦੁੱਖ ਦੁੱਖ ਦੀਨ ਤੋਹ ਦਰਨ ਦਸ ਦਿੰਦੀ ਕਿਹੜੇ ਵਿਚ ਜਾਨ ਵਸਦੀ ਅਸੀਂ ਹੱਸ ਪਿੱਛੇ ਹਟਦੇ ਜੇ ਕਮੀ ਦਸਦੀ ਜੇ ਦਸ ਦਿੰਦੀ ਗੱਲ ਕੋਈ ਲੱਭ ਲੈਂਦੇ ਹੱਲ ਪਾਰ ਮਾਨ ਭਰਿਆ ਦਾ ਤੇ ਇਲਾਜ਼ ਨੀ ਹੁੰਦਾ ਟਾਮਿਆ ਦੇਖ ਸਾਡਾ ਚੇਹਰਾ ਮੂੰਹ ਤੇ ਜ਼ਿਕਰ ਆ ਤੇਰਾ ਦਿਲ ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ ਦਿਲ ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ ਮਾਨਯਾ ਫਰਕ ਨੀ ਪੈਂਦਾ ਤੈਨੂੰ ਮੇਰੇ ਆਏ ਨਾ ਜਾ ਆਏ ਦਾ ਪਾਰ ਮੈਨੂੰ ਫਾਇਦਾ ਬਹੁਤ ਹੋਇਆ ਤੇਰੇ ਪਿੱਛੇ ਦਿਲ ਗਵਾਏ ਦਾ ਤੈਨੂੰ ਕੀਤੇ ਹੋਏ ਸਵਾਲ ਸਾਰੇ ਗੀਤਾ ਵਿਚ ਦਿਖਦੇ ਨੇ ਤੇਰੇ ਦਿਤੇ ਦੋਖੇ ਲਿਖਾ ਜਦੋ ਬੜੇ ਮਹਿੰਗੇ ਬਿਕਦੇ ਨੇ ਬੜੇ ਮਹਿੰਗੇ ਬਿਕਦੇ ਨੇ |
|
Он сидит
Вам будет очень не хватать
Пусть твои глаза снова придут в голову
Если у тебя нет смелости, позвони тебе.
Хадан погиб
Говоря «Ян Ян», мы подумали об этом.
Проходит день, когда кажется, что трудно расстаться
Но ты даже не вспомнил разницу
Но ты даже не вспомнил разницу
Мне пришлось слушать сад, а не цветы
Когда я ушел, мне не было покоя
Ваши дети проводили свои дни, убивая
Я писал о тебе сегодня, все взгляды были обращены на тебя.
Ты пришел и очень многое в жизни тронул за душу
Мы всегда находили Турьяна трудными путями
Хорошая жизнь – болезнь старости
Давайте перестанем говорить и скажем, насколько это вкусно
Давайте перестанем говорить и скажем, насколько это вкусно
Если вы не хотите этого делать, все равно сделайте это.
Ты не почувствуешь боли, боли, боли, то, Даран
Он рассказывает, в чем живет жизнь
Мы бы рассмеялись и отступили, если бы недостаток сказал нам
Если дашь десять вещей, то найдешь решение
Нет никакого лечения для тех, кого чрезмерно уважают
Тамия, посмотри на наше лицо и упомяни свое лицо.
Сердце не сердилось бы на тебя и сегодня
Сердце не сердилось бы на тебя и сегодня
Даже сегодня я бы не злился на тебя
Маная, тебе не важно, приду я или нет.
Пар, я получил много пользы от того, что потерял свое сердце из-за тебя.
Все вопросы, заданные вам, можно найти в Гите.
Когда ты пишешь стихи, которые дал
Продают очень дорого
Продают очень дорого