• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Garry Bawa - Sohna Sardar

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Garry Bawa - Sohna Sardar, а также перевод песни и видео или клип.
    ਹੋ ਓ ਓ
    ਹਾਆ ਆ ਆ
    ਕਦੇ ਕਦੇ ਮੈਨੂੰ ਇੰਝ ਲੱਗਦਾ
    ਦਾਨ ਕਿਟੀ ਹੋਣੇ ਆਂ ਮੈਂ ਮੋਤੀ ਵੇ
    ਰੁਸ ਕੇ ਨਾ ਬੇਹ ਜਿਨ੍ਹਾਂ ਕੀਤੀ ਸੋਹਣਿਆਨ
    ਗ਼ਲਤੀ ਹੋਈ ਜੇ ਕੋਈ ਮਾੜੀ ਮੋਤੀ ਵੇ
    ਪੁੱਛਦੀਆਂ ਸਹੇਲਿਆਂ ਸਵਾਲ ਮੇਰੇ ਤੋਂ
    ਇੱਕੋ ਗੱਲ ਪੁੱਛਦੀਆਂ ਬਾਰ ਬਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    ਮੇਰੀ ਮੇਰੇ ਤੇ ਨਾ ਕੋਈ ਪੇਸ਼ ਚੱਲੀ ਸੀ
    ਫੋਟੋ ਜਦੋਂ ਵੀ ਵਿਚੋਲਾ ਨੇ ਘੱਲੀ ਸੀ
    ਤੈਨੂੰ ਵੇਖ ਕੇ ਹੀ ਮੰਨਲੀਆਂ ਅੱਪਣਾ
    ਥਾਂ ਦਿਲ ਵਾਲੀ ਵੇ ਤੂੰ ਮੇਰੀ ਵੇ ਮੱਲੀ ਸੀ
    ਫੋਟੋ ਜਦੋਂ ਵੀ ਵਿਚੋਲਾ ਨੇ ਘੱਲੀ ਸੀ
    ਮੇਰੀ ਮੇਰੇ ਤੇ ਨਾ ਕੋਈ ਪੇਸ਼ ਚੱਲੀ ਸੀ
    ਤੈਨੂੰ ਵੇਖ ਕੇ ਹੀ ਮੰਨਲੀਆਂ ਅੱਪਣਾ
    ਥਾਂ ਦਿਲ ਵਾਲੀ ਵੇ ਤੂੰ ਮੇਰੀ ਵੇ ਮੱਲੀ ਸੀ
    ਉਹੀ ਫੋਟੋ ਜ਼ੂਮ ਕਰ ਕਰ ਕੇ
    ਵੇ ਮੈਂ ਦੇਖਦੀ ਹੁੰਦੀ ਬਾਰ ਬਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    ਵੇ ਤੂੰ ਸੋਹਣਿਆਂ ਮੇਰੇ ਲਈ ਮੇਰਾ ਰੱਬ ਵੇ
    ਕਦੇ ਖੁਦ ਤੋਂ ਕਰੀ ਨਾ ਮੈਨੂੰ ਅੱਡ ਵੇ
    ਮੇਰਾ ਸਾਥ ਨਾ ਤੂੰ ਛੱਡੀ ਇਹੀ ਚਾਹੁਣੀ ਆਂ
    ਵੇ ਮੈਂ ਤੇਰੇ ਲਈ ਛੱਡੇ ਹੁਣ ਸਬ ਵੇ
    ਵੇ ਤੂੰ ਸੋਹਣਿਆਂ ਮੇਰੇ ਲਈ ਮੇਰਾ ਰੱਬ ਵੇ
    ਕਦੇ ਖੁਦ ਤੋਂ ਕਰੀ ਨਾ ਮੈਨੂੰ ਅੱਡ ਵੇ
    ਮੇਰਾ ਸਾਥ ਨਾ ਤੂੰ ਛੱਡੀ ਇਹੀ ਚਾਹੁਣੀ ਆਂ
    ਵੇ ਮੈਂ ਤੇਰੇ ਲਈ ਛੱਡੇ ਹੁਣ ਸਬ ਵੇ
    ਸਾਮੀ ਧਾਲੀਵਾਲ ਕਰੂ ਤੇਰੀ care ਵੇ
    ਨਾਲ਼ੇ ਸਾਂਭ ਲੂੰਗੀ ਸਾਰਾ ਘਰ ਬਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    ਕਹਿੰਦੇ ਬਾਬਬੇ ਦੇ ਸੁਖੀ ਸੀ ਸੁਖ ਦੱਸ ਦੇ
    ਜੋ ਏਨਾ ਸੋਹਣਾ ਮਿਲਿਆ ਏ ਸਰਦਾਰ
    Опрос: Верный ли текст песни?
    Да Нет