Текст песни Garry Sandhu, Rahul Sathu - Do Gallan
0 чел. считают текст песни верным
0 чел. считают текст песни неверным
ਚੰਨ ਦੀ ਚਾਨਣੀ ਥੱਲੇ ਬਿਹ ਕੇ ਚੰਨ ਦੀ ਚਾਨਣੀ ਥੱਲੇ ਬਿਹ ਕੇ ਦੋ ਗੱਲਾਂ ਕਰੀਏ ਪਿਆਰ ਦੀਆ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਦੋ ਗੱਲਾਂ ਕਰੀਏ ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ ਅਔਣ ਠੰਡਿਆ ਹਵਾਵਾਂ ਸੀਨਾ ਥਾਰ ਦਿਆ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ ਫੁੱਲ ਬਣਕੇ ਸਜਾ ਮੈਂ ਰਾਹਵਾਂ ਪਿਆਰ ਦਿਆ ਦੋ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦਿਆ ਆਜਾ ਗੱਲਾਂ ਕਰੀਏ ਗੱਲਾਂ ਕਰੀਏ ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ ਸੋਚਾਂ ਸੰਧੂ ਦਿ ਐਥੇ ਆਕੇ ਹਾਰ ਦਿਆ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦਿਆ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦਿਆ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਦੋ ਗੱਲਾਂ ਕਰੀਏ |
|
Ездя под луной
Ездя под луной
Давай поговорим о двух вещах, любимая
Давай поговорим
Давай поговорим
Давай поговорим
Давайте сделаем две вещи
Если твоя рука в твоей руке, пусть она останется там
Посмотри на мою любовь, пусть луна скроется
Если твоя рука в твоей руке, пусть она останется там
Посмотри на мою любовь, пусть луна скроется
Холодный ветер раздул грудь
Давайте сделаем две вещи
Давай поговорим о двух вещах, любимая
Давайте сделаем две вещи
Давай поговорим о двух вещах, любимая
Давай поговорим
Давай поговорим
Стань водой дождей в душах, и пусть дождь льется на тебя.
Пожалуйста, сделайте что-нибудь подобное, чтобы обрести покой в своей душе.
Стань водой дождей в душах, и пусть дождь льется на тебя.
Пожалуйста, сделайте что-нибудь подобное, чтобы обрести покой в своей душе.
Как цветок я подарил любовь
Давайте сделаем две вещи
Давай поговорим
Давайте поговорим
Давай поговорим о двух вещах, любимая.
Давай поговорим
Давайте поговорим
На последнем вздохе ты не сидишь рядом со мной
Когда я уйду из этого мира, твое лицо должно быть обращено ко мне.
На последнем вздохе ты не сидишь рядом со мной
Когда я уйду из этого мира, твое лицо должно быть обращено ко мне.
Сочан Сандху пришел сюда и победил
Давайте сделаем две вещи
Давай поговорим о двух вещах, любимая.
Давайте сделаем две вещи
Давай поговорим о двух вещах, любимая.
Давай поговорим
Давай поговорим
Давай поговорим
Давайте сделаем две вещи