Текст песни Garry Sandhu - Din Gaye
0 чел. считают текст песни верным
0 чел. считают текст песни неверным
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਕੈਸੇ ਲਿਖਤੇ ਲੈਖ ਓ ਰੱਬਾ, ਕੈਸੇ ਲਿਖਤੇ ਲੈਖ ਓ ਰੱਬਾ ਕਯੌ ਸ਼ਡ ਓ ਮੇਰਾ ਸਾਥ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਕਿਵੇ ਭੁਲਾ ਓ ਮੁਲਾਕਾਤਾਂ ਨੂ ਓ ਪਿਆਰ ਵਾਲਿਆਂ ਬਾਤਾਂ ਨੂ ਤੇਰਾ ਰੁਸਨਾ ਮੇਰਾ ਮਨੋਣਾ ਜਾਗ ਜਾਗ ਕੇ ਰਾਤਾਂ ਨੂ ਕਿਵੇ ਭੁਲਾ ਓ ਮੁਲਾਕਾਤਾਂ ਨੂ ਓ ਪਿਆਰ ਵਾਲਿਆਂ ਬਾਤਾਂ ਨੂ ਤੇਰਾ ਰੁਸਨਾ ਮੇਰਾ ਮਨੋਣਾ ਜਾਗ ਜਾਗ ਕੇ ਰਾਤਾਂ ਨੂ ਅੱਖੀਆਂ ਵਿਚੋ ਹੰਜੂ ਬਣਕੇ, ਅੱਖੀਆਂ ਵਿਚੋ ਹੰਜੂ ਬਣਕੇ. ਯਾਦਾਂ ਦੀ ਬਰਸਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਕਸਮਾ ਵਾਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ ਜਿੰਨੀਆਂ ਦਿਤੀਆਂ ਖੁਸ਼ਿਯਾਂ ਮੇਨੂ ਵਾਦ ਉਤੋਂ ਤੜਪਾ ਕੇ ਤੁਰ ਗਈ ਕਸਮਾ ਵਾਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ ਜਿੰਨੀਆਂ ਦਿਤੀਆਂ ਖੁਸ਼ੀਆਂ ਮੇਨੂ ਵਦ ਉਤੋਂ ਤੜਪਾ ਕੇ ਤੁਰ ਗਈ ਸਬ ਤੋਂ ਵਦ ਸੀ ਮਾਨ ਜਿਹਦੇ ਦੇ, ਸਬ ਤੋਂ ਵਦ ਸੀ ਮਾਨ ਜਿਹਦੇ ਦੇ ਭੁੱਲ ਮੇਰੇ ਜ਼ਸਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਤੈਨੂੰ ਬੇਵਫਾ ਵੀ ਨਹੀ ਕਿਹਨਾ ਤੇਰੀ ਯਾਦ ਸਹਾਰੇ ਜੀ ਲੈਣਾ ਦਿੱਲ ਦੇ ਜ਼ਖਮਾ ਨੂ Garry ਨੇ ਹੰਜੂਆ ਦੇ ਨਾਲ ਸੀ ਲੈਣਾ ਤੈਨੂੰ ਬੇਵਫਾ ਵੀ ਨਹੀ ਕਿਹਨਾ ਤੇਰੀ ਯਾਦ ਸਹਾਰੇ ਜੀ ਲੈਣਾ ਦਿੱਲ ਦੇ ਜ਼ਖਮਾ ਨੂ Garry ਨੇ ਹੰਜੂਆ ਦੇ ਨਾਲ ਸੀ ਲੈਣਾ ਹਸਦੀ ਰਿਹ ਜਾ ਵਸਦੀ ਰਿਹ, ਹਸਦੀ ਰਿਹ ਜਾ ਵਸਦੀ ਰਿਹ ਜਾ ਦਿੱਲ ਚੋ ਏ ਦੁਆ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ Смотрите также:
Все тексты Garry Sandhu >>> |
|
О день ушел на ночь, о, любил
О день ушел на ночь, о, любил
Сценарий Кейси на О -Раббе, каста, написание лакх o ghabba
Кайу сарается о мою часть
О день ушел на ночь, о, любил
О день ушел на ночь, о, любил
Как ширина o назначений не о, любовь
Твой Армна разбудил мои пропавшие ночи пробуждения
Как ширина o назначений не о, любовь
Твой Армна разбудил мои пропавшие ночи пробуждения
Стать счастливым в глазах, и стал загадочным в глазах.
Воспоминания о воспоминаниях
О день ушел на ночь, о, любил
О день ушел на ночь, о, любил
Халма ходила, ходила по лжи, съедая ложные достопримечательности
Тот, кто прошел в меню с отличием
Халма ходила, ходила по лжи, съедая ложные достопримечательности
Джинаноча
Сумманс должен был иметь подкайдера, субкаймщика которого
Забудь о своих противниках
О день ушел на ночь, о, любил
О день ушел на ночь, о, любил
Даже не просите вас напомнить
Гарри гибричности Гарри с объятиями
Даже не просите вас напомнить
Гарри гибричности Гарри с объятиями
Люди просто жили, как остаться
Перейти в Хин Чой
О день ушел на ночь, о, любил
О день ушел на ночь, о, любил