Текст песни Garry Sandhu - Yeh Baby
0 чел. считают текст песни верным
0 чел. считают текст песни неверным
ਓਏ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਕੱਚ ਦਾ ਸਮਾਨ ਬਿੱਲੋ ਰਖ ਸਾਂਭ ਕੇ ਨੀ ਕਿੱਤੇ ਸੋਹਣੀਏ ਤਡ਼ਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹਾਂ baby , yeh baby ਹਾਂ baby Yeh baby ਓਏ ਮੋਰਨੀ ਦੇ ਵਾਂਗ ਤੂ ਗਿੱਦੇ ਵਿਚ ਨਚਦੀ ਵੀਣੀ ਵਿਚ ਪਾਈ ਲਾਲ ਵੰਗ ਬਡੀ ਜਚਦੀ ਓਏ ਰੋਡਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ ਵੇਖਦੇ ਆ ਮੋਰਨੀ ਅੱਜ ਕਿਵੇ ਬਚਦੀ ਓਏ ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ ਹੋ ਕਿੱਤੇ ਹਥ ਚੋ ਪੜਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹਾਂ baby Yeh baby ਹਾਂ baby , yeh baby ਓਏ ਚੜ੍ਹਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ ਨਖਰੇ ਤੇਰੇ ਦਾ ਤਾਪਮਾਨ ਕੇ ਮੈ ਚੱਲਾ ਹੋਏ ਮੋਟੀ ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ ਥੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ ਓਏ ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ ਡਾਂਗ ਨਾ ਖੜਕ ਕਿੱਤੇ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹਾਂ baby Yeh baby ਹਾਂ baby , yeh baby ਓਏ ਕੰਨਾ ਵਾਲੇ ਕਾਂਟੇ ਨੀ ਬਲ੍ਬ ਵਾਂਗੂ ਜਾਗ੍ਦੇ ਗੋਰੀਆਂ ਗੱਲਾਂ ਤੇ ਤੇਰੇ ਟੋਏ ਬੜੇ ਫਬ੍ਦੇ ਵੇਲੇ ਬੇਹਿਕੇ ਤੈਨੂ ਰਬ ਗਢ਼ ਕੇ ਬਣਾਯਾ ਏ Film star ਤੈਨੂ net ਉੱਤੇ ਲਭਦੇ ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ ਤਾਂਹੀ ਓ ਤੌਰ ਚ ਮੜ੍ਹਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ Yeh baby Смотрите также:
Все тексты Garry Sandhu >>> |
|
Эй, медленно в трясе, а
Твой замок должен быть двенадцать
Медленно бесчисленная канава катушка Ni
Твой замок должен быть двенадцать
Сохранить стеклянную начинку
Сколько красивых трещин не должно
Медленно бесчисленная канава катушка Ni
Твой замок должен быть двенадцать
Медленно бесчисленная канава катушка Ni
Твой замок должен быть двенадцать
Да, детка, да, детка
Да, детка
Да, детка
Ой утро ошибочных в древних
В warani вставил Redlast Baddie
Эй, парень Рокке за парнем
Утра утра спасает то, что грустно, кто
Привет, Сабху, разыгрывая табор
Сандху кричит табор
Присоединяйтесь, однако не идет к рукам
Медленно бесчисленная канава катушка Ni
Твой замок должен быть двенадцать
Медленно бесчисленная канава катушка Ni
Твой замок должен быть двенадцать
Да, детка
Да, детка
Да, детка, да, детка
Oa ездить зевать
Пьет вашу температуру, отказанная от вашей температуры
Вред, что густые густые глаза на твоем глазах
Эти будильные шпильки
Твои дети по всему сестрам в эй -сыновьях
Твои церкви по всему сынам
Черт возьми не на часах
Медленно бесчисленная катушка
Твой замок должен быть двенадцать
Медленно бесчисленная канава катушка Ni
Твой замок должен быть двенадцать
Да, детка
Да, детка
Да, детка, да, детка
Привет, Кама Форкки, просыпайтесь, как блажен
Через белых твои ямы очень быстрые
Во время неконтролируемой команды Rts,
Кино -звезда найдена в Tan Tan Net
Руб подарил Хусану Тану и
Руб подарил Хусану Тану и
Не будьте тяжелыми
Медленно бесчисленная канава катушка Ni
Твой замок должен быть двенадцать
Медленно бесчисленная канава катушка Ni
Твой замок должен быть двенадцать
Да, детка