• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Gippy Grewal feat. Manpreet Kaur - Limited Edition Hathyar 2

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Gippy Grewal feat. Manpreet Kaur - Limited Edition Hathyar 2, а также перевод песни и видео или клип.
    ਹੋ ਓਏ ਏ ਨਹੀਂ ਕਹਿ ਦਾ ਤਾ ਨਾ ਹੀ ਕਹਾਈ ਦਾ
    ਬਿਨਾ ਗੱਲੋ ਕਿਸੇ ਨਾਲ ਵੈਰ ਨਹੀਓ ਪਾਈ ਦਾ
    ਹੋ ਫੇਰ ਵੀ ਸਾਲਾਂ ਕੋਈ ਜਾਣ ਜਾਣ ਘੇਰਦਾ
    ਹੋਏ ਓਦੋ ਖੂਨ ਖੋਲ੍ਹਦਾ ਏ ਕੁਮ ਆਲੇ ਸ਼ੇਰ ਦਾ
    ਵੇ ਤੇਰੇ ਨਾਲ pistol ਆ ਵਾਲੇ ਕੌਣ ਹੁੰਦੇ ਆ
    ਮੇਰੇ ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਐੱਡੀ ਤੇਰੀ ਲੱਗਦੀ ਉਮਰ ਤਾ ਨੀ ਜੱਟਾ
    ਦੱਬ ਵਿਚ ਰੱਖੇ ਕਾਤੋ UP ਆਲਾ ਕੱਟਾ
    ਵੇ ਨਾਲ ਨਾਲ ਕਾਤੋ ਹਥਿਆਰ ਰੱਖਦੇ
    ਨੀ ਖਾਂਦੇ ਖ਼ਾਰ ਬੱਲੀਏ
    ਵੇ ਤੇਰੇ ਨਾਲ pistol ਆ ਵਾਲੇ ਕੌਣ ਹੁੰਦੇ ਆ
    ਮੇਰੇ ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਐੱਡੀ ਤੇਰੀ ਲੱਗਦੀ ਉਮਰ ਤਾ ਨੀ ਜੱਟਾ
    ਦੱਬ ਵਿਚ ਰੱਖੇ ਕਾਤੋ UP ਆਲਾ ਕੱਟਾ
    ਵੇ ਨਾਲ ਨਾਲ ਕਾਤੋ ਹਥਿਆਰ ਰੱਖਦੇ
    ਨੀ ਖਾਂਦੇ ਖ਼ਾਰ ਬੱਲੀਏ
    ਵੇ ਤੇਰੇ ਨਾਲ pistola ਵਾਲੇ ਕੌਣ ਹੁੰਦੇ ਆ
    ਮੇਰੇ ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਓ ਰੈਲੀ ਜਿੰਨਾ ਰੱਖਦਾ ਏ ਕਾਠ ਚੋਬਬਰਾਂ
    ਤੂੰ ਜਮਾ ਵੱਖ ਚੋਬਰਾਂ
    ਵੇ ਦੱਸ ਇੰਨੀ ਕਿਊ ਮੰਡੀਰ ਪਾਲੀ ਆ
    ਹੋ ਪਾਲੀ ਨੀ ਮੰਡੀਰ ਆਪੇ ਆਈ ਬੱਲੀਏ
    ਨੀ ਮੇਰੇ ਭਾਈ ਬੱਲੀਏ
    ਇੰਨਾ ਮੇਰੀ ਮੌਤ ਟਾਲੀ ਆ
    ਵੇ ਜ਼ਿੰਦਗੀ ਚ ਦੱਸ ਭਲਾ ਕੀ ਖੱਟਿਆ
    ਬੱਸ ਪਿਆਰ ਬੱਲੀਏ
    ਵੇ ਤੇਰੇ ਨਾਲ pistol ਆ ਵਾਲੇ ਕੌਣ ਹੁੰਦੇ ਆ
    ਮੇਰੇ ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਐੱਡੀ ਤੇਰੀ ਲੱਗਦੀ ਉਮਰ ਤਾ ਨੀ ਜੱਟਾ
    ਦੱਬ ਵਿਚ ਰੱਖੇ ਕਾਤੋ UP ਆਲਾ ਕੱਟਾ
    ਨਾਲ ਨਾਲ ਕਾਤੋ ਹਥਿਆਰ ਰੱਖਦੇ
    ਨੀ ਖਾਂਦੇ ਖ਼ਾਰ ਬੱਲੀਏ
    ਵੇ ਤੇਰੇ ਨਾਲ pistol ਆ ਵਾਲੇ ਕੌਣ ਹੁੰਦੇ ਆ
    ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਪਹਿਲਾ ਤਾ ਤੂੰ ਬੜਾ ਸੀ ਸਾਹਰੀਫ ਹੋ ਗਿਆ
    ਵੇ ਹੁਣ ਢੀਠ ਹੋ ਗਿਆ
    ਤੈਨੂੰ ਹੋ ਗਿਆ ਏ ਕੀ Happy ਵੇ
    ਹੋ ਪਿਆਰ ਪਯੁਰ ਲੋਕੀ ਚੇਤੇ ਘੱਟ ਰੱਖਦੇ
    ਨੀ ਬੱਸ ਅੱਤ ਰੱਖਦੇ
    ਨੀ change ਹੋ ਗਏ ਅਸੂਲ happy ਦੇ
    Future ਕੀ ਤੇਰਾ raikot ਵਾਲਿਆਂ
    ਤਾੜ ਤਾੜ ਬੱਲੀਏ
    ਵੇ ਤੇਰੇ ਨਾਲ pistol ਵਾਲੇ ਕੌਣ ਹੁੰਦੇ ਆ
    ਮੇਰੇ ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    ਐੱਡੀ ਤੇਰੀ ਲੱਗਦੀ ਉਮਰ ਤਾ ਨੀ ਜੱਟਾ
    ਦੱਬ ਵਿਚ ਰੱਖੇ ਕਾਤੋ UP ਆਲਾ ਕੱਟਾ
    ਕੀ ਨਾਲ ਨਾਲ ਆ
    ਵੇ ਨਾਲ ਨਾਲ ਕਾਤੋ ਹਥਿਆਰ ਰੱਖਦੇ
    ਨੀ ਖਾਂਦੇ ਖ਼ਾਰ ਬੱਲੀਏ
    ਵੇ ਤੇਰੇ ਨਾਲ pistol ਆ ਵਾਲੇ ਕੌਣ ਹੁੰਦੇ ਆ
    ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    Laddi Gill!
    ਤੇਰੇ ਨਾਲ ਤੇਰੇ ਨਾਲ
    ਯਾਰ ਬੱਲੀਏ
    ਇੰਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
    ਆਰ ਪਾਰ ਬੱਲੀਏ
    Опрос: Верный ли текст песни?
    Да Нет