Текст песни Gurdeep Sowaddi feat. Veet Baljit - Vadha Ghata
0 чел. считают текст песни верным
0 чел. считают текст песни неверным
|
ਖੈੜਾ ਛੁਟ ਜਾਵੇ ਫੁਕਰੀ ਜੀ ਨੜੀ ਤੋ ਮਾੜਾ ਬੰਦਾ ਤੰਗ ਪੇਟ੍ਰੋਲ ਗੱਡੀ ਤੋ ਖੈੜਾ ਛੁਟ ਜਾਵੇ ਫੁਕਰੀ ਜੀ ਨੜੀ ਤੋ ਮਾੜਾ ਬੰਦਾ ਤੰਗ ਪੇਟ੍ਰੋਲ ਗੱਡੀ ਤੋ Veet Baljit ਮੇਹਣਾ ਕੀ ਕਮਾਈ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਦਿੱਲ ਇਕ ਜਗਾ ਲਾਯੀਏ ਥਾਂ ਥਾਂ ਤੇ ਨਾ ਗੰਡੀਏ ਆਪਣੇ ਪਿਆਰ ਨੂ ਕਦੇ ਨਾ ਭੰਡੀਏ ਦਿੱਲ ਇਕ ਜਗਾ ਲਾਯੀਏ ਥਾਂ ਥਾਂ ਤੇ ਨਾ ਗੰਡੀਏ ਆਪਣੇ ਪਿਆਰ ਨੂ ਕਦੇ ਨਾ ਭੰਡੀਏ ਕੱਚ ਦਾ ਸਮਾਨ ਸਟ ਤੋ ਬਚਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਹੋ ਹੱਕ ਕਦੇ ਮਾਰੋ ਨਾ ਗਰੀਬ ਬੰਦੇ ਦਾ ਮਾੜਾ ਹੈ ਨਤੀਜਾ ਵੀਰੇ ਮਾਡੇ ਧੰਦੇ ਦਾ ਹੋ ਹੱਕ ਕਦੇ ਮਾਰੋ ਨਾ ਗਰੀਬ ਬੰਦੇ ਦਾ ਮਾੜਾ ਹੈ ਨਤੀਜਾ ਵੀਰੇ ਮਾਡੇ ਧੰਦੇ ਦਾ ਬਕਰਾ ਨੀ ਪੁੱਤ ਬਣ ਦਾ ਕਸਾਈ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਦਰ ਤੋ ਫਕੀਰ ਨੂ ਨਾ ਖਾਲੀ ਮੋੜੀਏ ਤੱਕਲੇ ਦੇ ਨਾਲ ਸਿਰ ਨੂ ਨਾ ਜੋੜੀਏ ਹੋ ਦਰ ਤੋ ਫਕੀਰ ਨੂ ਨਾ ਖਾਲੀ ਮੋੜੀਏ ਤੱਕਲੇ ਦੇ ਨਾਲ ਸਿਰ ਨੂ ਨਾ ਜੋੜੀਏ ਬੈਠਕ ਚ ਬੈਠ ਚੋਂਕੇ ਤੇ ਨਾ ਜਾਈਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਪੇ ਜਾਵੇ ਪੇਚਾ ਹੋਂਸਲਾ ਨਾ ਛੱਡੀਏ ਡਰ ਕੇ ਮੈਦਾਨ ਚੋ ਕਦੇ ਨਾ ਭੱਜੀਏ ਪੇ ਜਾਵੇ ਪੇਚਾ ਹੋਂਸਲਾ ਨਾ ਛੱਡੀਏ ਡਰ ਕੇ ਮੈਦਾਨ ਚੋ ਕਦੇ ਨਾ ਭੱਜੀਏ ਅਖਾਂ ਨਾਲ ਰੋਹਬ ਵੈਰੀ ਉੱਤੇ ਪਾਈ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ |
|
Пусть бедняк выйдет из дома
Плохой человек устал от бензиновой машины
Пусть бедняк выйдет из дома
Плохой человек устал от бензиновой машины
Вит Балджит Механа Какова прибыль, если не положить её на сердце?
Прибыль, если не положить её на сердце?
Храни сердце в одном месте, не перемешивай его с другими местами
Никогда не разрушай свою любовь
Храни сердце в одном месте, не перемешивай его с другими местами
Никогда не разрушай свою любовь
Сохраняй стакан в одном месте
Если не положить его на сердце
Если не положить его на сердце
Если не положить его на сердце
Если не положить его на сердце
Если не положить его на сердце, не клади его на сердце
Никогда не убивай бедняка
Результат дел твоего брата плох
Никогда не убивай бедняка
Результат дел твоего брата плох
Стань козлом, стань сыном мясника
Если не положить его на Не клади это на сердце.
Если не кладешь это на сердце, не клади это и на сына мясника.
Если не кладешь это на сердце, не клади это на сердце.
Если не кладешь это на сердце, не клади это на то же место, не клади это на то же место, не клади это на то же место. Если не приложишь это к своему сердцу, проиграешь.
