Текст песни Gurtaj - Gharde Mnava
0 чел. считают текст песни верным
0 чел. считают текст песни неверным
ਛੱਡ ਕਿਯੂ ਨੀ ਦਿੰਦਾ ਗੁੱਸਾ ਆਪਣਾ ਕਰਦੇ ਤੂ ਰੋਜ ਹੀ ਲਡ਼ਾਈ ਵੇ ਔਂਦੇ ਸਾਲ ਵੇ ਕੈਨਡਾ ਮੈਨੂ ਤੋੜ ਦੇਣਾ ਏ ਮਾਪੇਯਾ ਗਰੜੀ ਯੇ ਅੱਡਾਯੀ ਏ ਜਿਨਿ ਵਾਰੀ ਨਾ ਮੈਂ ਕੀਤੀ ਬੇਬੇ ਨੂ ਓਹਨੀ ਵਾਰੀ ਬਹਾਨੇ ਮਾਰੇ ਮੈਨੂ 100 ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਮ ਰਿਹ ਗਏ ਦੋ ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਮ ਰਿਹ ਗਏ ਦੋ ਸਚੀ ਸ਼ਕ਼ ਜਿਹਾ ਮੈਨੂ ਹੁਣ ਲੱਗੇ ਏ ਹੁਣ ਲੱਗੇ ਆ ਏ ਜੱਟਾ ਤੇਰੇ ਪ੍ਯਾਰ ਤੇ ਓਥੇ ਫਿਕਰ ਰਿਹਤਾ ਨਾ ਤੈਨੂੰ ਦਿੱਸਦੀ ਏ ਤੇ ਜਾਂ ਤੇ ਬਣੀ ਏ ਮੁਟਿਆਰ ਦ ਕੋਈ ਕਾਲ ਨਾਯੋ ਮੈਂ ਤਾਂ ਵੇਟ ਕਰਲੂ ਵੇਟ ਕਰਦੇ ਨੀ ਪਰ ਚੰਨਾ ਓ ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਮ ਰਿਹ ਗਏ ਦੋ ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਮ ਰਿਹ ਗਏ ਦੋ ਮਿਚਿਯਾਲ ਵੇ ਮਿਚਿਯਾਲ ਹਨ ਦੱਸ ਦੇ ਕਿਹਦੀ ਤੇਰੀ ਮੰਦੀ ਨਈ ਗੱਲ ਵੇ ਮਾਪੇ ਕਿਹਦਾ ਸੁਨੇਯਾ ਨੇਆਣੇ ਨੇ ਵਿਹਿੰਦੇ ਸ਼ਕ਼ ਦੀ ਨਿਗ੍ਹਾ ਨਾਲ ਹਰ ਪਲ ਵੇ ਜਾਣੇ ਰੱਬ ਕਾਢ ਕ਼ਦਰਾ ਨੇ ਪੈਨਿਯਾ ਰੱਬ ਕਾਢ ਕ਼ਦਰਾ ਨੇ ਪੈਨਿਯਾ ਜਿਥੇ ਅਖੇ ਉਥੇ ਜਾਣੀ ਆ ਖਲੋ ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਾਮ ਰਿਹ ਗਏ ਦੋ ਕਦੇ ਘਰਦੇ ਮ੍ਨਾਵਾ ਕਦੇ ਤੈਨੂੰ ਕੁੜੀ ਨੂ ਤਾ ਕਾਮ ਰਿਹ ਗਏ ਦੋ |
|
Оставьте Кю ни гнев
Горе к броску
Разрушение Кенланда Ману на Оудде
Яйя Гримеса Яя
Бесомненно, я сделал
Охни поворачивается, чтобы оправдать меня 100
Иногда дома никогда не
Девушка для спермы носила
Иногда дома никогда не
Девушка для спермы носила
Schoze Shink я теперь занялся
Приезжает в грядущую еду сейчас на вашем педе
Wornery не беспокоиться
Молодая женщина на или на него
Нет звонка Ньо I Crul
Вес, но Чанта о
Иногда дома никогда не
Девушка для спермы носила
Иногда дома никогда не
Девушка для спермы носила
Майкл Уэй Микханс
В соответствии с вашей рецессией Nai Talk
По словам родителя, послание любви
Каждый момент каждый момент с идиинде Марш
Знание Бога Кайда Рагра
Бог изобрел Kidragha pania
Где там есть известно
Иногда дома никогда не
Girl Nust Locked Bound
Иногда дома никогда не
Girl Nust Locked Bound