Текст песни Hardwell feat. Harrison - Sally
0 чел. считают текст песни верным
0 чел. считают текст песни неверным
ਟੇਢਾ ਟੇਢਾ ਤੱਕ ਕੇ ਨਾ ਲੰਘ ਮੁੰਡਿਆਂ ਜਾਂ ਜਾਣਕੇ ਵੇ ਨਾ ਤੂੰ ਖੰਘ ਮੁੰਡਿਆਂ ਟੇਢਾ ਟੇਢਾ ਤੱਕ ਕੇ ਨਾ ਲੰਘ ਮੁੰਡਿਆਂ ਜਾਂ ਜਾਣਕੇ ਵੇ ਨਾ ਤੂੰ ਖੰਘ ਮੁੰਡਿਆਂ ਤੇਰੇ ਵਰਗੇ ਨੂੰ ਵੇ ਮੈਂ ਟਿੱਚ ਜਾਂ ਦੀ Dc ਜਿੰਨਾ ਰੋਹਬ ਮੁੰਡਿਆਂ ਤੇ ਰੱਖੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਮੇਰਾ ਕੀ ਕਸੂਰ ਏ ਮੇਰੇ ਜੋਬਨ ਦਾ ਨੂਰ ਏ ਮੁੰਡਿਆਂ ਦੀ ਟੋਲੀ ਵਿਚ ਜੱਟੀ ਹੋ ਗਯੀ ਮਸ਼ਹੂਰ ਏ ਮੇਰਾ ਕੀ ਕਸੂਰ ਏ ਮੇਰੇ ਜੋਬਨ ਦਾ ਨੂਰ ਏ ਮੁੰਡਿਆਂ ਦੀ ਟੋਲੀ ਵਿਚ ਜੱਟੀ ਹੋ ਗਯੀ ਮਸ਼ਹੂਰ ਏ ਤਾਰ ਵਾਂਗੂ ਤੁਰ ਦੀ ਆ ਹਿੱਕ ਤਾਣ ਕੇ ਵੱਡੇ ਵੱਡੇ ਵੈਲੀਆਂ ਨੂ ਖੂੰਜੇ ਲਾ ਕੇ ਰੱਖੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਜੱਟੀ ਦੀ ਚੜਾਈ ਨੂ ਪੂਰਾ ਕਾਲਜ ਹੈ ਮੰਨ ਦਾ ਸੂਟ ਜਿਹੋ ਜੇ ਮੈਂ ਪਾ ਲਵਾਂ ਓਹੀ fashion ਹੈ ਬਣ ਦਾ ਜੱਟੀ ਦੀ ਚੜਾਈ ਨੂ ਪੂਰਾ ਕਾਲਜ ਹੈ ਮੰਨ ਦਾ ਸੂਟ ਜਿਹੋ ਜੇ ਮੈਂ ਪਾ ਲਵਾਂ ਓਹੀ fashion ਹੈ ਬਣ ਦਾ ਕੁੰਡੀ ਮੁੱਛ ਨੂ ਤੂ ਦੇ ਨਾ ਵੱਟ ਮੁੰਡਿਆਂ ਮੂਲ ਦੇ ਨਾ ਹੋਣਾ ਤੈਥੋਂ ਹੁਸਨਾ ਦੀ ਹੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਕੋਟ ਸਿਖਾ ਦੇ ਦੀਪ ਵੇ ਕਾਹਤੋਂ ਛੇੜੀ ਜਾਵੇਂ ਅਗ ਨੂੰ ਅਥਰੇ ਸੁਬਾਹ ਦੀ ਜੱਟੀ ਇਹ ਪਤਾ ਸਾਰੇ ਜੱਗ ਨੂੰ ਕੋਟ ਸਿਖਾ ਦੇ ਦੀਪ ਵੇ ਕਾਹਤੋਂ ਛੇੜੀ ਜਾਵੇਂ ਅਗ ਨੂੰ ਅਥਰੇ ਸੁਬਾਹ ਦੀ ਜੱਟੀ ਇਹ ਪਤਾ ਸਾਰੇ ਜੱਗ ਨੂੰ ਰਫਲ ਦੁਨਾਲੀ ਨਾਲੋਂ ਅੱਖ ਭੈੜੀ ਏ ਇਕ ਤੱਕਣੀ ਨਾਲ ਬਸ ਮਾਰ ਸੁੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ ਕੁੜੀ ਆ ਸਵਾਗੀ attitude ਵੱਖਰਾ ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ |
|
Мальчики прошли мимо толпы
Или, если ты не пойдешь
Мальчики прошли мимо толпы
Или, если ты не пойдешь
Как ты, я не
Заложено на DC, как на мальчиках Roosy
Девушка приходит в отношение к Сальге по -другому
Наркотиков Белый Савари Гили
Девушка приходит в отношение к Сальге по -другому
Наркотиков Белый Савари Гили
Мой Lawur A. jbbn's nour a
Мальчики в мальчиках Толи Гии знаменит
Мой Lawur A. jbbn's nour a
Мальчики в мальчиках Толи Гии знаменит
По полосам
Большой долины большой валентности
Девушка приходит в отношение к Сальге по -другому
Наркотиков Белый Савари Гили
Девушка приходит в отношение к Сальге по -другому
Наркотиков Белый Савари Гили
Предполагая, что склонность к Джатти - весь колледж
Suite становится, если я положил модую моду
Предполагая, что склонность к Джатти - весь колледж
Suite становится, если я положил модую моду
Куни горчица, а не мальчики Ват
Происхождение происхождения оригинала
Девушка приходит в отношение к Сальге по -другому
Наркотиков Белый Савари Гили
Девушка приходит в отношение к Сальге по -другому
Наркотиков Белый Савари Гили
Котан Тик, глубокий ка -ка -ка -ка -ках
Атака Атбах на этот адрес всем кувшину
Котан Тик, глубокий ка -ка -ка -ка -ках
Атака Атбах на этот адрес всем кувшину
Глаз глаз плохо, чем ограничение Роула
Дыхание только одним
Девушка приходит в отношение к Сальге по -другому
Наркотиков Белый Савари Гили
Девушка приходит в отношение к Сальге по -другому
Наркотиков Белый Савари Гили