Текст песни IAMPRATHEEK - Mi Amor
0 чел. считают текст песни верным
0 чел. считают текст песни неверным
ਹਾਏ ਸਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀਂ ਤੂੰ ਆਸ਼ਿਕ਼ ਬਣਾਇਆ ਸਾਨੂ ਲਾਈ ਕਦੀ ਲੋੜ ਨੀਂ ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ ਨੀਂ ਸਾਨੂ ਦੱਸ ਜਾਂਦਾ ਗੱਲ ਲੰਬੀ ਚਲੂ ਹੋਰ ਨੀਂ ਓਹ ਗੱਬਰੂ ਨੂ ਬਿੱਲੋ ਕਿਹੜੇ ਚੱਕਰਾਂ ਚ ਪਾਇਆ ਹਾਏ ਸਚੀ ਤੈਨੂੰ ਸਮਾ ਲਾਕੇ ਰੱਬ ਨੇ ਬਣਾਇਆ ਨੀਂ ਕਾਦਾ ਸਾਨੂ ਇਸ਼ਕ ਚ ਆਪਣੇ ਤੂੰ ਲਾਇਆ ਓਹ ਨੈਣਾ ਨਾਲ ਸੂਲੀ ਉੱਤੇ ਚਾੜੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ ਹੋ ਪਿੱਛੇ ਪਿੱਛੇ ਆਵਾ ਤੇਰੇ ਨਿੱਤ ਨੀਂ ਹਾਏ ਪੈਰੀ ਤੇਰੇ ਝਾਂਜਰਾਂ ਵੀ ਪਾਉਣ ਸਾਨੂ ਖਿੱਚ ਨੀਂ ਹਾਏ ਖਿੱਚ ਜੋ ਤੂੰ ਪਾਉਣੀ ਐ ਨੀਂ ਪਿਆਰ ਚ ਫਸਾਉਂਦੀ ਐ ਨੀਂ ਕਿੰਜ ਲਵਾ ਨੈਣਾ ਦੇ ਇਸ਼ਾਰੇਏ ਤੋਂ ਜਿੱਤ ਨੀਂ ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡਤੇ (ਛੱਡਤੇ ) ਨੀਂ ਜਿਹੜਾ ਕਰਦਾ ਸੀ ਉਂਗਲਾਂ ਤੇ Town Run ਤੱਕਿਆ ਜੋ ਤੈਨੂੰ ਫਿਰ ਭੁਲੇ ਕੰਮ ਸਾਰੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ ਓਹ ਖਿਚਦੀ ਐ ਫੋਟੋਵਾ ਤੇ ਪਾਵੇ ਜੋ ਸਟੋਰੀਏ ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕਲਾ ਕੀਤੇ ਹੋ ਨਾ ਜਾਵਾ ਦੂਰ ਇਸ ਗੱਲ ਤੋਂ ਡਰਾ ਨੀਂ ਤੈਨੂੰ ਸੋਹਣੀਆਂ ਮੈਂ ਦਿਲ ਚ ਲੂਕਾ ਕੇ ਰਖਲਾ Meet ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ ਸਚੀ ਖੁਦ ਨਾਲੋਂ ਜ਼ਿਆਦਾ ਕਰੇ ਤੇਰਾ ਹੀ ਫਿਕਰ ਜਿਹੜਾ ਵੱਜਦਾ ਸੀ ਬਿੱਲੋ ਇਨਾ ਕੰਮਾਂ ਤੋਂ ਨੀਂ ਪਾਸੇ ਤੇਰੀ ਸੰਗ ਕੋਲੋਂ ਹਾਰੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ Смотрите также:Все тексты IAMPRATHEEK >>> |
|
О, скажи мне правду, не нарушай свою нахару
Ты заставил нас любить, нам это никогда не было нужно.
Смех на губах убивает тебя
Нет, скажем тебе, давай больше не будем
В каких кругах он нашел Габру?
Увы, Бог создал тебя с любовью
Нин Када Сану Ишк, ты посадил себя
Это белые люди, распятые с Наиной.
Увы, мимо прошёл взгляд блондинки
В это время были видны белые звезды
Хо Санди и Зульфан не играют снова и снова
Эй, ты не совсем злая, блондинка
Увы, мимолетный взгляд поразил блондинку.
Звезды тогда были очень яркими
Хо Санди и Зульфан не играют снова и снова
Эй, ты не совсем злая, блондинка
Вернитесь в свою повседневную жизнь
Эй, Перри, не тащи нас за твоими тарелками.
О, притяжение, которое ты должен создать, оно заманивает тебя в ловушку любви.
Почему ты выиграл от жестов Наины?
Эй, Билло, из-за тебя я сделал плохие вещи, я ушел (ушел)
Тот, кто бегал по городу на пальцах.
Я надеюсь, что вы снова забудете свою работу, все блондинки.
Увы, мимолетный взгляд поразил блондинку.
Звезды тогда были очень яркими
Хо Санди и Зульфан не играют снова и снова
Эй, ты не совсем злая, блондинка
Увы, мимолетный взгляд поразил блондинку.
Звезды тогда были очень яркими
Хо Санди и Зульфан не играют снова и снова
Ох, ты не совсем зол, белый человек.
Она делает фотографию и помещает ее в историю.
О, пусть твое сердце заботится о тебе снова и снова
Не бойтесь этой вещи
Я сохраню тебя красивой в своем сердце
В трудах Meet упоминаются только вы.
Беспокойтесь о себе больше, чем о правде
Тот, что звучал как Билло, недалеко от работы.
Избавьтесь от белых из вашей компании
Увы, мимолетный взгляд поразил блондинку.
Звезды тогда были очень яркими
Хо Санди и Зульфан не играют снова и снова
Эй, ты не совсем злая, блондинка
Увы, мимолетный взгляд поразил блондинку.
Звезды тогда были очень яркими
Хо Санди и Зульфан не играют снова и снова
Эй, ты не совсем злая, блондинка