• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Inder Pandori feat. Preet Hundal - Crack

    Просмотров: 2
    0 чел. считают текст песни верным
    0 чел. считают текст песни неверным
    На этой странице находится текст песни Inder Pandori feat. Preet Hundal - Crack, а также перевод песни и видео или клип.
    ਸਾਡੇ ਧਕੇ ਨਾਲ ਕਾਲਜ ਚ ਆਇਆ ਨਾ ਤੂ ਕਰ
    ਆਕੇ ਬਿਨਾ ਗੱਲੋਂ ਮੁੰਡੇ ਧਮਕਾਇਆ ਨਾ ਤੂ ਕਰ
    ਸਾਡੇ ਧਕੇ ਨਾਲ ਕਾਲਜ ਚ ਆਇਆ ਨਾ ਤੂ ਕਰ
    ਆਕੇ ਬਿਨਾ ਗੱਲੋਂ ਮੁੰਡੇ ਧਮਕਾਇਆ ਨਾ ਤੂ ਕਰ
    ਵੇ ਕਲ ਬਿਨਾ ਗੱਲੋਂ ਆਂ ਲੜਿਆਂ ਅੱਲ੍ਹਡ ਦਾ ਦਿਲ ਡੋਲਿਆ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    Hundal on the beat yo, beat yo
    ਸਚ ਦੱਸਾਂ ਕੰਮ ਨਹੀਓ ਲੱਗਾ ਸੋਹਣਾ ਵੇ
    ਉਚੀ ਉਚੀ ਨਾਮ ਲੈਕੇ ਗਦਰ ਮਚੋਣਾਂ ਵੇ
    ਉਚੀ ਉਚੀ ਨਾਮ ਲੈਕੇ ਗਦਰ ਮਚੋਣਾਂ ਵੇ
    ਸਚ ਦੱਸਣ ਕੱਮ ਨਾਹੀਓ ਲੱਗਾ ਸੋਹਣਾ ਵੇ
    ਉਚੀ ਉਚੀ ਨਾਮ ਲੈਕੇ ਗਦਰ ਮਚੋਣਾਂ ਵੇ
    ਮੇਰਾ Degree ਕਾਲਜ ਮਿੱਤਰਾ
    ਜਿਥੇ ਫਾਲਤੂ ਨਈ ਜਾਂਦਾ ਬੋਲੇਯਾ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਤੋਂ ਏ crack ਡੋਲਿਆ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਤੋਂ ਏ crack ਡੋਲਿਆ
    ਜਦੋਂ ਕਟ ਦਿੱਤਾ ਪੇਪਰਾਂ ਦੇ ਲਗ ਜਾ ਕੇ ਨਾ
    ਤੇਰੇ ਸ਼ੱਕੀ ਜਿਹੇ ਦਿਲ ਵਿਚ ਠੰਡ ਪੈਣੀ ਤਾਂ
    ਤੇਰੇ ਸ਼ੱਕੀ ਜਿਹੇ ਦਿਲ ਵਿਚ ਠੰਡ ਪੈਣੀ ਤਾਂ
    ਜਦੋਂ ਕਟ ਦਿੱਤਾ ਪੇਪਰਾਂ ਦੇ ਲਗ ਜਾ ਕੇ ਨਾ
    ਤੇਰੇ ਸ਼ੱਕੀ ਜਿਹੇ ਦਿਲ ਵਿਚ ਠੰਡ ਪੈਂਣੀ ਤਾਂ
    ਮੈਂ ਵੀ ਤੇਰੇ ਨਾਲ ਨਾਹੀਓ ਰਖਨੀ
    ਜੇ ਮੇਰਾ Course ਵਿਚਾਲੇ ਰੌਲੇਯਾ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    Inder Pandori ਐਵੇਈਂ ਲਿਆ ਨਾ ਹਨੇਰੀ
    ਪੇਪਰਾਂ ਤੋਂ ਬਾਦ ਵੱਸ ਤੇਰੀ ਆਂ ਮੈਂ ਤੇਰੀ
    ਪੇਪਰਾਂ ਤੋਂ ਬਾਦ ਵੱਸ ਤੇਰੀ ਆਂ ਮੈਂ ਤੇਰੀ
    Inder Pandori ਐਵੇਈਂ ਲਿਆ ਨਾ ਹਨੇਰੀ
    ਪੇਪਰਾਂ ਤੋਂ ਬਾਦ ਵੱਸ ਤੇਰੀ ਆਂ ਮੈਂ ਤੇਰੀ
    ਰਾਤੀ ਸੁਪਨੇ ਚ ਕੀ ਵੇਖਿਆ
    ਮੈਂ ਤੇਰੇ ਪਿੰਡ ਚ ਸਕੂਲ ਖੋਲੇਯਾ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    ਵੇ ਮੈਨੂ ਸਾਰਾ ਹੀ ਕਾਲਜ ਪੁੱਛਦਾ
    ਕਿਥੋਂ ਏ crack ਢੋਲਿਆ
    Опрос: Верный ли текст песни?
    Да Нет