• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Jass Bajwa - Czechoslovakia

    Просмотров: 3
    0 чел. считают текст песни верным
    0 чел. считают текст песни неверным
    На этой странице находится текст песни Jass Bajwa - Czechoslovakia, а также перевод песни и видео или клип.
    This is a Being
    Mxrci!
    ਓ ਜੱਸੇ ਜੱਟ ਦੀ ਜੇ ਤੂੰ ਬਣਨਾ ਰਕਾਨ ਗੋਰੀਏ
    ਨੀ ਪੈਣੀ ਰੱਖਣੀ ਤਲੀ ਦੇ ਉੱਤੇ ਜਾਨ ਗੋਰੀਏ
    ਨੀ ਪੈਣੀ ਰੱਖਣੀ ਤਲੀ ਦੇ ਉੱਤੇ ਜਾਨ ਗੋਰੀਏ
    ਓ Touch ਥੋੜਾ ਥੋੜਾ ਰਲੇ ਗੁੱਗੂ ਗਿੱਲ ਨਾਲ ਨੀ
    ਜਿੱਥੇ ਖੜੇ ਮੁੰਡਾ ਠਾਲਦਾ ਤੂਫ਼ਾਨ ਗੋਰੀਏ
    ਤੂੰ ਰੱਖ ਮਾਣ ਗੋਰੀਏ
    ਓ ਜੱਟ Gun ਆ ਦਾ ਸ਼ੌਕੀਨ ਸਿਰ ਪਰਚੇ ਸੰਗੀਨ
    Gun ਆ ਦਾ ਸ਼ੌਕੀਨ ਸਿਰ ਪਰਚੇ ਸੰਗੀਨ
    ਰਹਿੰਦੀ ਪਿੱਛੇ ਪਿੱਛੇ uniform ਖਾਖੀ ਆ
    ਵੈਲੀ ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਓ ਮਿੱਤਰਾਂ ਤੋਂ ਚੂੜੇ ਕਿੱਥੋਂ ਭਾਲਦੀ ਐ ਕੱਚ ਦੇ
    ਚੱਕ Strap ਬਿੱਲੋ ਪਾਲਾ ਵੈਲੀ touch ਦੇ
    ਤੈਨੂੰ ਭਰ ਕੇ ਰਿਵਾਲਵਰ ਹੱਥੀਂ ਮੈਂ ਫੜਾਵਾ
    ਬਹਿੰਦੇ ਬਹਿੰਦੇ ਗਿੱਟਿਆਂ ਚ ਮਾਰ ਕਿਸੇ ਖੱਚ ਦੇ
    ਤੇ ਬਾਕੀ ਛੱਡ ਜੱਸੇ ਜੱਟ ਤੇ ..
    ਤੇ ਬਾਕੀ ਛੱਡ ਜੱਸੇ ਜੱਟ ਤੇ
    ਓ ਅੜੀ ਜੱਟਾਂ ਵਾਲੀ ਕਰਕੇ ਦਿਖਾਉਣੀ ਪੈਂਦੀ ਆ
    Gun ਨੋਕਦੀ ਤੇ ਗੱਲ ਸਮਝਾਉਣੀ ਪੈਂਦੀ ਆ
    ਇੱਥੇ ਮੰਨਦੀ ਨੀ ਦੁਨੀਆਂ ਮਨਾਉਣੀ ਪੈਂਦੀ ਆ
    ਗੱਲ ਸੱਚੀਓਂ ਕਿਸੇ ਨੇ ਕੁੜੇ ਆਖੀ ਆ
    ਵੈਲੀ ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਹੋ ਜੱਟ ਕੋਲੋਂ ਗਾਨੀ ਕਿੱਥੋਂ ਫਿਰੇ ਭਾਲਦੀ
    ਨੀ ਤੈਨੂੰ ਲੈਕੇ ਦੇਣਾ Czechoslovakia
    ਓ ਰੜਕੇ ਰੜਕੇ ਰੜਕੇ
    ਰੜਕੇ ਰੜਕੇ ਰੜਕੇ
    ਤੂੰ ਗੇੜਾ ਸ਼ੇੜਾ ਮਾਰ ਜੱਟੀਏ
    ਹੋ ਗੇੜਾ ਸ਼ੇੜਾ ਮਾਰ ਜੱਟੀਏ
    ਗੱਡੀ ਸਹੇਲੀਆਂ ਨਾਲ full ਕਰਕੇ
    ਹੋ PZ 32 ਬੋਰ ਦਾ ਰੱਖ
    Dashboard ਤੇ ਭਰਕੇ
    ਜੇ ਕੋਈ 3-5 ਕਰਦੇ
    ਨੀ ਜੇ ਕੋਈ 3-5 ਕਰਦੈ
    ਸਿੱਧੀ ਮਾਰ ਸਾਲੇ ਦੇ ਭਰਕੇ
    ਓ ਤੇਰੇ ਉੱਤੇ ਮੋਹਰ ਜੱਟ ਦੀ
    ਓ ਤੇਰੇ ਉੱਤੇ ਮੋਹਰ ਜੱਟ ਦੀ
    ਓ ਤੇਰੇ ਉੱਤੇ ਮੋਹਰ ਜੱਟ ਦੀ
    ਰਹਿਨਾ ਛੱਡ ਦੇ ਰਕਾਨੇ ਡਰ ਡਰ ਕੇ
    ਰਹਿਨਾ ਛੱਡ ਦੇ ਰਕਾਨੇ ਡਰ ਡਰ ਕੇ

    Смотрите также:

    Все тексты Jass Bajwa >>>

    Опрос: Верный ли текст песни?
    Да Нет