Текст песни Jenny Johal - Chandigarh Rehn Waaliye
0 чел. считают текст песни верным
0 чел. считают текст песни неверным
Desi Crew Desi Crew Desi Crew ਹੋ ਬਿੰਦਰਖੀਏ ਦੀ CD ਇਹਨਾਂ ਦੀਆਂ ਗੱਡੀਆਂ ‘ਚ ਰਹੇ ਵੱਜਦੀ ਸੁਣੇ ਤੂੰ Snoop, Bon Jovi ਨੂੰ ਜੋ ਗੱਲ ਕਰਦੇ ਨਾ ਚੱਜ ਦੀ ਰੀਸ ਕਰੂ ਕੀ brand ਮੁੱਛਾਂ ਕੁੰਡੀਆਂ ਦੀ ਦੇਸੀ ਦੇਸੀ ਕਹਿਣ ਵਾਲੀਏ ਹੋ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਇੱਟਾਂ ਦੀ ਬਣੀ ਆ ਉੱਚੀ ਨੀਵੀਂ ਫਿਰਨੀ ਓ ਕਿਵੇਂ ਤੁਰੇਗੀ ਤੂੰ ਪਾ ਕੇ ਉੱਚੀ heel ਨੀ Transform ਦਾ ਰਹਿੰਦਾ ਉੱਡਿਆਂ fuse Light ਆਉਂਦੀ ਨਾ ਕਰੇਂਗੀ bad feel ਨੀ Transform ਦਾ ਰਹਿੰਦਾ ਉੱਡਿਆਂ fuse Light ਆਉਂਦੀ ਨਾ ਕਰੇਂਗੀ bad feel ਨੀ ਸਾਡੇ ਠੋਲੂ ਹੁਣੀ ਧੁੱਪਾਂ ਵਿਚ ਪਲੇ ਆਂ ਗ਼ਰਮੀ ਨਾ ਸਹਿਣ ਵਾਲੀਏ ਹੋ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਹੋ ਬਣੇ China ਦੇ ਤੂੰ ਕੱਪਾਂ ਵਿਚ ਪੀਣ ਵਾਲੀ coffee ਐਥੇ ਮਿਲਣੇ steel ਦੇ ਗਲਾਸ ਨੀ ਹੋ ਕੁੰਡੀਆਂ ਤੇ ਪਤਾ ਨਈਓਂ ਪੈ ਜੇ ਕਦੋਂ raid ਪੈਂਦਾ ਗੀਜੇ ਵਿਚ ਰੱਖਣਾ ਪਲਾਸ ਨੀ ਹੋ ਕੁੰਡੀਆਂ ਤੇ ਪਤਾ ਨਈਓਂ ਪੈ ਜੇ ਕਦੋਂ raid ਪੈਂਦਾ ਗੀਜੇ ਵਿਚ ਰੱਖਣਾ ਪਲਾਸ ਨੀ ਰਹਿਣ ਨਜ਼ਰਾਂ ਤੋਂ ਲੱਕ ਤੇ ਤੜਾਗੀਆਂ ਨੀ ਗਲ ਵਿਚ ਚੇਨ ਵਾਲੀਏ ਹੋ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਰਫਤਾਰ ! ਗੱਡੀ ਵੱਡੀ ਛੋਟੀ ਵੱਡਾ number ਓ ਰੱਖਦਾ ਐ car ਦਾ ਪੈਸਾ ਯਾਰਾ ਬਹੁਤ ਆ ਭੁੱਖਾ ਬਸ ਪਿਆਰ ਦਾ ਕਾਕੇ ਕਿਤੇ ਭੂਤ ਨਾ ਬਣਾ ਦੇ ਤੇਰੇ ਯਾਰ ਦਾ ਗੱਲਾ ਘੱਟ ਕਰਦਾ ਚਪੇੜ ਪਹਿਲਾਂ ਮਾਰਦਾ ਰਾ ਆਆ ! ਨਾਲੇ ਕਹਿੰਦਾ ਵੀਂ ਨੀ sorry ਕਚਹਿਰੀਆਂ ਦੀ ਗੇੜੀ ਹਰ ਦਿਨ ਦੀ story ਤੇਰੀ ਹਰ ਇਕ farmaish ਤੇ ਕਰਾਉਂਦਾ ਜਿਹੜਾ aish ਓਹਦੇ ਬਿਨ ਫਿਰ ਮੌਜਾਂ ਵੀਂ ਨੀ ਹੋਣੀ ਹੋਜੂ ਤੇਰਾ 17 ਬੰਦ , ਗੇੜੀ route ਬੰਦ ਕੌਣ ਵੇ ਟਪਾਉ ਤੈਨੂੰ PG ਦੀ ਕੰਧ ਦਸ ਦਸ ਕਿਹੜਾ ਫੇਰ ਖਰਚੇ ਕਰੂਗਾ ਜੱਟ ਮੁੜਗੇ ਤੇ ਸੁੰਨਾ ਚੰਡੀਗੜ੍ਹ ਬਣਜੂਗਾ baby ਹੋ ਚੱਲੂ ਕਿਵੇਂ 2G ਤੇ Sanpchat ਤੇਰਾ ਜਦੋਂ ਕਰੇਂਗੀ search ਬੈਂਸ ਬੈਂਸ ਨੀ ਖੇਤ ਗੱਡੇ ਦੇ ਜਗਾਹ ਤੇ ਮਾਰੇ Audi ਉੱਤੇ ਗੇੜਾ ਖੁੱਲਾ ਕਰਦਾ ਐ ਖਰਚ ਬੈਂਸ ਬੈਂਸ ਨੀ ਖੇਤ ਗੱਡੇ ਦੇ ਜਗਾਹ ਤੇ ਮਾਰੇ Audi ਉੱਤੇ ਗੇੜਾ ਖੁੱਲਾ ਕਰਦਾ ਐ ਖਰਚ ਬੈਂਸ ਬੈਂਸ ਨੀ ਹੋ 14-15 ਨੇ ਫੌਜੀ ਪਿੰਡੋਂ ਭਰਤੀ ਨੀ bouncer ਆਂ ਨਾ ਬਹਿਣ ਵਾਲੀਏ ਹੋ ą Смотрите также:Все тексты Jenny Johal >>> |
|
Desi crew desi crew desi crew
Быть компакт -диском компакт -диска, сыгранного в их транспортных средствах
Ты слушаешь Снуп, Бон Джови
Те, кто не разговаривает
Исследование, каковы были усы бренда
Поговорка страны страны
Если наши деревни
Ребята из наших деревень немного горько
Ни Чандигарх остаться
Ребята из наших деревень немного горько
Ни Чандигарх остаться
Ребята из наших деревень немного горько
Ни Чандигарх остаться
Ребята из наших деревень немного горько
Ни Чандигарх остаться
Громко падение кирпичей
О, как ты будешь громко
• Предохранитель остается полетом
Свет не придет в плохую корм
• Предохранитель остается полетом
Свет не придет в плохую корм
Наш колу играют на солнечном свете
Дается не терпеть
Если наши деревни
Ребята из наших деревень немного горько
Ни Чандигарх остаться
Ребята из наших деревень немного горько
Ни Чандигарх остаться
Верхар, чтобы выпить кофе в чашках
Стакан стали встречается здесь
Если хиппи знают, если когда набег
Держать планы в Пизе в Пизе в Пизе
Если хиппи знают, если когда набег
Держать планы в Пизе в Пизе в Пизе
Стоя на глазах
Цепь Sailia в Ni
Если наши деревни
Ребята из наших деревень немного горько
Ни Чандигарх остаться
Ребята из наших деревень немного горько
Ни Чандигарх
Шаг!
Ношение большего большего числа
О, машина О,
Деньги Яра приходит очень
Голодная автобусная любовь
Твой друг твоего чувака, чтобы не демон
Понижает стрельбу в
Рья! Также скажи, извините
История каждого дня каждый день
Каждый твой кармиш, что айш
Охрингинг, чтобы повеселиться
Худжу Тоуджу повернув маршрут закрытый
Кто везде в десять стены PG
Какая десять, что тогда является расходом
Джатт снова и Ханна Мануна, детка
Вау, как Sanpcht на 2G
При поиске Crank Bains Bains Ni
Маршрут на площади полевого взгляда
Open Ax Bains Bains Bains Bains
Маршрут на площади полевого взгляда
Open Ax Bains Bains Bains Bains
Быть 14-15, набор из военной деревни
Ни один из противников не выступает
Быть & # 261