Текст песни Jugraj Sandhu feat. CHARVI DUTTA - Surma
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Jugraj Sandhu feat. CHARVI DUTTA - Surma, а также перевод песни и видео или клип.
|
ਵੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ ਹੋਕੇ ਕਿ ਤੇਰੇ ਬਿਹ ਗਏ ਰੋਣੇ ਨੇ ਪੱਲੇ ਪੈ ਗਏ ਹੋਕੇ ਕਿ ਤੇਰੇ ਬਿਹ ਗਏ ਰੋਣੇ ਨੇ ਪੱਲੇ ਪੈ ਗਏ ਕਿਹੜਾ ਵੇ ਰਾਹੇ ਪੈ ਗਏ ਚੈਨ ਖੋ ਕੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ ਰੋ ਰੋ ਕੇ ਸਾਡੇ ਉੱਤੇ ਤੈਨੂ ਵੇ ਤਰਸ ਕਾਤੋ ਆਉਂਦਾ ਨੀ ਝੱਲਾ ਦਿਲ ਸਾਡਾ ਕਿਸੇ ਹੋਰ ਨੂੰ ਵੀ ਚਾਹੁੰਦਾ ਨੀ ਸਾਡੇ ਉੱਤੇ ਤੈਨੂੰ ਵੇ ਤਰਸ ਕਾਤੋ ਆਉਂਦਾ ਨੀ ਝਲਾ ਦਿਲ ਸਾਡਾ ਕਿਸੀ ਹੋਰ ਨੂੰ ਵੀ ਚਾਹੁੰਦਾ ਨੀ ਵੇ ਤੇਰਾ ਨਾਲ ਲਾਇਆ ਅੱਖੀਆਂ ਤੇਰਾ ਨਾਲ ਲਾਈਆਂ ਅੱਖੀਆਂ ਤੇ ਬੈਠੇ ਹਾਂ ਚੇਨ ਖੋ ਕੇ ਚੈਨ ਖੋ ਕੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ ,ਮੈਂ ਰੋ ਰੋ ਕੇ ਵਿੰਦਰ ਵਿੰਦਰ ਕਿਹੰਦਾ ਹਰ ਇਕ ਸਾਹ ਵੇ ਸਾਡਾ ਕਿ ਕਸੂਰ ਮੁੜ ਹੁੰਦਾ ਨੀ ਪੇਸ਼ਾ ਜੇ ਵਿੰਦਰ ਵਿੰਦਰ ਕਿਹੰਦਾ ਹਰ ਇਕ ਸਾਹ ਵੇ ਸਾਡਾ ਕਿ ਕਸੂਰ ਮੁੜ ਹੁੰਦਾ ਨੀ ਪੇਸ਼ਾ ਜੇ ਵੇ ਦੱਸ ਦੇ ਨਥੁ ਮਾਜਰੇ ਵੇ ਦੱਸ ਦੇ ਨਥੁ ਮਾਜਰੇ ਕਿ ਪਾਯਾ ਤੇਰੇ ਹੋਕੇ ਤੇਰੇ ਹੋਕੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ ਹੋਕੇ ਕਿ ਤੇਰੇ ਬਿਹ ਗਏ ਰੋਣੇ ਨੇ ਪੱਲੇ ਪੈ ਗਏ ਹੋਕੇ ਕਿ ਤੇਰੇ ਬਿਹ ਗਏ ਰੋਣੇ ਨੇ ਪੱਲੇ ਪੈ ਗਏ ਕਿਹੜੀ ਵੇ ਰਾਹੇ ਪੈ ਗਏ ਚੈਨ ਖੋ ਕੇ ਅੱਖ ਚੋ ਮੂਕੇਯਾ ਸੂਰਮਾ ਮੈਂ ਰੋ ਰੋ ਕੇ, ਰੋ ਰੋ ਕੇ |
|
О, мои глаза, мой герой, я плачу, О, наша ошибка никогда больше не повторится, если ты расскажешь мне эту историю, о, расскажи мне эту историю, что я получила от тебя, от тебя, от твоих глаз, героя, я плакала, плакала, плакала, потому что тебя нет, я упала, потому что тебя нет, я упала, потому что тебя нет, я упала, потому что тебя нет, я упала, куда я упала, теряя покой? От твоих глаз, героя, я плакала, плакала, плакала
