Текст песни Kamal Khan - Ammi
0 чел. считают текст песни верным
0 чел. считают текст песни неверным
ਹਾਂ ਆਂ,ਹਾਂ ਆਂ,ਹਾਂ ਆਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਓ ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ ਤਾਰੇ ਕਿੰਨੇ ਸਾਰੇ ਆ ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ ਤਾਰੇ ਕਿੰਨੇ ਸਾਰੇ ਆ ਤੇਰੀਆ ਹੱਥਾ ਦੀ ਚੂਰੀ ਖਾਨ ਨੂੰ ਤਰਸਦੇ ਸ਼ਾਲ ਤੇਰਾ ਮੇਰੇ ਉੱਤੇ ਓੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਹਾਂ ਆਂ,ਆਂ,ਆਂ,ਆਂ,ਹਾਂ ਆਂ ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani ਰਬ ਵੀ ਪੂਰੀ ਕਰ ਨੀ ਸਕਦਾ ਕਮੀ ਕਦੇ ਵੀ ਮਾਂ ਦੀ Jaani ਕਮੀ ਕਦੇ ਵੀ ਮਾਂ ਦੀ Jaani ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani ਰਬ ਵੀ ਪੂਰੀ ਕਰ ਨਾ ਪਾਏ ਕਮੀ ਕਦੇ ਵੀ ਮਾਂ ਦੀ Jaani ਕਮੀ ਕਦੇ ਵੀ ਮਾਂ ਦੀ Jaani ਉਠ ਗਿਆ ਮੇਰਾ ਤੇ ਯਕੀਨ ਤੇਰੇ ਰਬ ਤੋਂ ਰਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ |
|
Да, да, да
Прошло много времени с тех пор, как ты был с Аллахом
Теперь я поворачиваюсь в своей жизни
Прошло много времени с тех пор, как ты был с Аллахом
Теперь я поворачиваюсь в своей жизни
О, моя мама, о, моя мама, ты скажи мне, какую звезду я хочу сломать тебе
О моя мать, ты скажи мне, какую звезду я тебе сломаю
О, прошло много времени с тех пор, как ты пришел к Аллаху
Теперь мне нужно перевернуть свою жизнь
Те, кто умер раньше времени, я слышал звезды
Где я тебя нашел? Сколько там звезд?
Сколько звезд приходит
Те, кто умер раньше времени, я слышал звезды
Где я тебя нашел? Сколько там звезд?
Сколько звезд приходит
Я жажду украденного имущества твоей руки
О, моя мама, о, моя мама, ты скажи мне, какую звезду я хочу сломать тебе
О моя мать, ты скажи мне, какую звезду я тебе сломаю
Да, да, да, да
Кой Рис Ни Тади Чха Ди Джаани Хайр Манге Хар Саха Ди Джаани
Даже Бог не может восполнить отсутствие матери Джаани.
Яани матери никогда не хватает
Кой Рис Ни Тади Чха Ди Джаани Хайр Манге Хар Саха Ди Джаани
Бог никогда не сможет восполнить недостаток матери Джаани.
Яани матери никогда не хватает
Моя вера возросла, я никогда не разобью сердце твоего Господа
О, моя мама, о, моя мама, ты скажи мне, какую звезду я хочу сломать тебе
О моя мать, ты скажи мне, какую звезду я тебе сломаю
Прошло много времени с тех пор, как вы были с Аллахом
Теперь я поворачиваюсь в своей жизни