Текст песни Karan Aujla, Ikky - Take It Easy
0 чел. считают текст песни верным
0 чел. считают текст песни неверным
ਐਨੀ ਜਿਆਦਾ rude ਕਾਹਤੋਂ ਟੋਨ ਕਰਦੀ ਤੂ ਤਾ ਐ ਕਰੇ ਜਿਵੇ ਮੈਨੂੰ own ਕਰਦੀ ਥੋੜਾ ਜੇਹਾ ਕਰਲਾ behave ਗੋਰੀਏ ਐਨੇ ਬੇਬੇ ਵੀ ਨਾ ਕਰੇ ਜਿੰਨੇ ਫੋਨ ਕਰਦੀ ਪੈਸਾ ਫਿਰਾ ਕੁੱਟਦਾ ਨੀ ਟਾਈਮ ਆ ਬਾਹਲਾ busy ਬਾਹਲਾ busy ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਫੇਰ ਵੀ ਤੂ ਟਾਈਮ ਕਾਹਤੋਂ ਮੰਗਦੀ ਰਹਿੰਦੀ ਆ ਜਦੋ ਪਤਾ ਕੇ ਰਕਾਣੇ ਸਾਡਾ ਟਾਈਮ ਆ Value ਤਾ ਪਤਾ ਕੇਰਾ ਕਰ ਜੱਟ ਦੀ ਨੀ ਤੇਰੇ ਨਾਲਦੀ ਤੋ ਪੁੱਛ ਮੇਰੀ ਫੈਨ ਆ ਵੱਜਦੇ ਸਲੂਟ ਜੱਟ ਜਿਥੋਂ ਲੱਗਦਾ ਨੀ ਜਿਵੇ dc ਨੀ ਜਿਵੇ dc ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਕਮ ਰੋਜ ਦਾ ਰਕਾਣੇ ਮੈਨੂੰ ਪਰਖੇ ਮੈ ਫੋਲਣ ਨੂ ਫੋਲ ਲਵਾਂ ਵਰਕੇ ਦਸ ਅਜੇਗੀ ਘੜੇ ਦੇ ਉੱਤੇ ਤੜਕੇ ਦਸ ਸਿਖਲੇਗੀ ਕਤਨੇ ਚਰਖੇ ਮੇਰਾ ਦਿਲ ਵੀ ਨੀ ਕਰਦਾ ਰਵਾਉਣ ਨੂ ਨੀ ਤੈਨੂੰ ਟੈਟੂ ਕੀਹਨੇ ਕੇਹਾ ਸੀ ਬਣਾਉਣ ਨੂ ਨੀ ਤੈਨੂੰ ਕਹਿੰਦਾ ਕੇਹੜਾ ਸੁਪਨੇ ਚ ਅਉਣ ਨੂ ਮੈਨੂੰ ਤੂ ਥੋੜੀ ਚਾਹੀਦਾ ਸਵਾਉਣ ਨੂ ਔਜਲੇ ਦਾ ਇਕੋ ਆ ਠੱਕਾਣਾ ਗੋਰੀਏ ਨੀ Surrey bc Surrey bc ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਬੀਬਾ ਅੱਕਿਆ ਪਿਆ ਮੈ ਤੇਰੇ ਸ਼ੱਕ ਤੇ ਮੈ ਤਾ ਸੋਹਣੀਏ ਹਰਾਨ ਤੇਰੀ ਅੱਖ ਤੇ ਕਦੇ ਕਰੇ ਤੂ ਸਵਾਲ ਲਗੇ ਤੱਕ ਤੇ ਕਦੇ ਪੁੱਛਦੀ ਆ ਬੰਨਿਆ ਕੀ ਲਕ ਤੇ ਮੈਨੂੰ ਨੀ ਪਸੰਦ ਜਦੋ ਰਹਿਗੀ ਗੋਰੀਏ ਖਿਜੀ ਖਿਜੀ ਖਿਜੀ ਖਿਜੀ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy |
|
Почему Энни говорит так грубо?
Делай это так, как будто ты владеешь мной
Поведите себя немного, блондинки.
Не делай этого, детка
Сколько бы она ни звонила
Пришло время снова бить деньги
очень занят
очень занят
Чувак, какую цену ты взял?
Немного легко
Не принимайте близко к сердцу
Чувак, какую цену ты взял?
Немного легко
Не принимайте близко к сердцу
Тем не менее ты продолжаешь просить время
Когда мы узнаем, наше время придет
Как узнать стоимость?
Спроси меня, мой фанат
Звучание салютов откуда кажется
Как постоянный ток
Мне нравится DC
Ой, друг мой, давай, какую цену ты взял? Это немного легко?
Не принимайте близко к сердцу
Ой, друг мой, давай, какую цену ты взял? Это немного легко?
Не принимайте близко к сердцу
Приходи и пробуй меня каждый день
Я буду следить за Фоланом
Десять часов утра над горшком
Десять узнают, сколько колес
Моё сердце даже не шевелится
Что ты сказал, чтобы сделать татуировку?
Он говорит вам, что ему не следует мечтать
Мне нужно, чтобы ты немного поспал
Единственное, что можно сделать, это блондинки
Суррей, Британская Колумбия
Суррей, Британская Колумбия
Ой, друг мой, давай, какую цену ты взял? Это немного легко?
Не принимайте близко к сердцу
Ой, друг мой, да ладно, какую цену ты взял? Это немного легко?
Не принимайте близко к сердцу
Биба Аккая Пья, я у тебя на подозрении
Я красивая в твоих глазах
Никогда не делай этого, пока не задашь вопросы
Иногда спрашиваешь, какова судьба Бани?
Мне не нравится, когда блондинки злятся
взволнован, взволнован
Чувак, давай, какую цену ты получил?
Немного легко
Не принимайте близко к сердцу
Чувак, давай, какую цену ты получил?
Немного легко
Не принимайте близко к сердцу