• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Karan Randhawa feat. Gurlez Akhtar - Fair

    Просмотров: 1
    0 чел. считают текст песни верным
    0 чел. считают текст песни неверным
    На этой странице находится текст песни Karan Randhawa feat. Gurlez Akhtar - Fair, а также перевод песни и видео или клип.
    ਹੋ ਨੇਫੇ ਨਾਲ ਕਾਹਦਾ ਜੱਟਾ ਭਾਰ ਹੁੰਦਾ ਐ
    ਓ ਤਾਂ ਬਿੱਲੋ ਸਾਡਾ ਸੱਚਾ ਯਾਰ ਹੁੰਦਾ ਐ
    ਵੇ ਕਿੰਨੀਆਂ ਥਾਵਾਂ ਤੇ ਤੇਰੇ ਵੈਰ ਚੱਲ ਦੇ
    ਬਹੁਤੇ ਨਿਬੜ ਗਏ ਬਾਕੀ ਤੇਰੇ ਸ਼ਹਿਰ ਚੱਲਦੇ
    ਵੇ ਚਾਹੁੰਦੀ ਵੀ ਨਾ ਤਾਂ ਵੀ ਪੈਂਦਾ ਰੁਸਣਾ
    ਸੱਚੀ ਓਦੋ ਆਉਂਦਾ ਨਾ ਸਕੂਨ ਬੱਲੀਏ
    ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਓ ਤੀਜੇ ਦਿਨ ਜੱਟਾ ਤੇਰੇ ਪੰਗੇ ਹੁੰਦੇ ਨੇ
    ਖਾਲੀ 2 ਦਿਨ ਲੰਘੇ ਵੀ ਤਾਂ ਚੰਗੇ ਹੁੰਦੇ ਨੇ
    ਲੰਘਦੇ ਆ ਵੈਰੀ ਤੈਨੂੰ ਘੂਰੀ ਵੱਟ ਕੇ
    ਹੋ ਚੜਦੇ ਹੀ ਸਫੇਦਿਆਂ ਤੇ ਟੰਗੇ ਹੁੰਦੇ ਨੇ
    ਵੇ ਰੋਟੀ ਤਾਂ ਨੀ ਦੇਣੀ ਵੈਲਪੁਣੇ ਨੇ
    ਓ ਸਿਰ ਅਣਖਾਂ ਦਾ ਹੁੰਦਾ ਐ ਜਨੂਨ ਬੱਲੀਏ
    ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਹਾ ਕੱਟੀ ਜਾਨੀ ਆ ਮੈਂ ਦਿਨ ਸਾਰੇ ਚੁੱਪ ਵੱਟ ਕੇ
    ਓ ਤੁਰ ਦਾ ਰੰਧਾਵਾ ਸਾਰਿਆਂ ਤੋਂ ਹਟ ਕੇ
    ਵੇ ਚਾਰ ਪਿੰਡ ਆਪਣੇ ਤੂੰ ਨਾਲ ਰੱਖਦੈ
    ਹੋ ਪਿੱਛੇ ਹਟਿਆ ਨੀ ਜਾਂਦਾ ਝੰਡਾ ਆਪ ਗੱਡਕੇ
    ਓ ਦਸ ਕਦੋ ਫੜੇਗਾ ਤੂੰ ਹੱਥ ਵੇ
    ਫਿਲਹਾਲ ਹੱਥਾਂ ਵਿਚ ਆ ਕਾਨੂੰਨ ਬੱਲੀਏ
    ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    ਤੇ ਫੈਰ ਮੇਰੇ ਮੰਗਦੇ ਆ ਖੂਨ ਬੱਲੀਏ
    Опрос: Верный ли текст песни?
    Да Нет