Текст песни Kulbir Jhinjer - Eyeliner
0 чел. считают текст песни верным
0 чел. считают текст песни неверным
KLA ਮੁੰਡਾ ਝਿੰਜਰਾ ਦਾ ਵੇ ਪਤਲਾ ਜਿਹਾ ਜਿਸਮ ਗੁਲਾਬੀ ਆ ਜੱਟੀ ਦਾ ਐ ਰਹਿੰਦਾ ਕੁਮਲਾਇਆ ਵੇ ਤੈਨੂੰ ਕਦੇ ਨਜ਼ਰ ਨਾ ਆਇਆ ਓ ਸੂਟ ਮੈਂ ਪੰਜਾਬੀ ਜਿਹੜਾ ਪਾਇਆ ਵੇ Signal ਫੜ ਕਦੇ ਵੰਗ ਦੇ ਭੇਜਦੀ ਵੀਣੀ ਚੋਂ ਤੇਰੀ ਹੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ God my bless me Cause I got so Obsession running with me Don't you already know God my bless me Cause I got so Obsession running with me Don't you already know ਤੋਹਫ਼ੇਆ ਦੀ ਮੰਗ ਨਾ ਮੈਂ ਕਰਦੀ ਖੁਸ਼ ਰਹਿ ਵੇ ਜੱਟਾ ਭਾਗਾਂ ਵਾਲਿਆਂ ਜਿੰਨਾ ਕਰਦਾ ਪਿਆਰ ਬੇਬੇ ਬਾਪੂ ਨੂੰ ਮੈਨੂੰ ਵੀਂ ਤੂੰ ਕਰੀ ਭਾਗਾਂ ਵਾਲਿਆਂ ਲਾਲੀ ਤੇਰੀ ਲਾਲੀ ਚੜ੍ਹੀ ਪਿਆਰ ਦੀ Face ਉੱਤੇ ਡੁੱਲਦਾ ਐ ਨੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ ਵਿੱਚੋ ਚਮਕੇ ਪਿਆਰ ਤੇਰਾ ਸੋਹਣਿਆਂ ਇਹ Ring ਮੇਰੇ ਕਰਦੀ Bling ਵੇ ਭਰਦੀ ਗਵਾਹੀ ਮੇਰੇ ਪਿਆਰ ਦੀ ਮੇਰੀ ਉਂਗਲੀ ਦੇ ਵਿਚ ਤੇਰੀ Ring ਵੇ ਤੇਰੇ ਉੱਤੇ ਮਾਣ ਚੰਨ ਮੇਰਿਆ ਦਈ ਟੁੱਟਣ ਨਾ ਜੱਟੀ ਦਾ ਗੁਰੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ ਹੋ ਤੇਰੇ ਬਾਜੋਂ ਕਦੇ ਵੀਂ ਸਜਾਇਆ ਨਾ ਇਕ ਵੀਂ Dream ਮੇਰੀ ਅੱਖ ਨੇ ਰੂਹ ਦੋਹਾਂ ਦੀ ਹੈ ਇਕ ਮਿੱਕ ਹੋ ਗਈ ਸੁਬਾਹ ਭਾਵੇਂ ਸਾਡੇ ਵੱਖੋ ਵੱਖ ਨੇ ਮੈਂ ਸੰਗ ਜਾਵਾਂ ਤੈਨੂੰ ਜੱਟਾ ਦੇਖ ਕੇ ਹੁੰਦੀ ਜਿਵੇਂ ਕੱਚੀ ਕਸਤੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ Eyeliner ਦਾ ਟਿੱਕਾ ਤੇਰੇ ਲਾ ਦਿਆਂ ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ God my bless me Cause I got so Obsession running with me Don't you already know God my bless me Cause I got so Obsession running with me Don't you already know |
|
ОАК
Мальчик из Джинджары
Тонкое тело розовое.
Джатти да Ай Рахе Кумалая Путь
Ты никогда этого не видел
Подходит мне, панджаби Джо Паа Ве
Поймайте сигнал как никогда раньше
Я посылаю тебе твое ура
Нанесите кончик подводки на себя
Держите вас подальше от глаз Бога
Нанесите кончик подводки на себя
Держите вас подальше от глаз Бога
Боже, благослови меня
Потому что я получил так
Одержимость бежит со мной
Разве ты уже не знаешь
Боже, благослови меня
Потому что я получил так
Одержимость бежит со мной
Разве ты уже не знаешь
Я не просил подарков
Будьте счастливы, счастливчики
Столько любви, сколько папочка
Ты делаешь меня счастливым
Твой румянец поднялся от любви
Свет падает на лицо
Нанесите кончик подводки на себя
Держите вас подальше от глаз Бога
Нанесите кончик подводки на себя
Держите вас подальше от глаз Бога
Твоя прекрасная любовь сияет
Это кольцо заставляет меня блистать
Полное свидетельство моей любви
Твое кольцо у меня на пальце
Я гордился тобой
Не нарушай путь Джатти да Гурура
Нанесите кончик подводки на себя
Держите вас подальше от глаз Бога
Нанесите кончик подводки на себя
Держите вас подальше от глаз Бога
Я никогда не был украшен тобой
Одна мечта в моих глазах
Душа обоих стала одной
Хоть мы и разные
Я пойду с тобой после того, как увижу тебя
Это было похоже на сырой мускус
Нанесите кончик подводки на себя
Держите вас подальше от глаз Бога
Нанесите кончик подводки на себя
Держите вас подальше от глаз Бога
Боже, благослови меня
Потому что я получил так
Одержимость бежит со мной
Разве ты уже не знаешь
Боже, благослови меня
Потому что я получил так
Одержимость бежит со мной
Разве ты уже не знаешь