Текст песни Kwin Bina - Blessings
0 чел. считают текст песни верным
0 чел. считают текст песни неверным
|
ਅਜ ਮੇਰੇ ਲਈ bouquet ਲਿਆਇਆ ਪਹਿਲੀ ਵਾਰੀਂ time ਤੇ ਆਇਆ Mista Baaz Black ਸੂਟ ਮੇਰਾ favorite ਪਾਇਆ JW ਮੈਨੂ dinner ਕਰਾਇਆ ਅੱਜ ਵੇਖ ਕੇ ਸਾਨੂ ਕੈਂਡਲ ਵੀ ਸ਼ਰਮਾ ਕੇ ਜਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਅਗੇ ਤਾਂ ਤੈਥੋਂ ਗਿਫਟ ਵੀ ਸੱਜਣਾ ਮੰਗ ਕੇ ਲੈਣੇ ਪੈਂਦੇ Surprise ਜਿਹਾ ਵੇਖ ਅਚਾਨਕ ਦਿਲ ਵਿੱਚ ਸ਼ੱਕ ਜਹੇ ਪੈਂਦੇ ਅਗੇ ਤਾਂ ਤੈਥੋਂ ਗਿਫਟ ਵੀ ਸੱਜਣਾ ਮੰਗ ਕੇ ਲੈਣੇ ਪੈਂਦੇ Surprise ਜਿਹਾ ਵੇਖ ਅਚਾਨਕ ਦਿਲ ਵਿੱਚ ਸ਼ੱਕ ਜਹੇ ਪੈਂਦੇ ਵੈਸੇ light beard ਤੇ thin moustache ਵੀ ਬਾਹਲੀ ਫਬਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਮੈਂ ਨਾਂ ਮਰਾਂ ਤੇਰੀ ਸ਼ੋਹਰਤ ਤੇ ਨਾ wealth ਤੇ ਮਰਦੀ ਸੀ ਵੇ ਕਰਦੀ ਆਂ ਤੇਰਾ ਦਿਲ ਤੋਂ ਹੁਣ ਦਸ ਗੱਲ ਅੰਦਰਲੀ ਕੀ ਵੇ ਮੈਂ ਨਾਂ ਮਰਾਂ ਤੇਰੀ ਸ਼ੋਹਰਤ ਤੇ ਨਾ wealth ਤੇ ਮਰਦੀ ਸੀ ਵੇ ਕਰਦੀ ਆਂ ਤੇਰਾ ਦਿਲ ਤੋਂ ਹੁਣ ਦਸ ਗੱਲ ਅੰਦਰਲੀ ਕੀ ਵੇ ਹਰ ਕੁੜੀ relationship ਦੇ ਵਿਚ perfection ਲਬਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਤਰੀਫ ਮੇਰੀ ਤੇਰੇ ਬੁੱਲਾਂ ਚੋਂ ਏ ਦਿਲ ਨੂ hang ਜਿਆ ਕਰਦੀ ਏਸੇ ਮਿੱਠੇ ਬੋਲਾਂ ਤੇ ਸ਼ਿਵਜੋਤ ਤੇਰੇ ਮੈਂ ਮਰਦੀ ਤਰੀਫ ਮੇਰੀ ਤੇਰੇ ਬੁੱਲਾਂ ਚੋਂ ਏ ਦਿਲ ਨੂ hang ਜਿਆ ਕਰਦੀ ਏਸੇ ਮਿੱਠੇ ਬੋਲਾਂ ਤੇ ਸ਼ਿਵਜੋਤ ਤੇਰੇ ਮੈਂ ਮਰਦੀ ਉੱਤੋਂ dimple ਵਾਲੀ smile ਯਾਰਾ ਸਿਧੀ ਦਿਲ ਤੇ ਵੱਜਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ (Mista Baaz) ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਮੈਨੂੰ ਗੜਬੜ ਲੱਗਦੀ ਐ |
|
Сегодня он принес мне букет —
Впервые он пришел вовремя.
Mista Baaz
Черный костюм — мой любимый.
JW приготовил мне ужин.
Сегодня даже свеча горит, сгорая от стыда, глядя на нас.
Чем больше ты проявляешь любви, тем больше чувствуешь смятение.
Чем больше ты проявляешь любви, тем больше чувствуешь смятение.
Раньше тебе приходилось выпрашивать у меня подарки.
А теперь, когда ты получаешь сюрприз, в сердце вдруг зарождается сомнение.
Раньше тебе приходилось выпрашивать у меня подарки.
А теперь, когда ты получаешь сюрприз, в сердце вдруг зарождается сомнение.
Кстати, легкая щетина и тонкие усы тоже сейчас очень популярны.
Чем больше ты проявляешь любви, тем больше чувствуешь смятение.
Чем больше ты проявляешь любви, тем больше чувствуешь смятение.
Я не умру ради твоей славы или богатства — раньше я умирала ради тебя самого.
Теперь я открываю тебе то, что таится в моем сердце.
Я не умру ради твоей славы или богатства — раньше я умирала ради богатства.
Теперь я делаю всё так, как велит твое сердце, — вот что у меня внутри.
Каждая девушка ищет совершенства в отношениях.
Чем больше ты выражаешь любовь, тем больше чувствуешь смятение.
Чем больше ты выражаешь любовь, тем больше чувствуешь смятение.
Твоя похвала заставляет мое сердце замирать, приковав взгляд к твоим губам.
От таких сладких слов я просто таю ради Shivjot.
Твоя похвала заставляет мое сердце замирать, приковав взгляд к твоим губам.
От таких сладких слов я просто таю ради Shivjot.
Твоя улыбка с ямочками на щеках бьет прямо в мое сердце.
Чем больше ты выражаешь любовь, тем больше чувствуешь смятение.
Чем больше ты выражаешь любовь, тем больше чувствуешь смятение.
Чем больше ты выражаешь любовь, тем больше чувствуешь смятение (Mista Baaz).
Чем больше ты выражаешь любовь, тем больше чувствуешь смятение.