Текст песни Lost Stories, Jai Dhir - Dori
0 чел. считают текст песни верным
0 чел. считают текст песни неверным
ਆ ਆ ਆ ਆ ਆ ਹਮਮ ਦਿਲ ਮੇਰਾ ਤੇਰੇ ਪੀਛੇ ਫਿਰਦਾ ਰਹਿੰਦਾ ਪਾਗਲਾਂ ਵਾਂਗੂ ਹੱਥ ਵਿਚ ਨਾ ਆਏ ਬਾਵਲਾ ਅੱਖਾਂ ਵਿਚ ਭਰਲਵਾਂ ਤੈਨੂੰ ਬਾਹਾਂ ਵਿਚ ਤੂ ਭਰਲੇ ਮੇਂਨੂ ਬਾਕੀ ਦੁਨਿਯਾ ਮੇ ਸਾਂਭਲਾ ਖੋਨਾ ਨਾ ਚਾਵਾਂ ਤੈਨੂੰ ਪਰ ਕਿਹ ਨਾ ਪਾਵਾਂ ਤੈਨੂੰ ਤੇਰੇਤੇ ਲਿਖਕੇ ਹੀ ਮੇ ਪੜਨਾ ਚਾਵਾਂ ਤੈਨੂੰ ਤੇ ਖ਼ਵਾਬਾਂ ਚ ਔਣਾ ਤੇਰਾ ਫੇਰ ਆਕੇ ਸਤੋਂਣਾ ਤੇਰਾ ਖੁੱਲੇ ਜਦ ਅੱਖਾਂ ਮੇਰੀ ਤੂੰ ਸਾਮਣੇ ਪਾਵਾਂ ਤੈਨੂੰ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਤੇ ਲਗਾਲੇ ਸੀਨੇ ਨਾਲ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਸੀਨੇ ਨਾਲ ਲਗਾਲੇ ਰਾਂਝਣਾ ਆਪਣਾ ਬਣਾਲੇ ਰਾਂਝਣਾ ਸੀਨੇ ਨਾਲ ਲਗਾਲੇ ਰਾਂਝਣਾ ਤੇਰੀ ਕਰ ਸਕਦਾ ਨੀ ਹੋਰ ਕੋਈ ਤੈਨੂੰ ਸ਼ਿੰਗਾਰ ਦੀ ਲੋੜ ਨਈ ਤੇਰੀ ਫੁੱਲਾ ਵਰਗੀ ਸਾਦਗੀ ਤੇ ਦੇਖੇ ਮੇ ਮਾਰਦੇ ਲੋਗ ਕਈ ਮੇ ਵੇਖਿਆ ਗੱਲਾਂ ਕਰਦੇ ਨੇ ਜਿੰਨਾ ਵਿਚ ਵਸਦੀ ਜਾਂਨ ਨਈ ਕੁਜ ਕਿਹੰਦੇ ਲੇ ਤੂ ਜਾਂਨ ਗਯੀ ਕੁਜ ਕਿਹੰਦੇ ਨੇ ਤੂ ਮਾਨ ਗਯੀ ਹਮਮ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਤੇ ਲਗਾਲੇ ਸੀਨੇ ਨਾਲ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਸੀਨੇ ਨਾਲ ਲਗਾਲੇ ਰਾਂਝਣਾ ਹਾਏ ਆਪਣਾ ਬਣਾਲੇ ਰਾਂਝਣਾ ਆਪਣਾ ਬਣਾਲੇ ਸੀਨੇ ਨਾਲ ਲਗਾਲੇ ਹਾਏ ਤੇਰੇ ਮੈਂ ਹਵਾਲੇ ਰਾਂਝਣਾ |
|
Приходи
Юмор Сердце мои твиты
Как живые оттенки
Bawla в руке
Наполнились глазами
В руках
Стоя остального мира
Не обнаруживайте вас
Но не благочестивый
Когда мы пишем вредитель
Утечка к вам
В состоянии избежать вашего
Снова сатон Твою
Открыть, когда глаза мои
Вы спрашиваете вас
Танн твой бахут
Где десять дней E заманчиво
В ваших собственных интересах
Со сценой
Танн твой бахут
Где десять дней E заманчиво
Твой доллар
Бег со сценой
Запуск вашей строительства
Бег со сценой
Вы не можете сделать никого другого
Вам нужен косметный
О простоте, как у тебя полная
Просмотрел журналы много
Я делаю то, что они говорят
В котором нет или нет
Kimze jinks или kiyi
Кинк Кинн, как ты, мужчина
Хамм - мои сердца баджо
Где десять дней E заманчиво
В ваших собственных интересах
Со сценой
Танн твой бахут
Где десять дней E заманчиво
Твой доллар
Бег со сценой
Привет, ревизии
Твой доллар
Дорогая с Сене
Хай, ты ссылаешься на тебя
Бег