Текст песни Mannat Noor - 7 Janam
0 чел. считают текст песни верным
0 чел. считают текст песни неверным
ਰਾਤਾਂ ਨੂੰ ਜੱਗ ਕੇ ਮੈਂ ਤੇਰੇ ਨਾਲ ਗੱਲਾਂ ਕਰਦੀ ਇਹ ਰੱਬ ਹੀ ਜਾਣਦਾ ਆ ਤੈਨੂੰ ਕਿੰਨਾ ਕਰਦੀ ਮੇਰੀ ਨੀਂਦ ਵੀ ਤੁੱਯੋ ਆ ਤੇ ਚੈਨ ਮੇਰਾ ਤੂੰ ਹੀ ਮੈਂ ਦੁਨੀਆਂ ਭੁਲਜਾਵਾਂ ਹੱਥ ਜੋ ਤੇਰਾ ਫੜਦੀ ਮੈਂ ਸੱਤ ਜਨਮਾਂ ਰਵਾ ਯਾਰਾ ਤੇਰੀ ਬਣਕੇ ਰੱਬ ਤੋ ਮੈਂ ਸਦਾ ਦੁਆ ਆ ਕਰਦੀ ਆ ਬਿਨਾਂ ਤੇਰੇ ਮੇਰਾ ਨਾ ਇਕ ਪਲ ਵੀ ਹੋਵੇ ਮੇਰਾ ਮਕਸਦ ਤੂੰ ਹੀ ਯਾਰਾ ਹੈ ਜ਼ਿੰਦਗੀ ਦਾ ਮੇਰਾ ਯਾਰ ਵੀ ਤੁੱਯੋ ਆ ਦਿਲਦਾਰ ਵੀ ਤੁੱਯੋ ਆ ਜਿਨੂੰ ਸੱਚ ਵਾਲਾ ਕੈਂਦੇ ਓ ਪਿਆਰ ਵੀ ਤੁੱਯੋ ਆ ਤੇਰੇ ਵਿਚ ਸਭ ਮਿਲਿਆ ਮੈਂ ਮੰਗਦੀ ਨਾ ਦੁਨੀਆਂ ਮੈਂ ਸੱਚ ਖਾ ਮੇਰਾ ਸੰਸਾਰ ਵੀ ਤੁੱਯੋ ਆ ਗੱਲ ਮਨਦੀ ਨਾ ਪਾਵੇ ਕੋਈ ਕੈਦੇ ਲੱਖ ਵਾਰੀ ਜੋ ਤੂੰ ਕੈਦੇ ਯਾਰਾ ਇਕ ਵਾਰ ਚ ਮੰਨਦੀ ਆ ਮੈਂ ਸੱਤ ਜਨਮਾਂ ਰਵਾਂ ਯਾਰਾ ਤੇਰੀ ਬਣਕੇ ਰੱਬ ਤੋ ਮੈਂ ਸਦਾ ਦੁਆ ਆ ਕਰਦੀ ਆ ਬਾਂਹ ਫੜ੍ਹ ਕੇ ਛੱਡ ਦੀ ਨਾ ਮੈਂ ਆਵੇ ਪਾਸਾ ਵੱਟ ਦੀ ਨਾ ਮੈਂ ਪਾਵੇ ਸੌ ਵਾਰੀ ਦਿਲ ਤੋਡ ਮੇਰਾ ਤੈਨੂੰ ਦਿਲ ਚੋਂ ਕੱਢ ਦੀ ਨਾ ਦਿਲ ਚੋਂ ਕੱਢ ਦੀ ਨਾ ਦਿਲ ਚੋਂ ਕੱਢ ਦੀ ਨਾ ਮੈਂ ਆ ਆ ਆ ਮੈਂ ਚਾਉਂਦੀ ਆ ਬਣਾ ਕੇ ਬਸ Dravid ਤੇਰੀ ਇੱਤੋਂ ਵੱਧ ਕੇ ਯਾਰਾ ਮੈਂ ਕੁਜ ਵੀ ਮੰਗਦੀ ਨਾ ਮੈਂ ਸੱਤ ਜਨਮਾਂ ਰਾਵਾਂ ਯਾਰਾ ਤੇਰੀ ਬਣਕੇ ਰੱਬ ਤੋ ਮੈਂ ਸਦਾ ਦੁਆ ਕਰਦੀ ਆ |
|
Я просыпался ночью и разговаривал с тобой
Только Бог знает, как много это для тебя значит
ты тоже заставляешь меня спать
Ты мой единственный мир
Я забуду мир, руку, которая тебя держала
Я пережил семь рождений как твой друг
Я всегда молюсь Богу
У меня нет ни минуты без тебя
Моя цель - ты друг жизни
Приходи и мой друг
Ты тоже приходишь от души
К кому поет истинный, к тому придет и любовь
Я нашел в тебе все, я не прошу мира
Я правда, мой мир тоже твой
Ни один заключенный не должен иметь возможность говорить миллион раз
Во что ты веришь однажды
Я прожил семь жизней как твой друг
Я всегда молюсь Богу
Я не ушел, держа меня за руку
Эй, паша, что ты делаешь со мной
Ты разбил мне сердце сто раз?
Я не выносил это из сердца, я не выносил это из сердца, давай
Я хочу сделать Дравида больше, чем просто твоего друга
я ничего не прошу
Я был твоим другом на протяжении семи рождений
Я всегда молюсь Богу