Текст песни Mickey Singh, Rajat Nagpal - Sorry
0 чел. считают текст песни верным
0 чел. считают текст песни неверным
|
ਰਾਤੀ ਚਲਦੀ ਦਿਮਾਗ ਚ ਕੋਯੀ ਗੱਲ ਸੀ ਤੇਰਾ mood ਥੋਡਾ Upset ਕਲ ਸੀ ਬਾਰ ਬਾਰ ਕਾਲ ਕਿੱਟੀ Ignore ਕਿੱਟੀ ਤੂ ਕੱਲੀ ਬੈਠੀ ਦਾ ਵੀ ਖੂਨ ਮੇਰਾ ਖੌਲ ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ ਦਿਲ ਏ ਨਦਾਨ ਸ਼ੱਕ ਕਰਨੋ ਨਾ ਹੱਟ ਦਾ ਏ ਤੇਰੇ ਤੋਂ ਤੂ ਕਿਸੇ ਨਾਲ ਬਾਹਰ ਕੀਤੇ ਘੁਮਦਾ ਹੋਵੇਗਾ ਬਿਨਾ ਮੇਰੇ ਤੋਂ ਮੇਰਾ ਸਾਰਾ ਹੀ ਧਯਨ ਸੋਹਣੇ ਤੇਰੇ ਵਿਚ ਸੀ ਹਥ ਵੱਜਾ ਪਾਣੀ ਤਬਲੇ ਤੇ Dawn ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ Girl I Promise I Would Never Mind I Love You Baby Never We Fight You Don’t Have To Worry On Mind ਹੋ ਦਰ ਨਾ ਤੂ ਸੋਹਣੇਏ ਕਾੱਮਾ ਕਾਰਾਂ ਵਿਚ ਮੇਰਾ ਲਗਦਾ ਨਾ ਜੀ ਦੱਸ ਕਰਾਂ ਕਿ ਕਦੇ ਕਦੇ ਸੋਹਣੇ ਮੈਨੂ ਲੱਗੇ ਤੈਨੂ ਫਿਕਰ ਨਾ ਜ਼ਰਾ ਵੀ ਅੱਜ ਗਲਤੀ ਬਹਲੀ ਤਾ ਤੇਰੀ ਹੱਦ ਹੋ ਗਯੀ ਤਾਯੋਨ ਵਿਕੀ ਸੰਧੂ ਮੇਤੋਂ ਮੂੰਹ ਖੋਲ ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ Sorry ਚੰਨ Sorry ਚੰਨ Sorry ਸੋਹਣੇਯਾ ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ |
|
В ту ночь у меня в голове было что-то
Твое настроение вчера было немного испорчено
Ты снова и снова звонила Китти, игнорируй Китти
Даже кровь того дня, что я сидела там, остыла
Прости, Луна, прости, Луна, прости, Сохнея
Мне в гневе сказали кое-что
Прости, Луна, прости, Луна, прости, Сохнея
Мне в гневе сказали кое-что
Мое сердце не знает сомнений
Не оставляй меня одну
Ты оставила меня с кем-то
Ты, должно быть, бродишь без меня
Все мое внимание было
в тебе, красавица
Руки коснулись воды
Рассвет наступил на столе
Прости, Луна, прости, Луна, прости, Сохнея
Мне в гневе сказали кое-что
Прости, Луна, прости, Луна, прости, Сохнея
Мне в гневе сказали кое-что
Девушка, я обещаю, я никогда не буду против
Я люблю тебя, детка, никогда не будем ссориться
Тебе не нужно беспокоиться
О, ты прекрасна
Ты, кажется, не мой тип на работе, не так ли?
Позвольте мне сказать вам, что
Иногда я кажусь красивой
Совсем не беспокойтесь обо мне
Сегодня я совершила ошибку, и
Ваш предел достигнут
Тайон Вики Сандху
У меня открылся рот
Прости, Чан, прости, Чан, прости, Сохнея
Я немного сердито сказала
Прости, Чан, прости, Чан, прости, Сохнея
Я немного сердито сказала
