Текст песни Mickey Singh, Tedi Pagg, Dilpreet Dhillon - Closer
0 чел. считают текст песни верным
0 чел. считают текст песни неверным
|
ਪਾਇਆ ਤੂੰ ਸੂਟ ਪੰਜਾਬੀ ਹਾਏ, ਨੀ ਤੇਰੀ ਅੱਖ ਸ਼ਰਾਬੀ ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ ਹੁਣ ਨੇੜੇ-ਨੇੜੇ ਆਜਾ, ਬਿੱਲੋ ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ ਹੁਣ ਨੇੜੇ-ਨੇੜੇ ਆਜਾ, ਬਿੱਲੋ ਬਿੱਲੋ yeah yeah, ਬਿੱਲੋ ਓ, ਬਿੱਲੋ ਨਾਹ ਨਾਹ, ਬਿੱਲੋ Oh gimme your time You've been on my mind bae Gimme your time My love ain't hard to find bae Gimme your time You've been on my mind baby Gimme your time My love ain't hard to find bae ਦੱਸ ਨੀ ਤੂੰ ਇੰਨਾ ਕਾਹਤੋਂ ਨੱਖਰਾ ਕਰੇ Hype ਬਦਾਮੀ ਤੇਰੀ ਅੱਖ ਦੀ ਸੀਨੇ ਵਿੱਚੋਂ ਮਿੱਤਰਾਂ ਦਾ ਦਿਲ ਕੱਢ ਦੀ ਜਦੋਂ ਸ਼ੀਸ਼ੇ ਮੂਹਰੇ selfie ਆਂ ਰੱਖਦੀ ਓ, ਦਿਲ ਤੋੜ ਸੁੱਟਣਾ ਜੱਚਦਾ ਜਮਾ ਨੀ ਚੋਰਾਂ ਵਾਂਗੂੰ ਲੁੱਟਣਾ ਜੱਚਦਾ ਜਮਾ ਨੀ Get a little closer ਸੰਗਦੀ ਤੂੰ ਜਾ ਨੀ I'm just tryna hold ya, ਦੱਸ ਮੈਨੂੰ ਥਾਂ ਨੀ? Oh just touching n teasing n this makin' it up yours ਕਿ ਤੂੰ ਮੈਨੂੰ ਚਾਉਂਦੀ like ਮੈਂ ਤੈਨੂੰ ਚਾਉਂਦਾ ਆਂ ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ ਸਹੇਲੀਆਂ 'ਚ ਖੜੀ ਮੈਨੂੰ ਲੱਗਦੀ ਐਂ ਹੂਰ ਸੁਰਖ ਗੁਲਾਬੀ ਬੁੱਲੀਆਂ ਦਾ ਕੀ ਕਸੂਰ ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ ਹੁਣ ਨੇੜੇ-ਨੇੜੇ ਆਜਾ, ਬਿੱਲੋ ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ ਹੁਣ ਨੇੜੇ-ਨੇੜੇ ਆਜਾ, ਬਿੱਲੋ Oh gimme your time You've been on my mind bae Gimme your time My love ain't hard to find bae Gimme your time You've been on my mind baby Gimme your time My love ain't hard to find bae ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ ਹੋ, ਮੁੰਡਾ Dhillon ਆਂ ਦਾ ਤੇਰੀ, ਹਾਏ, ਨੀ ਕਰਦਾ ਹਜ਼ੂਰੀ ਰੀਝ ਸਾਡੀ ਇੱਕੋ ਇੱਕ ਕਰਦਾ ਨੀ ਪੂਰੀ (Yeah yeah) ਪੂਰੀ ਮੁੰਡਾ Dhillon ਆਂ ਦਾ ਤੇਰੀ, ਹਾਏ, ਨੀ ਕਰਦੇ ਹਜ਼ੂਰੀ ਰੀਝ ਸਾਡੀ ਇੱਕੋ-ਇੱਕ ਕਰਦੇ ਨੀ ਪੂਰੀ ਸਾਥੋਂ ਵਾਰ-ਵਾਰ ਦਿਲ ਹੋਣਾ ਵਾਰ-ਵਾਰ ਦਿਲ ਹੋਣਾ ਵਾਰ-ਵਾਰ ਦਿਲ ਹੋਣਾ ਮੰਗ ਨੀ ਹੁਣ ਨੇੜੇ-ਨੇੜੇ ਆਜਾ, ਬਿੱਲੋ ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ ਹੁਣ ਨੇੜੇ-ਨੇੜੇ ਆਜਾ, ਬਿੱਲੋ Oh gimme your time You've been on my mind bae Gimme your time My love ain't hard to find bae Gimme your time You've been on my mind baby Gimme your time My love ain't hard to find bae ਪਾਇਆ ਤੂੰ ਸੂਟ ਪੰਜਾਬੀ ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah, ਜੁਲਫ਼ਾਂ) ਪਾਇਆ ਤੂੰ ਸੂਟ ਪੰਜਾਬੀ (You're mine) ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah) Ha! Mickey Singh Dilpreet Dhillon Treehouse! Oh, ਕਿੱਦਾਂ Simar ਟੇਡੀ ਪਗ ਵਾਲ਼ੇ , ਬੁੱਰਰਰੜਰ |
|
Ты был в костюме, пенджабец.
О, твои глаза пьяны.
В чем вина твоих ярко-розовых губ?
Я чувствую себя шлюхой, стоящей среди своих друзей.
В чем вина твоих ярко-розовых губ?
Я чувствую себя шлюхой, стоящей среди своих друзей.
Ты единственный, кто может меня обмануть, даже луна.
Подойди ближе, Билло.
Почему ты стоишь так далеко?
Подойди ближе, Билло
Билло, да-да, Билло
О, Билло, нет-нет, Билло
О, дай мне время
Ты не выходишь у меня из головы, детка
Дай мне время
Мою любовь несложно найти, детка
Дай мне время
Ты не выходишь у меня из головы, детка
Дай мне время
Мою любовь несложно найти, детка
Не говори мне, почему ты так злишься
Хайп, зло в твоих глазах
Вырви сердца своих друзей из своей груди
Когда ты делаешь селфи перед зеркалом, я держу тебя
О, я не могу разбить тебе сердце
Я не могу украсть, как вор
Подойди чуть ближе, ты просто пытаешься меня обнять
Я просто пытаюсь тебя обнять, скажи, куда мне идти?
О, просто прикасаюсь, дразню, и это делает меня твоей
Ты любишь меня так же, как я люблю тебя
Что не так с твоими красными розовыми губами?
Я чувствую себя шлюхой, стоящей среди своих друзей
Что не так с твоими красными розовыми губами?
Я чувствую себя шлюхой, стоящей среди своих друзей
Ты единственный, кто может меня обмануть
Теперь подойди ближе, Билло
Почему ты стоишь так далеко?
Теперь подойди ближе, Билло
О, дай мне свое время
Ты не в моих мыслях, детка
Дай мне свое время
Мою любовь несложно найти, детка
Дай мне свое время
Ты не в моих мыслях, детка
Дай мне свое время
Мою любовь несложно найти, детка
Твои ноги звенят в носу, детка
Твои ноги звенят в носу, детка
Ты вырвал мое сердце из моей груди, Мое сердце вырвали из моей груди, (Ты мой)
Ха, твои глаза пьяны (Да-да)
Ха!
Микки Сингх
Дилприт Диллон
Домик на дереве!
О, как Симар
Плюшевые мопсы, Бурр ...
