• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни NIKK - Yaari

    Просмотров: 2
    0 чел. считают текст песни верным
    0 чел. считают текст песни неверным
    На этой странице находится текст песни NIKK - Yaari, а также перевод песни и видео или клип.
    ਥੋਡਾ ਫੀਲਿੰਗਾ ਦਾ ਰਖ ਲਯੀ ਧਿਆਨ ਵੇ
    ਕਰੀ ਐਨਾ ਕੇ ਤੂ ਇਕ ਏਹ੍ਸਾਨ ਵੇ
    ਏ ਉਮੀਦ ਕਦੇ ਸਾਥ ਨਈ ਓ ਛਡੇ ਗਾ
    ਜਾਨ ਬਣਕੇ ਤੂ ਜਾਨ ਨਈ ਓ ਕੱਡੇ ਗਾ
    ਬਣਕੇ ਤੂ ਜਾਂ ਨਈ ਓ ਕੱਡੇ ਗਾ
    ਮਸ਼ੁਮਿਯਤ ਲੂਟ ਜੇ ਗਯੀ
    ਹਾਸਾ ਉਡ ਜੁ ਚਿਹਰੇ ਤੋ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਸਾਂਭ ਵੀ ਨਯੀ ਹੋਣਾ ਦਿੱਲ ਟੂਟੀਆਂ ਮੇਰੇ ਤੋਂ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਤੂ ਯਾਰੀ ਤਾਂ ਲਾਵੀ, ਤੂ ਯਾਰੀ ਤਾਂ ਲਾਵੀ
    ਜਿਨਾ ਤੂ ਕਰੇਂਗਾ ਤੇਤੋ ਵਾਦ ਕੇ ਕਰੂੰਗੀ
    ਜਿਥੇ ਕੋਈ ਨੀ ਖਡੂਗਾ ਤੇਰੇ ਨਾਲ ਮੈਂ ਖਡੂੰਗੀ
    ਆ ਜਿਨਾ ਤੂ ਕਰੇਗਾ ਤੇਤੋ ਵਧ ਕੇ ਕਰੂੰਗੀ
    ਜਿਥੇ ਕੋਈ ਨੀ ਖਡੂਗਾ ਤੇਰੇ ਨਾਲ ਮੈਂ ਖਡੂੰਗੀ
    ਤਾਂ ਵੀ ਜੇ ਸ਼ਕ ਆ ਤੈਨੂ ਪੁਛਲਾ ਰੱਬ ਮੇਰੇ ਤੋਂ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਸਾਂਭ ਵੀ ਨਯੀ ਹੋਣਾ ਦਿੱਲ ਟੁਟਿਆ ਮੇਰੇ ਤੋਂ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਆ ਆ ਆ ਆ ਆ ਆ ਆ
    ਜੇ ਤੂ ਛਡਣਾ ਵੀ ਹੋਯਾ ਇਨਕਾਰ ਨਈ ਕਰੂੰਗੀ
    ਏਹੇ ਗਲ ਵਖੜੀ ਕੇ ਫਿਰ ਪਿਆਰ ਨਈ ਕਰੂੰਗੀ
    Nikk ਛੱਡਣਾ ਵੀ ਹੋਯਾ ਇਨਕਾਰ ਨਈ ਕਰੂੰਗੀ
    ਏਹੇ ਗਲ ਵਖੜੀ ਕੇ ਫਿਰ ਪਿਆਰ ਨਈ ਕਰੂੰਗੀ
    ਸਾਫ ਸਿਧਾ ਦਸ ਢਈ ਜੇ ਮੰਨ ਭਰ ਮੇਰੇ ਤੋਂ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਸਾਂਭ ਵੀ ਨਯੀ ਹੋਣਾ ਦਿੱਲ ਟੂਟੀਆਂ ਮੇਰੇ ਤੋਂ
    ਤੂ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ
    ਤੂ ਯਾਰੀ ਤਾਂ ਲਾਵੀ , ਤੂ ਯਾਰੀ ਤਾਂ ਲਾਵੀ

    Смотрите также:

    Все тексты NIKK >>>

    Позаботьтесь немного о своих чувствах.
    Сделайте это так, как будто вы оказываете одолжение.
    Эта надежда никогда меня не покинет.
    Ты не жив, ты жив, ты не жив.
    Вы или нет, он это примет.
    Если добыча исчезла,
    Улыбнитесь.
    Ты мой друг, если я могу тебе помочь,
    Даже если ты меня не спасешь, мое сердце разобьется.
    Ты мой друг, если я могу тебе помочь,
    Ты можешь завести друзей, ты можешь завести друзей.
    Что бы ты ни делал, я сделаю это с гордостью.
    Там, где никто не устоит, я буду стоять с тобой.
    Давай, что бы ты ни делал, я сделаю еще больше.
    Там, где никто не устоит, я буду стоять с тобой.
    Даже если у тебя есть сомнения, попроси у меня Бога.
    Ты мой друг, если я могу тебе помочь,
    Мое сердце разбито, даже если я пытаюсь спасти себя.
    Ты мой друг, если я могу тебе помочь,
    Давай, давай, давай, давай
    Даже если тебе придется уйти, я не откажусь.
    Я больше никогда не полюблю тебя после того, как рассталась с тобой вот так.
    Даже если мне придется уйти из Никка, я не откажусь.
    Я больше никогда не полюблю тебя после того, как рассталась с тобой вот так.
    Скажи мне ясно: если ты сможешь заполнить мое сердце, я отдам тебе половину.
    Ты мой друг, если я могу тебе помочь,
    Даже если ты меня не спасешь, мое сердце разобьется.
    Ты мой друг, если я могу тебе помочь,
    Ты можешь завести друзей, ты можешь завести друзей.

    Опрос: Верный ли текст песни?
    Да Нет