Текст песни Nav Dolorain, Beat Cop - Blender
0 чел. считают текст песни верным
0 чел. считают текст песни неверным
ਪਸੰਦ ਮੇਰੀ ਨੂੰ ਕੋਈ ਆਇਆ ਬਾਹਰਲਾ ਪਸੰਦ ਨੀ ਭਰਦਾ ਗਵਾਹੀ ਕੋਠੀ ਹੁੰਦਾ ਰੰਗ ਨੀ ਪਸੰਦ ਮੇਰੀ ਨੂੰ ਕੋਈ ਆਇਆ ਬਾਹਰਲਾ ਪਸੰਦ ਨੀ ਭਰਦਾ ਗਵਾਹੀ ਕੋਠੀ ਹੁੰਦਾ ਰੰਗ ਨੀ ਮੇਰਾ PCR ਵਾਂਗੂ ਗਲੀ ਘੁੰਮਦਾ ਨੀ ਕਾਲਾ ਸੁਪਲੈਂਡਰ ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ ਬਲੈਂਡਰ ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ ਹੋ ਲਾਲੀ ਕਿੰਨੇਆ ਸਾਲਾ ਦੀ ਯਾਰੀ ਤੂੰ ਤੋੜਨ ਨੂੰ ਲਾਇਆ ਮਿੰਟ ਨੀ ਮੈਂ ਵੀ ਕਮਲੇ ਨੇ ਗੌਰ ਓਦੋ ਕਰੀ ਨਾ ਸਹੇਲੀ ਤੇਰੀ ਦਿੰਦੀ ਹਿੰਟ ਸੀ ਗੱਲਾਂ ਤੇਰੀਆਂ ਤੋਂ ਤੁਹੀ ਬਾਹਰ ਹੋ ਗਈ ਤੇ ਵਾਦੀਆਂ ਦੀ ਹੱਦ ਲੰਘ ਗਈ ਨੀ ਤੂੰ ਮੰਗ ਕੇ ਬਾਬੇ ਤੋਂ ਵੀ ਜੱਟ ਯਾਦ ਦੀਆਂ ਮੌਤ ਮੰਗ ਗਈ ਤੁਵੀ ਕਰ ਕਰ ਵਾਅਦੇ ਹੁਣ ਬਦਲੀ ਜਯੋ ਬਦਲੇ calandar ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ bottle ਬਲੈਂਡਰ ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ bottle ਬਲੈਂਡਰ ਕੁੜੇ ਹੋ ਮੰਜੀ ਠੋਕੀ ਆ ਤਾਕਕੇ ਬਿੱਲੋ ਜੱਟ ਦੀ ਨੀ ਹੱਥਾਂ ਉੱਤੇ ਮਹਿੰਦੀ ਦੱਸਦੀ ਕੀਤੇ ਕਤਲ ਰਕਾਨੇ ਸਾਡੇ ਚਾਅ ਦੇ ਨੀ ਰੋਂਦੀ ਹੋਇ ਅੱਖ ਦੱਸਦੀ ਰਿੰਗ diamond ਦੀ ਭਾਰੀ ਪੈਗੀ ਛੱਲੇ ਤੇ ਬਾਜੀ ਪਿਆਰ ਦੀ ਤੂੰ ਛੱਡ ਗਈ ਨੀ ਕੱਲੇ ਤੇ ਨਯੀ ਤੂੰ ਫਿਰਦੀ still ਬਾਹਰ ਠਾਰਦੀ ਸਾਡੇ ਕਾਲਜੇ ਤੇ ਫੱਟ ਹਜੇ ਅੱਲੇ ਨੇ ਜੱਟ ਨਸ਼ਿਆਈ ਦੋਜੇ ਉੱਤੇ ਚਲਦਾ ਤੂੰ ਚਲਦੀ challenger ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ Life ਨੇੜੇ ਆਕੇ ਖੜ ਗਈ ਆ ਮੌਤ ਦੇ ਨੀ ਜੱਟ ਉੱਤੇ ਜੋ ਜੋ ਬੀਤੀਆਂ ਸੋਚਣ ਸਾਡੀਆਂ ਨੇ ਦੱਸ ਕਿਥੇ ਸੋਚਣਾ ਤੂੰ ਜੋ ਸੀ ਮੇਰੇ ਨਾਲ ਕੀਤੀਆਂ ਹੁਣ ਭਾਰੂਗਾ ਗਵਾਹੀ ਪਟਿਆਲਾ ਕੁੜੇ ਮੇਰੇ ਨਾਲ ਕੀਤੇ ਧੋਖੇ ਦੀ ਮੇਰੀ ਪੈਗ ਨਾਲ ਯਾਰੀ ਗੂਹਦੀ ਪਾਗੀ ਤੇਰੀ ਮਿਲੀ ਜੋ clip ਰੋਕੇ ਦੀ ਤਾਹੀ ਕੀਤਾ ਪਿੰਡ ਸ਼ੇਰੋਂ ਆਲੇ ਮਨੀ ਨੇ ਨੀ ਦਾਰੂ ਨੂੰ surrender ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ Middle class ਮੁੰਡਿਆਂ ਤੋਂ ਖੋ ਲਈਆਂ ਹੀਰਾਂ ਬੰਦਾਨ ਵਾਲੇ ਰਸਮ ਰਾਵਜਨ ਨੇ Splendor ਦੀਆਂ ਸੀਟਾਂ ਖਾਲੀ ਕਰ ਦਿੱਤੀਆਂ Airport ਤੋਂ ਉੱਡ ਦੇ ਜਹਾਜਾਂ ਨੇ Suplender ਦੀਆਂ ਸੀਟਾਂ ਖਾਲੀ ਕਰ ਦਿੱਤੀਆਂ Airport ਤੋਂ ਉੱਡ ਦੇ ਜਹਾਜਾਂ ਨੇ |
|
Как и я, мне понравился внешний
Заполнение свидетельства - это цвет Ni Ni
Как и я, мне понравился внешний
Заполнение свидетельства - это цвет Ni Ni
Моя ПЦР -ботинок вокруг
Черные супплендеры, кто
Из моего удара, блендер для бутылки милый
Revolver красиво от моего блендера для бутылки натыкается
Деньги, которые вы посадили, чтобы вырваться из черного
У меня также был намек на девушку, которая девушка
То, что вы получили, и пройденная долина
Вы спросили смерть Джата Мемория, прося его
Туви дает обещания сейчас
Jyo заменить Calandar cum
Revolver Nicko из моего Butly Go Bottle Blinder
Revolver Nicko из моего Butly Go Bottle Blinder
Быть наткнувшимся
Ни руки в руках
Поседание убило наше убийство
Ни крутящий глаз говорит
На кольцах кольца алмаз
Любовь, которую вы оставили в облаке, любовь к баджи
Найи ты все еще
Flick Honey по нашему звонку
Джат Душабен ходит по двум
Ты Шалнер Калленгер ползал
Revolver красиво от моего блендера для бутылки натыкается
Revolver красиво от моего блендера для бутылки натыкается
Поднялся поблизости и встал от смерти
К самолету Ni, который барает
Рассказывая, что мы думаем, где
Ты, кто был со мной
Теперь Whiggarti Patiala kumarala The Duseit со мной
С моим колышком получил Яри Пан
Деревенская деревня Шерон окружает
SurrerRarder Corue to Ni Daru
Revolver красиво от моего блендера для бутылки натыкается
Revolver красиво от моего блендера для бутылки натыкается
Ответ средних классов теряется от мальчиков
Раваджан с Ланданом
Обитые великолепия сиденья
Аэропорт летает из аэропорта
Опустошенные места супплендера
Аэропорт летает из аэропорта