Текст песни Nav Sarao, Soni Pabla - Gal Sun
0 чел. считают текст песни верным
0 чел. считают текст песни неверным
|
ਸੋਹਣੀਏ ਗਲ ਸੁਣ ਖੜ ਕੇ ਮੇਰੀ ਸੋਹਣੀਏ ਗਲ ਸੁਣ ਖੜ ਕੇ ਮੇਰੀ ਸੋਹਣੀਏ ਗਲ ਸੁਣ ਖੜ ਕੇ ਮੇਰੀ ਮੇਰੇ ਬਾਰੇ ਸੋਚ ਕੀ ਤੇਰੀ ਸੋਹਣੀਏ ਗਲ ਸੁਣ ਖੜ ਕੇ ਮੇਰੀ ਮੇਰੇ ਬਾਰੇ ਸੋਚ ਕੀ ਤੇਰੀ ਐਵੇਂ ਮੁਹ ਮਰੋਡ਼ੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਦਿਲ ਵਿਚ ਤੂ ਵਸਦੀ ਜੇ ਤੂ ਆਖੇਂ ਸੀਨਾ ਚੀਰ ਕੇ ਵਖਾਵਾਂ ਦਿਲ ਤੇਰੇ ਉੱਤੇ ਆ ਗਿਆ ਝੂਠ ਬੋਲਾ ਤਾਂ ਹੁਣੇ ਹੀ ਮਰ ਜਾਵਾਂ ਤੇਰੇ ਵਰਗੀ ਹੋਰ ਨਾ ਕੋਈ ਨਾ ਕੋਈ ਹੋਣੀ ਨਾ ਕੋਈ ਹੋਈ ਤੇਰੇ ਵਰਗੀ ਹੋਰ ਨਾ ਕੋਈ ਨਾ ਕੋਈ ਹੋਣੀ ਨਾ ਕੋਈ ਹੋਈ ਪ੍ਯਾਰ ਹੰਜੂਆਂ ਵਿਚ ਰੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਤੇਰੇ ਲਈ ਮੈਂ ਲਖਾਂ ਸੋਹਣੀਏ ਇਸ ਦਿਲ ਵਿਚ ਸੁਪਨੇ ਸਜਾਵਾਂ ਗਲ ਮੇਰੇ ਪਾ ਦੇ ਸੋਹਣੀਏ ਅੱਜ ਹਸ ਕੇ ਗੋਰਿਆਂ ਬਾਹਵਾਂ ਵੇਖੀ ਲੰਘ ਨਾ ਜਾਵੇ ਜਵਾਨੀ ਕੋਈ ਦੇ ਜਾ ਪ੍ਯਾਰ ਨਿਸ਼ਾਨੀ ਵੇਖੀ ਲੰਘ ਨਾ ਜਾਵੇ ਜਵਾਨੀ ਕੋਈ ਦੇ ਜਾ ਪ੍ਯਾਰ ਨਿਸ਼ਾਨੀ ਤੂੰ ਅੱਜ ਫਿਰ ਖਾਲੀ ਮੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਤੇਰਾ ਪ੍ਯਾਰ ਪੌਣ ਵਾਸਤੇ ਛੱਡ ਦਿਆਂਗਾ ਮੈਂ ਦੁਨਿਯਾ ਸਾਰੀ ਨਜ਼ਰਾਂ ਪ੍ਯਾਰ ਵਾਲਿਆਂ ਨਾਲ ਤਕ ਲਾਏ ਜੇ ਤੂੰ ਇਕ ਵਾਰੀ ਨੈਣਾਂ ਨਾਲ ਨੈਣ ਮਿਲਾਕੇ ਯਾਰੀ ਸੋਨੀ ਦੇ ਨਾਲ ਲਾਕੇ ਨੈਣਾਂ ਨਾਲ ਨੈਣ ਮਿਲਾਕੇ ਯਾਰੀ ਸੋਨੀ ਦੇ ਨਾਲ ਲਾਕੇ ਫੇਰ ਤੂੰ ਕਦੇ ਵਿਛੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ |
|
Послушай мои прекрасные слова, будь рядом со мной, послушай мои прекрасные слова, будь рядом со мной, подумай обо мне, правда? Послушай мои прекрасные слова, будь рядом со мной, подумай обо мне, правда? Не криви так лицо, не дай мне причинить тебе боль, мое сердце разобьется, не дай мне причинить тебе боль, мое сердце разобьется, не дай мне причинить тебе боль, мое сердце разобьется, не дай мне жить в твоем сердце, если ты скажешь, я разорву свою грудь, мое сердце упало на тебя, я скажу тебе неправду, я умру прямо сейчас, нет никого другого, похожего на тебя Пусть молодость пройдет, дай мне знак любви, смотри, пусть молодость не пройдет, дай мне знак любви, не возвращайся сегодня пустым, не дай мне разбить твое сердце, не дай мне разбить твое сердце, я брошу весь мир на ветер, я посмотрю в глаза моей любимой, если ты однажды встретишься со мной взглядом, моя подруга, Сони, встретись со мной взглядом, моя подруга, Сони, то никогда не покидай меня, не дай мне разбить мое сердце, не дай мне разбить мое сердце, не дай мне разбить мое сердце,
