Текст песни Navjot feat. Karan Aujla - Bar Bar
0 чел. считают текст песни верным
0 чел. считают текст песни неверным
Karan Aujla , Navjot ਉਹ ਹਲਕੀ ਜੀ ਦਾੜ੍ਹੀ ਨਾਲ ਮੁੱਛ ਪੁਰੀ ਪੁੱਛ ਮੇਰੇ ਏਰੀਆ ਟਿਕਾਣੇ ਮੈਨੂੰ ਕੱਲਾ ਕੱਲਾ ਜਾਣੇ ਪਿੰਡ ਦੇ ਨਿਆਣੇ ਤੇ ਸਿਆਣੇ ਕਹਿਣ ਸਿਰਾ ਮੈਨੂੰ ਲੈਂਦੇ ਨੇ ਸਲਾਹਾਂ ਸਾਥੋਂ ਸੂਝਵਾਨ ਲਾਣੇ ਮੇਰਾ ਸੋਣੀਏ ਸੁਭਾ ਬੜਾ ਅੱਥਰਾ ਨੇ ਕਪੜੇ black ਨਾਲੇ ਸ਼ੌਂਕ ਨੀ ਕਰਾਈਦਾ ਐਂਵੇ ਬਾਰ ਬਾਰ ਮਾਰ ਮਾਰ ਬਾਰ ਬਾਰ ਮਾਰ ਮਾਰ ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ ਮੁੱਲ ਪੈਣਾ ਨਇਓ ਮਾਰੀ ਹੋਈ try ਦਾ ਗੱਲ ਸੁਣ ਲੈ twinkleਨਾ ਜਚਦੇ dimple ਨਾ ਵੇਲੀ ਪਿੱਛੇ time ਨਈ ਗਵਾਈ ਦਾ ਐਵੇਂ ਬਾਰ ਬਾਰ ਮਾਰ ਮਾਰ ਟਾਇਮ ਨਾ ਗਵਾ ਮੁੱਲ ਪੈਣਾ ਨਇਓ ਮਾਰੀ ਹੋਈ TRY ਦਾ ਗੱਲ ਸੁਣ ਲੈ twinkleਨਾ ਜਚਦੇ dimple ਨਾ ਵੇਲੀ ਪਿੱਛੇ time ਨਈ ਗਵਾਈ ਦਾ ਮੇਰਾ ਟਾਇਮ ਨਈ freeਜੱਟ ਐ busy ਪਹਿਲਾ time ਹੋਰ ਸੀ ਹੁਣ ਲਈ ਨਾ easy ਸ਼ੌਂਕ ਹੋਰ ਨੇ ਮਿੱਤਰਾਂ ਦੇ ਜ਼ੋਰ ਨੇ ਖ਼ੌਰੇ ਕਿੰਨੇਆ ਹੀ ਹੇਟਰਾਂ ਦੇ ਦੰਦ ਭੋਰਨੇ ਤੈਨੂੰ ਚਹੀਦੀ ਆ helpਜੇ ਦੱਸਦੇ ਸਿਖਦਾ ਦੇਵਾਂਗੇ ਕਿਵੇਂ ਕਿਸੇ ਪਿਆਰ ਨੂ ਭੁਲਾਈਦਾ ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ ਮੁਲ ਪੈਣਾ ਨਇਓ ਮਾਰੀ ਹੋਈ tryਦਾ ਗੱਲ ਸੁਣ ਲੈ twinkleਨਾ ਜਚਦੇ dimple ਨਾ ਵੇਲੀ ਪਿੱਛੇ time ਨਈ ਗਵਾਈ ਦਾ yo ਉਹ ਬਾਰ ਬਾਰ ਮਾਰ ਮਾਰ ਚਾਹੇ ਤਿੰਨ ਚਾਰ ਬਾਰ ਕਰੇ ਨਾ ਪਿਆਰ ਯਾਰ ਦੱਸਾਂ ਇਨਕਾਰ ਨਾਰ ਉਹ ਲਾ ਨਾ ਸਕੀਮ ਐਂਵੇ ਲੈ ਨਾ dream ਐਂਵੇ ਲਾ ਨਾ creamਐਂਵੇ ਲੈ ਨਾ steam ਹੋ ਜਿੰਨਾ ਦੀ ਤੂੰ ਥੁੱਕ ਦੱਸਦੀ ਏ ਉਹੀ ਠੋਕੇ ਮਿੱਤਰਾਂ ਦੀ ਤੇਰੇ ਸ਼ਹਿਰ ਵਿਚ ਪੂਰੀ ok ਉਹ ਕਿੰਨੀ ਵਾਰੀ ਦੱਸਾਂ ਗੱਲਾਂ ਵਿਚ ਨਇਯੋ ਆਈਦਾ ਨੀ ਬਾਰ ਬਾਰ ਮਾਰ ਨਾ ਤੂੰ ਫੈਦਾ ਨਈ tryਦਾ Karan ਔਜਲਾ yo! ਔਜਲੇ ਦੇ ਕੰਮ ਨੇ ਕੰਮਾਂ ਵਿਚ ਦਮ ਨੇ ਜਿੰਨੇ ਯਾਰ ਜੱਟ ਦੇ ਕੁੜੇ ਸਾਰੇ ਥਮ ਨੇ Life ਗੋਰੀਏ ਤੇਰੀ hypeਗੋਰੀਏ ਨਾ ਤੂੰ downਜੇ ਬੰਦੇ ਦੀ ਬਣ wifeਗੋਰੀਏ ਨੀ ਘਰਾਂਲੇ ਆਲਾ ਯਾਰ ਤੇਰਾ ਹੋਣਾ ਨੀ ਤੂੰ ਭੁੱਲ ਕੇ ਨੇ ਤੇਰੇ ਐਂਵੇ ਮੂੰਹ ਨੀ ਫੁਲਾਇਆ ਦਾ ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ ਮੁਲ ਪੈਣਾ ਨਇਓ ਮਾਰੀ ਹੋਈ tryਦਾ ਗੱਲ ਸੁਣ ਲੈ twinkle ਨਾ ਜਚਦੇ dimple ਨਾ ਵੇਲੀ ਪਿੱਛੇ time ਨਈ ਗਵਾਈ ਦਾ ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ ਮੁਲ ਪੈਣਾ ਨਇਓ ਮਾਰੀ ਹੋਈ try ਦਾ ਗੱਲ ਸੁਣ ਲੈ twinkleਨਾ ਜਚਦੇ dimple ਨਾ ਵੇਲੀ ਪਿੱਛੇ time ਨਈ ਗਵਾਈ ਦਾ ਬਾਰ ਬਾਰ ਮਾਰ ਮਾਰ ਬਾਰ ਬਾਰ ਮਾਰ ਮਾਰ |
|
Каран Ауджла, Навжот
Он спросит горчицу фиолетового цвета с бородой Halqi Ji
Места в моих районах я получаю жаркий вес
Деревня и мудрые задолженности мудр
Учитывая совет от совета
Мой первой добровольный
Хазда Хака Найдил ткань черный
И над углом снова и снова
Таким образом неоднократно убивал Тим
Ценность падает на Niio Marie Try
Увядающий мерцающий в ямке
Никто не обратно в заднее время Ной
Не снова и снова
Ценность падает на Niio Marie Try
Увядающий мерцающий в ямке
Никто не обратно в заднее время Ной
Мое время най бесплатно, что занято
Первый раз был более легким
Houkmook акцент друзей
Сколько нагревателей обуви зубов
Вы научите вас, если он научит, если
Как любовь заставляет любовь
Таким образом неоднократно убивал Тим
Многое, чтобы быть Нио -Мари Мари
Увядающий мерцающий в ямке
Йо без прогулок
Он хотел убить три четыре бара
Не может любить отрицание чувака
Не берите пену, они принимают планирование мирян
Не берите крем для углового крема Anway
Быть таким же, как вы плюете, то такая же
Полно в вашем городе друзьям
Как часто он не знал в чем
Ни двенадцать неоднократно вы не получаете, вы чувствовали
Каран Ауджла Йо!
Работа Ауджалы в работе плотины
Столько же жажду
Жизнь удваивает свой ажиотаж
Если вы вниз, если мужчина станет женой Дуз
Ты домашний домашний, чувак, чтобы быть твоим другом, ты забываешь
Твой угол рта
Таким образом неоднократно убивал Тим
Многое, чтобы быть Нио -Мари Мари
Увядающий мерцающий в ямке
Никто не обратно в заднее время Ной
Таким образом неоднократно убивал Тим
Многое, чтобы быть Нио -Мари Мари
Увядающий мерцающий в ямке
Никто не обратно в заднее время Ной
Неоднократно и снова и снова