Текст песни Nawab - Chandigarh Shehar
0 чел. считают текст песни верным
0 чел. считают текст песни неверным
ਗੱਲ ਕਿੱਸੇ ਅੱਗੇ ਪਿਹਲਾ ਮੈਂ ਤਾਂ ਖੋਲੀ ਹੀ ਨਹੀ ਕਿੰਨੀ ਵਾਰ ਏ ਬੁਲਾਯਾ ਮੈਂ ਤਾਂ ਬੋਲੀ ਹੀ ਨਹੀ ਰੋਜ ਜਾਚ ਜਾਚ ਔਂਦਾ ਮੇਰੇ ਪਿੱਛੇ ਭਾਬੀਏ ਮੈਨੂ ਲਗਦੇ ਨੀ ਠੀਕ ਓਹਦੇ ਪਿਛੇ ਭਾਬੀਏ ਵੇਖਣੇ ਨੂ ਲਗਦਾ ਏ ਵੈਲੀ ਨੀ ਹੋ ਸੱਜੇ ਖਬੇ ਹੁੰਦੇ ਓਹਦੇ ਯਾਰ ਬੇਲੀ ਨੀ ਤੇ ਜਾਂਦਾ ਦਿਲ ਵਿਚ ਕਿਹਰਦਾ ਓ ਭਾਬੀ ਚਕਦਾ ਏ time ਮੁਟਿਆਰ ਦਾ ਲਾਕੇ ਅਖਾਂ ਤੋਂ Raybon ਅੱਖ ਮਾਰਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਕਲ ਦੇਖਯਾ ਮੈਂ ਕੱਠ ਓਹਦੇ ਨਾਲ ਸੀ ਤੇ ਅੱਖ ਓਹਦੀ ਲਾਲ ਸੀ ਸੱਚੀ ਨੀ ਰਬ ਖੈਰ ਕਰੇ ਓ ਮਸਲਾ ਮੈਂ ਸੁਣੇਯਾ ਸੀ ਯਾਰੀ ਦਾ ਤੇ ਅੱਡੀ ਹੋਯੀ ਗਰਾਰੀ ਦਾ ਨੀ ਸਿਧੇ ਓਹਨੇ fire ਕਰੇ ਆਕੇ ਪੁਛਲੀ ਪਤੰਦਰ ਨੇ ਚਾਹ ਮੂਡ ਕੇ ਮੁੱਛਾਂ ਉੱਤੇ ਹਥ ਸੀ ਨਾਲੇ ਹਸਦਾ ਸੀ ਮੇਰੇ ਮੂਹਰੇ ਖੜ ਕੇ ਨਾ ਭੋਰਾ ਮੱਥੇ ਉੱਤੇ ਵੱਟ ਸੀ ਮੈਂ ਤਾਂ ਡਰ ਗਯੀ ਸੀ ਦੇਖ ਕੇ ਮਾਹੋਲ ਨੀ ਓਹਦੇ ਡਬ ਨਾਲ ਲਗਾ ਪਿਸਤੋਲ ਨੀ ਸੀ ਕਿੱਸਾ ਟੱਪੀ ਹੋਯੀ ਦੁਪਿਹਰ ਦਾ ਓ ਭਾਬੀ ਚਕਦਾ ਏ time ਮੁਟਿਆਰ ਦਾ ਲਾਕੇ ਅਖਾਂ ਤੋਂ Raybon ਅੱਖ ਮਾਰਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਓ ਕੁੜਤੇ ਨਾ velvet ਜੁੱਤੀ ਤੇ ਗੁੱਟ ਉੱਤੇ Gucci ਤੇ ਕੱਫ ਕੂਹਣੀ ਤਕ ਰਖਦਾ ਓ ਤੋੜ ਟੱਪਾ ਮੁੰਡੇ ਦਾ ਪ੍ਲਸ ਚ ਨਾ ਗੱਲ ਮੇਰੇ ਵੱਸ ਚ ਨੀ ਜਾਂਦਾ ਮੇਰਾ ਦਿਲ ਠੱਗਦਾ Gift ਚ ਦੇ ਗਯਾ ਸੀ ਝਾੰਝਰਾ ਤੇ ਜਾਣਾ ਮੇਤੋਂ ਚਕੇਯਾ ਗਯਾ ਨਾਮ ਦੂਣੀ ਦੇ ਪਹਾਡੇ ਵਾਂਗੂ ਆਰਿਸ਼ ਦਾ ਬੁੱਲੀਆ ਤੇ ਰਟੇਆ ਪੇਯਾ ਪਿੰਡ ਸੁਣੇਯਾ ਮੈਂ ਓਹਦਾ ਬਲੁਹਾਨਾ ਨੀ ਸਾਕ ਕਰਦੇ ਮੈਂ ਓਹੁੰਦੇ ਘਰ ਜਾਣਾ ਨੀ ਤੇ ਹੋਵੇ ਸਮਾ ਪਿਹਲੇ ਪਿਹਰ ਦਾ ਓ ਭਾਬੀ ਚਕਦਾ ਏ time ਮੁਟਿਆਰ ਦਾ ਲਾਕੇ ਅਖਾਂ ਤੋਂ Raybon ਅੱਖ ਮਾਰਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ |
|
Дальше поговорить, прежде чем говорить
Я не открываю
Как часто называется
Я не стараюсь
Game Gossure
Помимо меня позади
Я нахожусь в пути, я в порядке
Hepatherapy позади
Просмотр нет, выглядел в долине Ni
Это правильное различие
Ох-чувак, чувак, байи ни
Скидка в сердце
ਓ Bhabi Chuckda Time Girl
Рейбон глаз от озера
Ниам Чандигарх
Ниам Чандигарх
Ниам Чандигарх
Ожидание да, я храбрый
Был с героем и глазом
Headi была красной
Подлинный ни ni Rbs дорогой
Должен меня слушать
Мочи и пятки каблука
Соседь прямо до услышанного
Цирльолированный Судари с помощью настроения
Усы должны были вручную
Также поклоняется мне фронт, стоя
Не доллар был на лбу
Я видел гомолент в страхе страха
Пистолет с OK Dub
Это был эпизод фигурного ноги
ਓ Bhabi Chuckda Time Girl
Рейбон глаз от озера
Ниам Чандигарх
Ниам Чандигарх
Ниам Чандигарх
О, не туфли с валеветом
Гуччи на запястье на
На пенцистике в локте
О, сломай Праму Заппы парня
В моем контроле
Мои сердца обманули Ni
Подарок был в Гая Шей
Гокен Парень
Имя, как и название
Чанта на Буллеи
Сердечный Хелли, я запугиваю бычьи
Саки, я иду в дома, что
Если время притворяется
ਓ Bhabi Chuckda Time Girl
Рейбон глаз от озера
Ниам Чандигарх
Ниам Чандигарх
Ниам Чандигарх